Armourer ਸਿਕਲੀਗਰ
Armpit ਕਛ
Arms ਸਸਤ੍ਰ
Army ਫੌਜ j
Arrange ਸੁਧਾਰਨਾ
Arrangement ਜਭਣ
Arrears ਪਿਛਲੀ
Arrival ਪੋਹੁੰਚ
Arrive ਪੁਜਣਾ
Arrow ਤੀਰ
Arsenic ਸੰਖੀਆ
Articles of war ਫੌਜੀ ਕਨੂਨ
Artillery ਤੋਪਖਾਨਾ
Artilleryman ਗੋਲਾਂ ਚਲਾਉਣ ਵਾਲਾ
Artless ਭੋਲਾ
Ascend ਚੜ੍ਹਨਾ
Ashamed ਛਿਥਾ
Ashes ਸੁਆਹ f
Ask ਪੁਛਣਾ
Ass ਖੋਤਾ
Assembly ਮੰਡਲੀ
Arist ਸਹਾਇਤਾ ਕਰਨੀ
Assistance ਸਹਾਇਤਾ
Associate ਰਲਾਉਣਾ
Association ਥਰਤੋਂ f.
Assume ਧਾਰਨਾ
Aware ਅਕੀਣ ਕਰਾਉਣਾ
Asthma ਦਮਾ
|
Astonish ਅਚਰਜ ਕਰਨਾ
Astrologer ਜੋਤਸ਼ੀ
Atheist ਕਰਾਹੀ
Attach ਲਾਉਣਾ
Attack ਹਲਾ ਕਰਨਾ
Attendance ਸਾਥ
Attentive ਸੁਚੇਤ
A netion ਲਲਾਮੀ .
Audience ਸੁਣਨੇਵਾਲਾ
Auger ਬਰਮਾ
Aunt ਭੂਆਂ.
Avarice ਲੋਭ
Avricious ਲੋਭੀ
Avenge ਬਦਲਾ ਲੈਣਾ
Awake ਜਾਗਦਾ
Awaken ਜਗਾ ਦੇਣਾ
Aware (to be) ਸੁਚੇਤ ਹੋਣਾ
Axe ਖੁਆੜਾ
Axle ਧੁਰਾ
B
Baby ਬਾਲਕ
Bachelor ਕੁਆਰਾ
Back ਪਿਠ f.
Backbite ਨਿੰਦਿਆ ਕਰਨੀ
Backbiter ਚੁਗਲ
Bakward ਮਗਰਲੀਵਲ
Bad ਭੈੜਾ or ਬੁਰਾ
|