ਪੰਨਾ:Dulla Bhatti.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

37

ਦਾ ਖੂਬ ਠਹਿਰਾਂਵਦਾ ਈ। ਦੁਲਾ ਦੇਖ ਕੇ ਇਸ ਜਲੂਸ ਤਾਈਂ ਦੇਖੋ ਕੈਸਾ ਹੁਣ ਜੰਗ ਨੂੰ ਆਂਵਦਾ ਈ। ਕੀ ਹੈ ਤਾਬ ਜੋ ਸ਼ਾਹ ਦੇ ਨਾਲ ਅੜਦਾ ਵੇਹੀ ਪਾਂਧੀਆਂ ਲੁਟਕੇ ਖਾਂਵਦਾ ਈ। ਚੰਗੀ ਕਰ ਤਾਂ ਅੱਜ ਹੀ ਆਨ ਮਿਲਸੀ ਨਹੀਂ ਤਾਂ ਕੋੜਮਾ ਕੁਲ ਨ ਪਾਂਵਦਾ ਈ। ਅਸੀਂ ਪਹਿਲਾਂ ਤਾਂ ਲੜਾਂਗੇ ਕਿਸ਼ਨ ਸਿੰਘ ਬਾਤ ਸਭ ਨੂੰ ਆਖ ਸੁਣਾਂਵਦਾ ਈ।

ਲਧੀ ਨੇ ਗੋਲੀਆਂ ਦੀ ਗੂੰਜ ਸੁਨਕੇ ਵਡੇ ਪੁਤ ਮੇਹਰੂ ਨੂੰ ਸਦ ਅਤੇ ਤਿਆਰ ਹੋਣਾਂ

ਸੁਣੀ ਗਜ਼ ਜਾਂ ਲੱਧੀ. ਨੇ ਗੋਲੀਆਂ ਦੀ ਤੁਰਤ ਮੇਹਰੁ ਨੂੰ ਚ ਬੁਲਾਇਆ ਈ। ਉਠ ਬਚਿਆ ਮੇਹਰੁਆਹੋਸ਼ ਕਰ ਤੁ ਕਟਕ ਅਜ ਲਾਹੌਰ ਤੋਂ ਆਇਆ ਈ। ਦੁਲਾ ਭੇਜਕੇ ਨਾਨਕੇ ਜਾ ਵੜਿਆ ਸਾਰਾ ਉਸ ਦਾ ਹਾਲ ਸੁਣਾਇਆ ਈ। ਜਦੋਂ ਦੁਲੇ ਦਾ ਮਾਂ ਤੋਂ ਹਾਲ ਸੁਣਿਆਂ ਇਕ ਬੋਲ ਇਹ, ਮੇਹਰੂ ਨੂੰ ਲਾਇਆ ਈ। ਹੁਣ ਉਸਨੂੰ ਜਾਕੇ ਛੁਡ ਮਾਤਾ ਮਖਣ ਨਾਲ ਜੋ ਬੁਰਜ ਬਣਾਇਆ ਈ ਮੈਨੂੰ, ਕਦੀ ਨਾ ਚੁਰ ਕੁਟਦਿਤਾ ਕਦੀ ਗੋਹੜ ਨਾ ਗਲ ਬਲਾਇਆ ਈ। ਮੈਨੂੰ ਛੁਡ ਦੇ ਵਹਿਦੀ ਵਹਿੰਦੀ ਲਖ ਗਾਲੀ ਦਲਾ ਦੁਧ ਥਾਂ ਨਹੀਂ ਹਟਾਇਆ ਈ। ਸੁਣਦੇ ਸਾਰ ਹੀ ਲਧੀ ਨੇ ਢਾਹ ਮਾਰੀ ਤਦੋਂ ਮਹਿਰੂ ਨੂੰ ਰਹਿਮ ਭੀ ਆਇਆ ਈ। ਡਿਗਾਂ ਖੂਹ ਦੇ ਵਿਚ ਜੇ ਕਹੇ ਮਾਤਾ ਤੇਰਾ ਹੁਕਮ ਨਾ ਕਦੇ ਭੁਲਾਇਆ ਈ। ਐਪਰ ਅਮਲ ਦੇ ਨਾਲ ਰਜਾ ਮੈਨੂੰ ਏਹੋ ਮੇਹਰੂ ਸੁਆਲ ਪਾਇਆ ਈ। ਲੱਧੀ ਸਾਰੇ ਹੀ ਨਸ਼ਾਮਿਲਾਕੇ ਤੋਂ ਝਟ ਮਦਰਾ ਚਾ ਬਨਾਇਆ ਈ। ਡਾਵਾਂ ਡੱਗ ਕੀਤੀ ਮੈਂ ਸ਼ੇਰ ਵਾਲਾ ਤੁਰਤ ਮੇਹਰੂ ਨੂੰ ਜਾ ਭੜਕਾਇਆ ਈ। ਬਾਤ ਯਾਰ ਸੀ ਮੇਹਰੂ ਦੇ ਪੋਸਤੀ ਜੁ ਛਿਰ ਲਧੀ ਨੇ ਨਕਲ ਕਰਾਇਆ ਈ। ਜਦੋਂ ਨਸ਼ੇ ਨੇ ਆਣ ਕੇ ਲੈਹਰ ਦਿਤੀ ਹੁਕਮ ਨੌਕਰਾਂ ਕਾ ਸੁਨਾਇਆ ਈ। ਝਟ ਘੋੜੇ ਕਰੋ ਤਿਆਰ ਬਾਰ ਕਿਸ਼ਨ ਸਿੰਘ ਨੇ ਰੋਜ਼ਾ ਕਸਾਇਆ ਈ