ਪੰਨਾ:Guru Granth Sahib Ji.pdf/17

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੭

ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥ ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥ ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥ ਸਿਰੀਰਾਗੁ ਮਹਲਾ ੧ ॥ ਕੁੰਗੂ ਕੀ ਕਾਂਇਆ ਰਤਨਾ ਕੀ ਲਿਲਤਾ ਅਗਿਰ ਵਾਸੁ ਤਿਨ ਸਾਸੁ ॥ ਅਠਸਿਠ ਤੀਰਥ ਕਾ ਮੁਿਖ ਿਟਕਾ ਿਤਤੁ ਘਿਟ ਮਿਤ ਿਵਗਾਸੁ ॥ ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁ ਣਤਾਸੁ ॥੧॥ ਬਾਬਾ ਹੋਰ ਮਿਤ ਹੋਰ ਹੋਰ ॥ ਜੇ ਸਉ ਵੇਰ ਕਮਾਈਐ ਕੂ ੜੈ ਕੂ ੜਾ ਜੋਰ ੁ ॥੧॥ ਰਹਾਉ ॥ ਪੂਜ ਲਗੈ ਪੀਰੁ ਆਖੀਐ ਸਭੁ ਿਮਲੈ ਸੰਸਾਰੁ ॥ ਨਾ ਸਦਾਏ ਆਪਣਾ ਹੋਵੈ ਿਸਧੁ ਸੁਮਾਰੁ ॥ ਜਾ ਪਿਤ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥ ਿਜਨ ਕਉ ਸਿਤਗੁ ਿਰ ਥਾਿਪਆ ਿਤਨ ਮੇਿਟ ਨ ਸਕੈ ਕੋਇ ॥ ਓਨਾ ਅੰਦਿਰ ਨਾਮੁ ਿਨਧਾਨੁ ਹੈ ਨਾਮੋ ਪਰਗਟੁ ਹੋਇ ॥ ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥ ਖੇਹ ੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥ ਜਲੀਆ ਸਿਭ ਿਸਆਣਪਾ ਉਠੀ ਚਿਲਆ ਰੋਇ ॥ ਨਾਨਕ ਨਾਿਮ ਿਵਸਾਿਰਐ ਦਿ ਗਇਆ ਿਕਆ ਹੋਇ ॥੪॥੮॥ ਿਸਰੀਰਾਗੁ ਮਹਲਾ ੧ ॥ ਗੁ ਣਵੰਤੀ ਗੁ ਣ ਵੀਥਰੈ ਅਉਗੁ ਣਵੰਤੀ ਝੂਿਰ ॥ ਜੇ ਲੋੜਿਹ ਵਰੁ ਕਾਮਣੀ ਨਹ ਿਮਲੀਐ ਿਪਰ ਕੂ ਿਰ ॥ ਨਾ ਬੇੜੀ ਨਾ ਤੁ ਲਹੜਾ ਨਾ ਪਾਈਐ ਿਪਰੁ ਦੂਿਰ ॥੧॥ ਮੇਰੇ ਠਾਕੁ ਰ ਪੂਰੈ ਤਖਿਤ ਅਡੋਲੁ ॥ ਗੁ ਰਮੁਿਖ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ ਰਹਾਉ ॥ ਪਰ੍ਭੁ ਹਿਰਮੰਦਰੁ ਸੋਹਣਾ ਿਤਸੁ ਮਿਹ ਮਾਣਕ ਲਾਲ ॥ ਮੋਤੀ ਹੀਰਾ ਿਨਰਮਲਾ ਕੰਚਨ ਕੋਟ ਰੀਸਾਲ ॥ ਿਬਨੁ ਪਉੜੀ ਗਿੜ ਿਕਉ ਚੜਉ ਗੁ ਰ ਹਿਰ ਿਧਆਨ ਿਨਹਾਲ ॥੨॥ ਗੁ ਰੁ ਪਉੜੀ ਬੇੜੀ ਗੁ ਰੂ ਗੁ ਰੁ ਤੁ ਲਹਾ ਹਿਰ ਨਾਉ ॥ ਗੁ ਰੁ ਸਰੁ ਸਾਗਰੁ ਬੋਿਹਥੋ ਗੁ ਰੁ ਤੀਰਥੁ ਦਰੀਆਉ ॥ ਜੇ ਿਤਸੁ ਭਾਵੈ ਊਜਲੀ ਸਤ ਸਿਰ ਨਾਵਣ ਜਾਉ ॥੩॥ ਪੂ ਰੋ ਪੂ ਰੋ ਆਖੀਐ ਪੂ ਰੈ ਤਖਿਤ ਿਨਵਾਸ ॥ ਪੂ ਰੈ ਥਾਿਨ ਸੁਹਾਵਣੈ ਪੂ ਰੈ ਆਸ ਿਨਰਾਸ ॥ ਨਾਨਕ ਪੂ ਰਾ ਜੇ ਿਮਲੈ ਿਕਉ ਘਾਟੈ ਗੁ ਣ ਤਾਸ ॥੪॥੯॥ ਿਸਰੀਰਾਗੁ ਮਹਲਾ ੧ ॥ ਆਵਹੁ ਭੈਣੇ ਗਿਲ ਿਮਲਹ ਅੰਿਕ ਸਹੇਲੜੀਆਹ ॥ ਿਮਿਲ ਕੈ ਕਰਹ ਕਹਾਣੀਆ ਸੰਮਰ੍ਥ ਕੰਤ ਕੀਆਹ ॥ ਸਾਚੇ ਸਾਿਹਬ ਸਿਭ ਗੁ ਣ ਅਉਗਣ ਸਿਭ ਅਸਾਹ ॥੧॥ ਕਰਤਾ ਸਭੁ ਕੋ ਤੇਰੈ ਜੋਿਰ ॥ ਏਕੁ ਸਬਦੁ ਬੀਚਾਰੀਐ ਜਾ ਤੂ ਤਾ ਿਕਆ ਹੋਿਰ ॥੧॥ ਰਹਾਉ ॥ ਜਾਇ ਪੁ ਛਹੁ ਸੋਹਾਗਣੀ ਤੁ ਸੀ ਰਾਿਵਆ ਿਕਨੀਗੁ ਣੀ ॥ ਸਹਿਜ ਸੰਤਿੋ ਖ ਸੀਗਾਰੀਆ ਿਮਠਾ ਬੋਲਣੀ ॥ ਿਪਰੁ