ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/130

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/130 ਤੋਂ ਰੀਡਿਰੈਕਟ)
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਦਵਿੰਦਰ ਤੁਹਾਡੇ ਪਿਆਰ ਦੀ ਭਿਆਨਕ ਅੱਗ ਵੀ ਮੈਨੂੰ ਪਿਆਰੀ ਹੈ। ਮੈਂ ਇਸ ਦੀਆਂ ਲਾਟਾਂ ਨੂੰ ਖ਼ੁਸ਼ੀ ਖ਼ੁਸ਼ੀ ਆਪਣੇ ਇਰਦ ਗਿਰਦ ਲਪੇਟ ਕੇ ਸੇਕ ਲੈਂਦੀ ਰਹਾਂਗੀ। ਏਨਾ ਗ਼ਮ ਦੇਣ ਤੇ ਵੀ, ਪਤਾ ਜੇ ਤੁਸੀ ਮੈਨੂੰ ਕਿੰਨੇ ਪਿਆਰੇ ਲਗਦੇ ਹੋ।

ਮੇਰੇ ਲਾਡਲੇ ਪ੍ਰੀਤਮ, ਖ਼ਤ ਦੇਖਦਿਆਂ ਹੀ ਜੁਆਬ ਦੇ ਦੇਣਾ, ਜ਼ਰੂਰ, ਬੜੀ ਮਿਹਰਬਾਨੀ ਹੋਵੇਗੀ।


ਤੁਹਾਡੀ..............

੧੧੬