ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/146

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/146 ਤੋਂ ਮੋੜਿਆ ਗਿਆ)
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅਗੇ ਲੁਟਿਆ ਜਾ ਰਿਹਾ ਸੀ ... ... ... ਨਹੀਂ ... ... ਮੈਂ ਹੋਰ ਕੁਝ ਨਹੀਂ ਲਿਖਦੀ ... ... ਤੁਹਾਡੇ ਰੰਗ ਵਿਚ ਭੰਗ ਨਾ ਪਏ। ਬਸ ਏਨੀ ਬੇਨਤੀ ਮੰਨ ਲਵੋ ਕਿ ਖ਼ਤ ਜਲਦੀ ਲਿਖ ਦਿਆ ਕਰੋ, ਦੋ ਸਤਰਾਂ ਹੀ।

ਤੁਹਾਡੀ.............

੧੩੨