ਪੰਨਾ:Guru Granth Sahib Ji.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


❁❁❁❁❁❁❁❁❁❁❁❁❁❁❁❁ 18 ❁❁❁❁❁❁❁❁❁❁❁❁❁❁❁❁ ❁ ❁ ❁ ਰੀਸਾਲੂ ਤਾ ਿਮਲੈ ਜਾ ਗੁ ਰ ਕਾ ਸਬਦੁ ਸੁਣੀ ॥੨॥ ਕੇਤੀਆ ਤੇਰੀਆ ਕੁ ਦਰਤੀ ਕੇਵਡ ਤੇਰੀ ਦਾਿਤ ॥ ਕੇਤੇ ਤੇਰੇ ❁ ❁ ਜੀਅ ਜੰਤ ਿਸਫਿਤ ਕਰਿਹ ਿਦਨੁ ਰਾਿਤ ॥ ਕੇਤੇ ਤੇਰੇ ਰੂਪ ਰੰਗ ਕੇਤੇ ਜਾਿਤ ਅਜਾਿਤ ॥੩॥ ਸਚੁ ਿਮਲੈ ਸਚੁ ਊਪਜੈ ❁ ❁ ਸਚ ਮਿਹ ਸਾਿਚ ਸਮਾਇ ॥ ਸੁਰਿਤ ਹੋਵੈ ਪਿਤ ਊਗਵੈ ਗੁ ਰਬਚਨੀ ਭਉ ਖਾਇ ॥ ਨਾਨਕ ਸਚਾ ਪਾਿਤਸਾਹੁ ਆਪੇ ❁ ❁ ਲਏ ਿਮਲਾਇ ॥੪॥੧੦॥ ਿਸਰੀਰਾਗੁ ਮਹਲਾ ੧ ॥ ਭਲੀ ਸਰੀ ਿਜ ਉਬਰੀ ਹਉਮੈ ਮੁਈ ਘਰਾਹੁ ॥ ਦੂਤ ਲਗੇ ❁ ❁ ❁ ਿਫਿਰ ਚਾਕਰੀ ਸਿਤਗੁ ਰ ਕਾ ਵੇਸਾਹੁ ॥ ਕਲਪ ਿਤਆਗੀ ਬਾਿਦ ਹੈ ਸਚਾ ਵੇਪਰਵਾਹੁ ॥੧॥ ਮਨ ਰੇ ਸਚੁ ਿਮਲੈ ਭਉ ❁ ❁ ਜਾਇ ॥ ਭੈ ਿਬਨੁ ਿਨਰਭਉ ਿਕਉ ਥੀਐ ਗੁ ਰਮੁਿਖ ਸਬਿਦ ਸਮਾਇ ॥੧॥ ਰਹਾਉ ॥ ਕੇਤਾ ਆਖਣੁ ਆਖੀਐ ❁ ❁ ❁ ਆਖਿਣ ਤੋਿਟ ਨ ਹੋਇ ॥ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥ ਿਜਸ ਕੇ ਜੀਅ ਪਰਾਣ ਹੈ ਮਿਨ ਵਿਸਐ ਸੁਖੁ ❁ ❁ ਹੋਇ ॥੨॥ ਜਗੁ ਸੁਪਨਾ ਬਾਜੀ ਬਨੀ ਿਖਨ ਮਿਹ ਖੇਲੁ ਖੇਲਾਇ ॥ ਸੰਜੋਗੀ ਿਮਿਲ ਏਕਸੇ ਿਵਜੋਗੀ ਉਿਠ ਜਾਇ ॥ ❁ ❁ ਜੋ ਿਤਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ ॥੩॥ ਗੁ ਰਮੁਿਖ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਿਸ ॥ ❁ ❁ ਿਜਨੀ ਸਚੁ ਵਣੰਿਜਆ ਗੁ ਰ ਪੂ ਰੇ ਸਾਬਾਿਸ ॥ ਨਾਨਕ ਵਸਤੁ ਪਛਾਣਸੀ ਸਚੁ ਸਉਦਾ ਿਜਸੁ ਪਾਿਸ ॥੪॥੧੧॥ ❁ ❁ ਿਸਰੀਰਾਗੁ ਮਹਲੁ ੧॥ ਧਾਤੁ ਿਮਲੈ ਫੁਿਨ ਧਾਤੁ ਕਉ ਿਸਫਤੀ ਿਸਫਿਤ ਸਮਾਇ ॥ ਲਾਲੁ ਗੁ ਲਾਲੁ ਗਹਬਰਾ ❁ ❁ ਸਚਾ ਰੰਗੁ ਚੜਾਉ ॥ ਸਚੁ ਿਮਲੈ ਸੰਤੋਖੀਆ ਹਿਰ ਜਿਪ ਏਕੈ ਭਾਇ ॥੧॥ ਭਾਈ ਰੇ ਸੰਤ ਜਨਾ ਕੀ ਰੇਣੁ ॥ ਸੰਤ ❁ ❁ ❁ ਸਭਾ ਗੁ ਰੁ ਪਾਈਐ ਮੁਕਿਤ ਪਦਾਰਥੁ ਧੇਣੁ ॥੧॥ ਰਹਾਉ ॥ ਊਚਉ ਥਾਨੁ ਸੁਹਾਵਣਾ ਊਪਿਰ ਮਹਲੁ ਮੁਰਾਿਰ ॥ ❁ ❁ ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਿਪਆਿਰ ॥ ਗੁ ਰਮੁਿਖ ਮਨੁ ਸਮਝਾਈਐ ਆਤਮ ਰਾਮੁ ਬੀਚਾਿਰ ॥੨॥ ❁ ❁ ੇ ਾ ਹੋਇ ॥ ਿਕਉ ਗੁ ਰ ਿਬਨੁ ਿਤਰ੍ਕੁਟੀ ਛੁ ਟਸੀ ਸਹਿਜ ਿਮਿਲਐ ਸੁਖੁ ❁ ❁ ਿਤਰ੍ਿਬਿਧ ਕਰਮ ਕਮਾਈਅਿਹ ਆਸ ਅੰਦਸ ❁ ਹੋਇ ॥ ਿਨਜ ਘਿਰ ਮਹਲੁ ਪਛਾਣੀਐ ਨਦਿਰ ਕਰੇ ਮਲੁ ਧੋਇ ॥੩॥ ਿਬਨੁ ਗੁ ਰ ਮੈਲੁ ਨ ਉਤਰੈ ਿਬਨੁ ਹਿਰ ਿਕਉ ਘਰ ❁ ❁ ਵਾਸੁ ॥ ਏਕੋ ਸਬਦੁ ਵੀਚਾਰੀਐ ਅਵਰ ਿਤਆਗੈ ਆਸ ॥ ਨਾਨਕ ਦੇਿਖ ਿਦਖਾਈਐ ਹਉ ਸਦ ਬਿਲਹਾਰੈ ਜਾਸੁ ॥੪॥ ❁ ❁ ੧੨॥ ਿਸਰੀਰਾਗੁ ਮਹਲਾ ੧ ॥ ਿਧਰ੍ਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥ ਕਲਰ ਕੇਰੀ ਕੰਧ ਿਜਉ ਅਿਹਿਨਿਸ ❁ ❁ ਿਕਿਰ ਢਿਹ ਪਾਇ ॥ ਿਬਨੁ ਸਬਦੈ ਸੁਖੁ ਨਾ ਥੀਐ ਿਪਰ ਿਬਨੁ ਦੂਖੁ ਨ ਜਾਇ ॥੧॥ ਮੁੰਧੇ ਿਪਰ ਿਬਨੁ ਿਕਆ ਸੀਗਾਰੁ ॥ ❁ ❁ ❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁