ਪੰਨਾ:Guru Granth Sahib Ji.pdf/1422

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

❁❁❁❁❁❁❁❁❁❁❁❁❁❁❁❁ 1422 ❁❁❁❁❁❁❁❁❁❁❁❁❁❁❁❁ ❁ ❁ ❁ ਮੇਿਲ ਿਮਲਾਵਏ ॥ ਹਉ ਜੀਉ ਕਰੀ ਿਤਸ ਿਵਟਉ ਚਉ ਖੰਨੀਐ ਜੋ ਮੈ ਿਪਰੀ ਿਦਖਾਵਏ ॥ ਨਾਨਕ ਹਿਰ ਹੋਇ ❁ ❁ ਦਇਆਲੁ ਤ ਗੁ ਰੁ ਪੂ ਰਾ ਮੇਲਾਵਏ ॥੫॥ ਅੰਤਿਰ ਜੋਰ ੁ ਹਉਮੈ ਤਿਨ ਮਾਇਆ ਕੂ ੜੀ ਆਵੈ ਜਾਇ ॥ ਸਿਤਗੁ ਰ ਕਾ ❁ ❁ ਫੁਰਮਾਇਆ ਮੰਿਨ ਨ ਸਕੀ ਦੁਤਰੁ ਤਿਰਆ ਨ ਜਾਇ ॥ ਨਦਿਰ ਕਰੇ ਿਜਸੁ ਆਪਣੀ ਸੋ ਚਲੈ ਸਿਤਗੁ ਰ ਭਾਇ ॥ ❁ ❁ ਸਿਤਗੁ ਰ ਕਾ ਦਰਸਨੁ ਸਫਲੁ ਹੈ ਜੋ ਇਛੈ ਸੋ ਫਲੁ ਪਾਇ ॥ ਿਜਨੀ ਸਿਤਗੁ ਰੁ ਮੰਿਨਆਂ ਹਉ ਿਤਨ ਕੇ ਲਾਗਉ ❁ ❁ ❁ ਪਾਇ ॥ ਨਾਨਕੁ ਤਾ ਕਾ ਦਾਸੁ ਹੈ ਿਜ ਅਨਿਦਨੁ ਰਹੈ ਿਲਵ ਲਾਇ ॥੬॥ ਿਜਨਾ ਿਪਰੀ ਿਪਆਰੁ ਿਬਨੁ ਦਰਸਨ ਿਕਉ ❁ ❁ ਿਤਰ੍ਪਤੀਐ ॥ ਨਾਨਕ ਿਮਲੇ ਸੁਭਾਇ ਗੁ ਰਮੁਿਖ ਇਹੁ ਮਨੁ ਰਹਸੀਐ ॥੭॥ ਿਜਨਾ ਿਪਰੀ ਿਪਆਰੁ ਿਕਉ ਜੀਵਿਨ ❁ ❁ ❁ ਿਪਰ ਬਾਹਰੇ ॥ ਜ ਸਹੁ ਦੇਖਿਨ ਆਪਣਾ ਨਾਨਕ ਥੀਵਿਨ ਭੀ ਹਰੇ ॥੮॥ ਿਜਨਾ ਗੁ ਰਮੁਿਖ ਅੰਦਿਰ ਨੇਹ ੁ ਤੈ ਪਰ੍ੀਤਮ ❁ ❁ ਸਚੈ ਲਾਇਆ ॥ ਰਾਤੀ ਅਤੈ ਡੇਹ ੁ ਨਾਨਕ ਪਰ੍ੇਿਮ ਸਮਾਇਆ ॥੯॥ ਗੁ ਰਮੁਿਖ ਸਚੀ ਆਸਕੀ ਿਜਤੁ ਪਰ੍ੀਤਮੁ ਸਚਾ ❁ ❁ ਪਾਈਐ ॥ ਅਨਿਦਨੁ ਰਹਿਹ ਅਨੰਿਦ ਨਾਨਕ ਸਹਿਜ ਸਮਾਈਐ ॥੧੦॥ ਸਚਾ ਪਰ੍ੇਮ ਿਪਆਰੁ ਗੁ ਰ ਪੂ ਰੇ ਤੇ ❁ ❁ ਪਾਈਐ ॥ ਕਬਹੂ ਨ ਹੋਵੈ ਭੰਗੁ ਨਾਨਕ ਹਿਰ ਗੁ ਣ ਗਾਈਐ ॥੧੧॥ ਿਜਨਾ ਅੰਦਿਰ ਸਚਾ ਨੇਹ ੁ ਿਕਉ ਜੀਵਿਨ ਿਪਰੀ ❁ ❁ ਿਵਹੂਿਣਆ ॥ ਗੁ ਰਮੁਿਖ ਮੇਲੇ ਆਿਪ ਨਾਨਕ ਿਚਰੀ ਿਵਛੁ ੰਿਨਆ ॥੧੨॥ ਿਜਨ ਕਉ ਪਰ੍ੇਮ ਿਪਆਰੁ ਤਉ ਆਪੇ ❁ ❁ ਲਾਇਆ ਕਰਮੁ ਕਿਰ ॥ ਨਾਨਕ ਲੇਹ ੁ ਿਮਲਾਇ ਮੈ ਜਾਿਚਕ ਦੀਜੈ ਨਾਮੁ ਹਿਰ ॥੧੩॥ ਗੁ ਰਮੁਿਖ ਹਸੈ ਗੁ ਰਮੁਿਖ ਰੋਵੈ ॥ ❁ ❁ ❁ ਿਜ ਗੁ ਰਮੁਿਖ ਕਰੇ ਸਾਈ ਭਗਿਤ ਹੋਵੈ ॥ ਗੁ ਰਮੁਿਖ ਹੋਵੈ ਸੁ ਕਰੇ ਵੀਚਾਰੁ ॥ ਗੁ ਰਮੁਿਖ ਨਾਨਕ ਪਾਵੈ ਪਾਰੁ ॥੧੪॥ ❁ ❁ ਿਜਨਾ ਅੰਦਿਰ ਨਾਮੁ ਿਨਧਾਨੁ ਹੈ ਗੁ ਰਬਾਣੀ ਵੀਚਾਿਰ ॥ ਿਤਨ ਕੇ ਮੁਖ ਸਦ ਉਜਲੇ ਿਤਤੁ ਸਚੈ ਦਰਬਾਿਰ ॥ ਿਤਨ ❁ ❁ ❁ ਬਹਿਦਆ ਉਠਿਦਆ ਕਦੇ ਨ ਿਵਸਰੈ ਿਜ ਆਿਪ ਬਖਸੇ ਕਰਤਾਿਰ ॥ ਨਾਨਕ ਗੁ ਰਮੁਿਖ ਿਮਲੇ ਨ ਿਵਛੁ ੜਿਹ ❁ ❁ ਿਜ ਮੇਲੇ ਿਸਰਜਣਹਾਿਰ ॥੧੫॥ ਗੁ ਰ ਪੀਰ ਕੀ ਚਾਕਰੀ ਮਹ ਕਰੜੀ ਸੁਖ ਸਾਰੁ ॥ ਨਦਿਰ ਕਰੇ ਿਜਸੁ ਆਪਣੀ ❁ ❁ ਿਤਸੁ ਲਾਏ ਹੇਤ ਿਪਆਰੁ ॥ ਸਿਤਗੁ ਰ ਕੀ ਸੇਵੈ ਲਿਗਆ ਭਉਜਲੁ ਤਰੈ ਸੰਸਾਰੁ ॥ ਮਨ ਿਚੰਿਦਆ ਫਲੁ ਪਾਇਸੀ ❁ ❁ ਅੰਤਿਰ ਿਬਬੇਕ ਬੀਚਾਰੁ ॥ ਨਾਨਕ ਸਿਤਗੁ ਿਰ ਿਮਿਲਐ ਪਰ੍ਭੁ ਪਾਈਐ ਸਭੁ ਦੂਖ ਿਨਵਾਰਣਹਾਰੁ ॥੧੬॥ ਮਨਮੁਖ ❁ ❁ ਸੇਵਾ ਜੋ ਕਰੇ ਦੂਜੈ ਭਾਇ ਿਚਤੁ ਲਾਇ ॥ ਪੁ ਤੁ ਕਲਤੁ ਕੁ ਟੰਬੁ ਹੈ ਮਾਇਆ ਮੋਹ ੁ ਵਧਾਇ ॥ ਦਰਗਿਹ ਲੇਖਾ ਮੰਗੀਐ ❁ ❁ ❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁