ਪੰਨਾ:Dulla Bhatti.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਵਰ

________________

ਪ੍ਰਾਚੀਨ ਭੋਜ ਪਤੱਰਾਂ ਤੋਂ ਉਤਾਰਾ ਇੰਦਰ ਜਾਲ ਘਰ ਬੈਠੇ ਹੀ ਸਭਾ ਗੱਲਾਂ ਪੂਰੀਆਂ ਕਰਨੀਆਂ, ਦੂਰ ਦੇਸ਼ ਦੀ ਸੈਰ ਕਰਨੀ, ਪਰਮੀ ਦਾ ॥ ਆਪਨੂੰ ਮਿਲਣ ਲਈ ਤਰਸਨਾ ਤੇ ਗੁਆਚੀ ਹੋਈ ਚੀਜ਼ ਦਾ ਪਤਾ ਕਰਨਾ, ਅਸਲੀ ਚੋਰ ਨੂੰ ਫੜਨਾ, ਪਰਦੇਸ ਗਏ ਹੋਏ ਨੂੰ ਫੋਰਨ ਇਕ ਚੁਟਕੀ ਨਾਲ ਹੀ ਵਾਪਸ ਬਣਾ ਸ਼ਰਤੀਆ ਪਾਸ ਹੋਣਾ, ਮੁਕਾਬਲਾ ਜਿਤਣਾ, ਬੀਮਾਰ ਨੂੰ ਰਾਜੀ ਕਰਨਾ, ਜ਼ਮੀਨ ਚ ਦਇ7 ਹੋਇਆ ਧਨ ਲਭਣਾ, ਜ਼ਮੀਨ ਜਾਇਦਾਦ ਹਾਸਲ ਕਰਨੀ, ਇਸ ਤੋਂ ਇਲਾਵਾ ਘਰ ਬੈਠੇ ਹੀ ਪਰੀਆਂ ਨਾਲ ਗਲਾਂ ਕਰਨੀਆਂ । ਮੂਲ ਕੀ ਇਹ ਸਭ ਗੱਲਾਂ ਤੁਸੀਂ ਅਸਲੀ ਪੁਸਤਕ ਰ ਦ ਵਿਚੋਂ ਹਾਸ਼ਲ ਕਰ ਸਕਦੇ ਹੋ । ਪੁਸਤਕ ਬੜੀ ਪ੍ਰਾਚੀਨ ਅਜਲੀ ਭੇਜ ਪੱਤਰ ਤੇ ਲਿਖੀ ਹੋਈ ਇਹ ਸਾਨੂੰ ਲੱਭੀ ਸੀ ਜਿਸਦਾ ਉਲਥਾ ਕਰਾ ਕੇ ਤੁਹਾਡੇ ਭਲੇ ਲਈ ਛਾਪੀ ਹੈ, ਖਤਮ ਹੋਣ ਤੇ ਪਛਤਾਉਣਾ। ਪਵੇਗਾ। ਮੁਲ ੫ ਰੂਏ ਸਣੇ ਡਾਕ ਖਰਚ । ਵੀ ਬੰਗਾਲ ਦਾ ਜਾਦੂ ਵੱਡਾ ਗੁਰਮੁਖੀ ਪੜੇ ਹੋਏ ਸਨ ਜਦ ਗੁਰੂ ਜੀ ਦੀ ਜਨਮ ਸਾਖੀ ਪੜਦੇ ਜਾਂ ਸੁਣਦੇ ਸਨ ਤਾ ਉਹ ਖੀ ਪੜਕੇ ਬੰਗਾਲ ਦੇਸ਼ ਵਿਚ ਭਾਈ ਮਰਦਾਨੇ ਨੂੰ ਜਾਦੂਗਰਨੀਆਂ ਨੇ ਛੱਤਰਾ ਬਣਾ ਦਿਤਾ ਅਤੇ ਗੁਰੂ ਮਹਾਰਾਜ ਨੇ ਬਚਾਇਆ ਬੜੇ ਅਸਚਰਜ ਹੁੰਦੇ ਸਨ ਜੋ ਅਸਾਂ ਨੇ ਜੋ ਬੰਗਾਲ ਦਾ ਜਾਦ ਛਾਪ ਵਾਇਆ ਹੈ ਇਸ ਵਿਚ ਜੰਤਰ ਮੰਤਰ ਤੇ ਤੰਤਰ ਜਾਦੂ ਟੂਣੇ ਦਰਜ ਹਨ ਇਸ ਦੁਆਰਾ ਹਰ ਇਕ ਮਨਖੁ ਅਪੁਨੇ ਦਿਲ ਦੀ ਮੁਰਾਦ ਪੂਰੀ ਕਰ ਸਕਦਾ ਹੈ ਅਤੇ ਦੁਸ਼ਮਨ ਵੀ ਅਪਨਾ ਕੰਮ ਸਿਧ ਕਰਵਾ ਸਕਦਾ ਹੈ ਤੇ ਦੂਰ ਦੁਰਾਡੇ ਮਨੁਖ ਨੂੰ ਵੀ ਆਪਣੇ ਵੱਸ ਵਿਚ ਕਰ ਸਕਦਾ ਹੈ। ਮੁਲ ੩) ਰੁਪਏ ਸਣੇ ਡਾਕ ਖਰਚ ॥ ਖਰਾਦ ਸਿਖਿਆ ਖਰਾਦ ਦੇ ਕੰਮ ਕਰ ਰਹੇ ਤੇ ਕਰਨ ਵਾਲਿਆਂ ਲਈ ਬੇ-ਮਿਸਾਲ ਕਿਤਾਬ. ਚੂੜੀਆਂ ਦਾ ਹਾਲ ਤੇ ਕਸੇ ਸੁਣ । ਮੁਲ ੫-੭੫ ਮਰਗੀ ਖਾਨਾ ੬-੦੦ ਵੱਡਾ ਮੁਰਗੀਖਾਨਾ ਵਰਕਸ਼ਾਪ ਗਾਈਡ ੪-੦੦ ਮਟਰ ਡਰੈਵਰੀ ੬-੦੦ ਰਸੋਈ ਸਿਖਿਆ ੬-00 ਮੋਟਰ ਮਕੈਨਿਕ E-Oo ਸ਼ਕੁੰਤਲਾ ਕਟਾਈ ਕਲਾਤੇ ੫-O0 ਆਇਲ ਇੰਜਣ ਗਾਈਡ ਰੇਡੀਉ ਗਾਈਡ ਛਟਾ ੪-੫੦ ਦੌਲਤ ਕਮਾਉਣ ਦੀ ਮਸ਼ੀਨ ਵਿਸ਼ਕਰਮਾ ਦਰਪਣ ੧੨-੦੦ ਇੰਜਨੀਰਿੰਗ ਗਾਈਡ ਵਿਸ਼ਕਰਮਾਂ ਆਰਟ ਬੁਕ ੪-੦੦ ਸਾਬਨ ਟੀਚਰ ਵਿਸ਼ਕਰਮਾ ਆਰਟ ਸਿਖਿਆ ੪-੦੦ ਬਿਜਲੀ ਗਾਈਡ ਵੱਡੀ . ਖੇਤੀ ਬਾੜੀ ੪-੦੦ ਹਾਰਮੋਨੀਅਮ ਟੀਚਰ । ਹਰ ਪ੍ਰਕਾਰ ਦੀ ਪੁਸਤਕਾਂ ਮੰਗਾਉਣ ਦਾ ਪਤਾ : ਭਾ: ਜਵਾਹਰ ਸਿੰਘ ਕਿਪਾਲ ਸਿੰਘ ਐਂਡ ਕੌo ਪੁਸਤਕਾਂ ਵਾਲੇ, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ । ੮-੦੦ ੪-੦੦ ੩-੦੦ ੪-੦੦ ੩-੦੦ ੬੦੦ ੩-੦੦