ਪੰਨਾ:Guru Granth Sahib Ji.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


❁❁❁❁❁❁❁❁❁❁❁❁❁❁❁❁ 68 ❁❁❁❁❁❁❁❁❁❁❁❁❁❁❁❁ ❁ ❁ ❁ ਨਾਮੁ ਹਿਰ ਉਪਜੈ ਜਾ ਸਿਤਗੁ ਰੁ ਿਮਲੈ ਸੁਭਾਏ ॥ ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਿਤਗੁ ਰ ਭਾਏ ॥ ਸਦ ❁ ❁ ਬਿਲਹਾਰੀ ਗੁ ਰ ਅਪੁ ਨੇ ਿਵਟਹੁ ਿਜ ਹਿਰ ਸੇਤੀ ਿਚਤੁ ਲਾਏ ॥੭॥ ਸੋ ਬਰ੍ਾਹਮਣੁ ਬਰ੍ਹਮੁ ਜੋ ਿਬੰਦੇ ਹਿਰ ਸੇਤੀ ਰੰਿਗ ❁ ❁ ਰਾਤਾ ॥ ਪਰ੍ਭੁ ਿਨਕਿਟ ਵਸੈ ਸਭਨਾ ਘਟ ਅੰਤਿਰ ਗੁ ਰਮੁਿਖ ਿਵਰਲੈ ਜਾਤਾ ॥ ਨਾਨਕ ਨਾਮੁ ਿਮਲੈ ਵਿਡਆਈ ❁ ❁ ਗੁ ਰ ਕੈ ਸਬਿਦ ਪਛਾਤਾ ॥੮॥੫॥੨੨॥ ਿਸਰੀਰਾਗੁ ਮਹਲਾ ੩ ॥ ਸਹਜੈ ਨੋ ਸਭ ਲੋਚਦੀ ਿਬਨੁ ਗੁ ਰ ਪਾਇਆ ❁ ❁ ❁ ਨ ਜਾਇ ॥ ਪਿੜ ਪਿੜ ਪੰਿਡਤ ਜੋਤਕੀ ਥਕੇ ਭੇਖੀ ਭਰਿਮ ਭੁ ਲਾਇ ॥ ਗੁ ਰ ਭੇਟੇ ਸਹਜੁ ਪਾਇਆ ਆਪਣੀ ਿਕਰਪਾ ❁ ❁ ਕਰੇ ਰਜਾਇ ॥੧॥ ਭਾਈ ਰੇ ਗੁ ਰ ਿਬਨੁ ਸਹਜੁ ਨ ਹੋਇ ॥ ਸਬਦੈ ਹੀ ਤੇ ਸਹਜੁ ਊਪਜੈ ਹਿਰ ਪਾਇਆ ਸਚੁ ਸੋਇ ❁ ❁ ❁ ॥੧॥ ਰਹਾਉ ॥ ਸਹਜੇ ਗਾਿਵਆ ਥਾਇ ਪਵੈ ਿਬਨੁ ਸਹਜੈ ਕਥਨੀ ਬਾਿਦ ॥ ਸਹਜੇ ਹੀ ਭਗਿਤ ਊਪਜੈ ਸਹਿਜ ❁ ❁ ਿਪਆਿਰ ਬੈਰਾਿਗ ॥ ਸਹਜੈ ਹੀ ਤੇ ਸੁਖ ਸਾਿਤ ਹੋਇ ਿਬਨੁ ਸਹਜੈ ਜੀਵਣੁ ਬਾਿਦ ॥੨॥ ਸਹਿਜ ਸਾਲਾਹੀ ਸਦਾ ਸਦਾ ❁ ❁ ਸਹਿਜ ਸਮਾਿਧ ਲਗਾਇ ॥ ਸਹਜੇ ਹੀ ਗੁ ਣ ਊਚਰੈ ਭਗਿਤ ਕਰੇ ਿਲਵ ਲਾਇ ॥ ਸਬਦੇ ਹੀ ਹਿਰ ਮਿਨ ਵਸੈ ਰਸਨਾ ❁ ❁ ਹਿਰ ਰਸੁ ਖਾਇ ॥੩॥ ਸਹਜੇ ਕਾਲੁ ਿਵਡਾਿਰਆ ਸਚ ਸਰਣਾਈ ਪਾਇ ॥ ਸਹਜੇ ਹਿਰ ਨਾਮੁ ਮਿਨ ਵਿਸਆ ਸਚੀ ❁ ❁ ਕਾਰ ਕਮਾਇ ॥ ਸੇ ਵਡਭਾਗੀ ਿਜਨੀ ਪਾਇਆ ਸਹਜੇ ਰਹੇ ਸਮਾਇ ॥੪॥ ਮਾਇਆ ਿਵਿਚ ਸਹਜੁ ਨ ਊਪਜੈ ਮਾਇਆ ❁ ❁ ਦੂਜੈ ਭਾਇ ॥ ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥ ਜੰਮਣੁ ਮਰਣੁ ਨ ਚੂਕਈ ਿਫਿਰ ਿਫਿਰ ਆਵੈ ਜਾਇ ॥ ❁ ❁ ❁ ੫॥ ਿਤਰ੍ਹ ੁ ਗੁ ਣਾ ਿਵਿਚ ਸਹਜੁ ਨ ਪਾਈਐ ਤਰ੍ੈ ਗੁ ਣ ਭਰਿਮ ਭੁ ਲਾਇ ॥ ਪੜੀਐ ਗੁ ਣੀਐ ਿਕਆ ਕਥੀਐ ਜਾ ਮੁੰਢਹੁ ❁ ❁ ਘੁ ਥਾ ਜਾਇ ॥ ਚਉਥੇ ਪਦ ਮਿਹ ਸਹਜੁ ਹੈ ਗੁ ਰਮੁਿਖ ਪਲੈ ਪਾਇ ॥੬॥ ਿਨਰਗੁ ਣ ਨਾਮੁ ਿਨਧਾਨੁ ਹੈ ਸਹਜੇ ਸੋਝੀ ਹੋਇ ॥ ❁ ❁ ❁ ਗੁ ਣਵੰਤੀ ਸਾਲਾਿਹਆ ਸਚੇ ਸਚੀ ਸੋਇ ॥ ਭੁ ਿਲਆ ਸਹਿਜ ਿਮਲਾਇਸੀ ਸਬਿਦ ਿਮਲਾਵਾ ਹੋਇ ॥੭॥ ਿਬਨੁ ਸਹਜੈ ❁ ❁ ਸਭੁ ਅੰਧੁ ਹੈ ਮਾਇਆ ਮੋਹ ੁ ਗੁ ਬਾਰੁ ॥ ਸਹਜੇ ਹੀ ਸੋਝੀ ਪਈ ਸਚੈ ਸਬਿਦ ਅਪਾਿਰ ॥ ਆਪੇ ਬਖਿਸ ਿਮਲਾਇਅਨੁ ❁ ❁ ਪੂਰੇ ਗੁ ਰ ਕਰਤਾਿਰ ॥੮॥ ਸਹਜੇ ਅਿਦਸਟੁ ਪਛਾਣੀਐ ਿਨਰਭਉ ਜੋਿਤ ਿਨਰੰਕਾਰੁ ॥ ਸਭਨਾ ਜੀਆ ਕਾ ਇਕੁ ਦਾਤਾ ❁ ❁ ਜੋਤੀ ਜੋਿਤ ਿਮਲਾਵਣਹਾਰੁ ॥ ਪੂਰੈ ਸਬਿਦ ਸਲਾਹੀਐ ਿਜਸ ਦਾ ਅੰਤੁ ਨ ਪਾਰਾਵਾਰੁ ॥੯॥ ਿਗਆਨੀਆ ਕਾ ਧਨੁ ਨਾਮੁ ❁ ❁ ਹੈ ਸਹਿਜ ਕਰਿਹ ਵਾਪਾਰੁ ॥ ਅਨਿਦਨੁ ਲਾਹਾ ਹਿਰ ਨਾਮੁ ਲੈਿਨ ਅਖੁ ਟ ਭਰੇ ਭੰਡਾਰ ॥ ਨਾਨਕ ਤੋਿਟ ਨ ਆਵਈ ਦੀਏ ❁ ❁ ❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁