ਇਹ ਵਰਕਾ ਤਸਦੀਕ ਕੀਤਾ ਗਿਆ ਏ
ਸਭ ਹੱਕ ਰਾਖਵੇਂ ਹਨ, ਕੋਈ ਨਾ ਛਾਪੇ॥
ਬੀਰਤਾ ਦੀ ਪੰਜ, ਸੱਚੀ ਪੰਥ ਸੇਵਕਾ,ਬਹਾਦਰ ਤੇ ਪਤਿਬ੍ਰਤਾ
ਸ਼੍ਰੀ ਮਤੀ
ਦਲੇਰ ਕੌਰ
ਦੂਜਾ ਭਾਗ
ਅਰਥਾਤ
ਸ਼੍ਰੀ ਮਤੀ ਜੀ ਦੇ ਬਹਾਦਰਾਨਾ ਕਾਰਨਾਮੇ
ਤੇ
ਦਰਦਨਾਕ ਸਾਕਿਆਂ ਦਾ ਕਛਕੁ ਪ੍ਰਸੰਗ
ਰਚਿਤ
ਸ. ਸ. ਚਰਨ ਸਿੰਘ 'ਸ਼ਹੀਦ'
ਪ੍ਰਕਾਸ਼ਕ
ਭਾਈ ਚਤਰ ਸਿੰਘ ਜੀਵਨ ਸਿੰਘ
ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾਂ, ਅੰਮ੍ਰਤਸਰ
ਸ੍ਰਦਾਰ ਪ੍ਰੀਤਮ ਸਿੰਘ ਮੈਨੇਜਰ ਤੇ ਪ੍ਰਿੰਟਰ ਦੇ
ਪ੍ਰਬੰਧ ਹੇਠ ਗੁਰੂ ਖ਼ਾਲਸਾ ਪ੍ਰੈਸ ਹਾਲ ਬਾਜ਼ਾਰ
ਅਮ੍ਰਿਤਸਰ ਵਿੱਚ ਛਪਿਆ।
ਸੋਲ੍ਹਵੀਂ ਵਾਰ
੧੦੦੦
ਭੇਟਾ ਅੱਠ ਆਨੇ