ਸਮੱਗਰੀ 'ਤੇ ਜਾਓ

ਪੰਨਾ:Ghadar Di Goonj.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਦੇ ਬੈਠੱ ਕੇ ਸੋਚਣਾਂ ਨਹੀਂ ਚੰਗਾ ।

ਧੋਖੇ ਵਿਚੱ ਨਾਂ ਕਿਸੇ ਦੇ ਮੂਲ ਔਣਾਂ ।

ਆਪੋ ਆਪਣੇ ਫਰਜ਼ ਅਦਾ ਕਰੀਏ ।

ਮਿਲ ਜਾਣ ਫਕੀਰ ਦੇ ਨਾਲ ਬੰਦੇ ।

ਅਾਓ ਤੋਪ ਬੰਦੂਕ ਚਲਾਨ ਵਾਲੇ ।।

ਕਈ ਔਣਗੇ ਦਸ਼ਾਂ ਕੁਮਾਨ ਵਾਲੇ ।।

ਸਿੰਘੋ ਹਿੰਦੂਓ ਤੇ ਮੁਸਲਮਾਨ ਵਾਲੇ ।।

ਦੀਨ ਮਜ਼ਹਬ ਭਰਮ ਮਟਾਨ ਵਾਲੇ ।।


ਪੰਥੱ ਅਗੇ ਪ੍ਰਾਰਥਨਾਂ

ਖੋਲੋ ਅੱਖੀਆਂ ਤੁਸੀਂ ਕਿਓਂ ਚੁੱਪ ਬੈਠੇ।

ਕੇਹੜੀ ਗੱਲ ਖਾਤ੍ਰ ਪੰਥ ਸਾਜਿਆ ਸੀ ।