ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/166

ਵਿਕੀਸਰੋਤ ਤੋਂ
(ਪੰਨਾ:Dhup te chan.pdf/166 ਤੋਂ ਮੋੜਿਆ ਗਿਆ)
ਇਹ ਵਰਕਾ ਤਸਦੀਕ ਕੀਤਾ ਗਿਆ ਏ

(੧੬੩)

ਆਰਡਰ ਆਇਆ ਡੇਢ ਰੁਪੈ ਦਾ ਉਸ ਦਿਨ ਭਰਾ ਹੋਰਾਂ ਨੂੰ ਵੀ ਮੈਂ ਅੱਖੀ ਪੂੰਝਦਿਆਂ ਹੋਇਆਂ ਵੇਖ ਲਿਆ। ਉਸ ਮਨੀ ਆਰਡਰ ਦੀ ਕੂਪਨ ਹਾਲੇ ਤਕ ਮੇਰੇ ਪਾਸ ਹੈ।

ਐਨਾ ਚਿਰ ਲੰਘ ਗਿਆ, ਪਤਾ ਨਹੀਂ ਕਿੰਨੇ ਸਾਲ, ਪਰ ਹਾਲੀ ਵੀ ਉਹ ਗਦਾਧਰ ਮਹਾਰਾਜ ਮੇਰੇ ਦਿਲ ਅੰਦਰ ਡੇਰੇ ਲਾਈ ਬੈਠੇ ਹਨ।

।। ਇਤਿ ।।