ਪੰਨਾ:Dulla Bhatti.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

44

ਚੜਿਆ ਜਾਂ ਦੁਲਾ ਅਗੋਂ ਹੋਣੀ ਆਂਵਦੀ। ਦੁਲੇ ਲੈ ਕੇ ਨਾਮ ਉਹਦਾ ਸੀ ਬੁਲਾਂਵਦੀ। ਕੰਡਿਆਂ ਦਾ ਮੈਂ ਭਾਰ ਲਾ ਆਇਕੇ | ਦੁਲੇ ਵੇ ਟੋਕਰਾ ਚੁਕਾ ਆਇਕੇ। Eਣ ਕੇ ਭਾਣਜਾ ਦਲੇ ਨੇ ਘਲਿਆ। ਜੋਰ ਸੀ ਲਗਾਇਆ ਟੋਕਰਾ ਨਾ ਲਿਆ ਮੋੜਦੀ ਹੈ ਹੋਣੀ ਉਸਨੂੰ ਹਟਾਇਕੇ | ਦੁਲਿਆ ਵੇ ਟੋਕਰਾ ਦੁਕਾਈਂ ਆਇਕੇ! ਹੋਣੀ ਕਹੇ ਟੋਕਰਾ ਨਾਂ ਮੂਲ ਹਿਲਦਾ। ਦੁਲਾ ਕਦੋਂ ਲੰਮੀ ਲੰਮੀ ਚਾਲ ਚਲਦਾ | ਆਖਦੀ ਹੈ ਇਸਨੂੰ ਨਾਇਕੇ। ਦਲਿਆ ਵੇ ਟੋਕਰਾ ਚੁਕਾਈਂ ਆਇਕੇ। ਦਲਾ ਆਖੇ ਜੇ ਮੈਂ ਟੋਕਰਾ ਚੁਕਾਵਸਾਂ। ਹੋਣੀ ਆਖੇ ਸਿਰ ਦੀ ਸ਼ਰਤ ਲਾਏ ਸਾਂ। ਚੁਕਦਾ ਹੈ ਸਿਰ ਦੀ ਸ਼ਰਤ ਲਾਇਕੇ। ਦੁਲਿਆ ਵੇ ਟੋਕਰਾ ਚੁਕਾਈਂ ਆਇਕੇ। ਚੋਕਰਾ ਨਾਂ ਲੇ ਜਾਏ ` ਦੁਕਿਆ। ਸਾਰਾ ਜ਼ੋਰ ਆਪਣਾ ਲਗਾਇ ਕਿਆ। ਸਿਰ ਤੇਰਾ ਲਿਆ ਵੇ ਵਢਾਂ ਜਾਇਕੇ | ਦੁਲੇ ਵੇ ਟੋਕਰਾ ਦੁਕਾਈਂ ਆਇਕੇ। ਹੋਣੀ ਮੇਰਾ ਨਾਮ ਤੇਰਾ ਸਿਰ ਕਟਦੀ। ਕੌਲ ਤੇ ਕਰਾਰ ਨੂੰ ਨਾਂ ਮੁਲ ਹਟਦੀ। ਸਭ ਨੂੰ ਕਿਸ਼ਨ ਸਿੰਘ ਛਡਾਂ ਖਾਇਕੇ। ਦੁਲਿਆ ਵੇ ਟੋਕਹਾ ਚਕਾਈਂ ਆਇਕੇ॥

ਮਿਰਜੇ ਨੇ ਸ਼ਾਹ ਨੂੰ ਖਤ ਲਿਖਣਾ

ਨਹੀਂ ਵਿਚ ਲਾਹੌਰ ਦੇ ਗਿਆ ਮਿਰਜ਼ਾ ਸੁਣੋ ਇਸਦਾ ਕੁਛ ਹਵਾਲ ਪਿਆਰੇ। ਲਿਖੇ ਖਤ ਇਕ ਸ਼ਾਹ ਨੂੰ ਮਿਰਜਾ ਦਸਖਤ ਕਰਦਾ ਮੇਹਰੂ ਦੇ ਨਾਲ ਪਿਆਰ। ਮੈਨੂੰ ਮਿਲੇ ਜਾਜੀਰ ਇਨਾਮ ਸ਼ਾਹ ਕੰਮ ਕੀਤਾ ਜੋ ਨਿਮਕ ਹਲਾਲ ਪਿਆਰੇ | ਅਕਬਰ ਬਾਦਸ਼ਾਹ ਮੋੜ ਜਵਾਬ ਦਿਤਾ ਦੇਸਾਂ ਬਹੁਤ ਮੈਂ ਧਨ ਤੇ ਮਾਲ ਪਿਆਰੇ ਹੁੰਦੀ ਤਦੋਂ ਜਗੀਰ ਅਤਾਂ ਤੈਨੂੰ ਦੁਲਾ ਹੋਂਵਦਾ ਜੇ ਸੰਗ ਬਿਆਲ ਪਿਆਰੇ। ਜੇ ਤਾਂ ਲੜਹੈ ਤੈਨੂੰ ਜਾਗਰ ਵਾਲੀ ਲਿਆਈਂ ਦੁਲੇ ਨੂੰ ਢੰਡ ਤੇ ਭਾਲ ਪਿਆਰੇ। ਹੋਵੇ ਲੋੜ ਜੇ ਧਨ ਦੀ ਹੋਵੇ ਹਾਜਰ