ਪੰਨਾ:Guru Granth Sahib Ji.pdf/70

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


❁❁❁❁❁❁❁❁❁❁❁❁❁❁❁❁ 70 ❁❁❁❁❁❁❁❁❁❁❁❁❁❁❁❁ ❁ ❁ ❁ ਜੰਮਿਹ ਵਾਰੋ ਵਾਰ ॥੫॥ ਏਹੁ ਜਗੁ ਜਲਤਾ ਦੇਿਖ ਕੈ ਭਿਜ ਪਏ ਸਿਤਗੁ ਰ ਸਰਣਾ ॥ ਸਿਤਗੁ ਿਰ ਸਚੁ ਿਦੜਾਇਆ ❁ ❁ ਸਦਾ ਸਿਚ ਸੰਜਿਮ ਰਹਣਾ ॥ ਸਿਤਗੁ ਰ ਸਚਾ ਹੈ ਬੋਿਹਥਾ ਸਬਦੇ ਭਵਜਲੁ ਤਰਣਾ ॥੬॥ ਲਖ ਚਉਰਾਸੀਹ ਿਫਰਦੇ ❁ ❁ ਰਹੇ ਿਬਨੁ ਸਿਤਗੁ ਰ ਮੁਕਿਤ ਨ ਹੋਈ ॥ ਪਿੜ ਪਿੜ ਪੰਿਡਤ ਮੋਨੀ ਥਕੇ ਦੂਜੈ ਭਾਇ ਪਿਤ ਖੋਈ ॥ ਸਿਤਗੁ ਿਰ ❁ ❁ ਸਬਦੁ ਸੁਣਾਇਆ ਿਬਨੁ ਸਚੇ ਅਵਰੁ ਨ ਕੋਈ ॥੭॥ ਜੋ ਸਚੈ ਲਾਏ ਸੇ ਸਿਚ ਲਗੇ ਿਨਤ ਸਚੀ ਕਾਰ ਕਰੰਿਨ ॥ ❁ ❁ ❁ ਿਤਨਾ ਿਨਜ ਘਿਰ ਵਾਸਾ ਪਾਇਆ ਸਚੈ ਮਹਿਲ ਰਹੰਿਨ ॥ ਨਾਨਕ ਭਗਤ ਸੁਖੀਏ ਸਦਾ ਸਚੈ ਨਾਿਮ ਰਚੰਿਨ ❁ ❁ ॥੮॥੧੭॥੮॥੨੫॥ ਿਸਰੀਰਾਗੁ ਮਹਲਾ ੫ ॥ ਜਾ ਕਉ ਮੁਸਕਲੁ ਅਿਤ ਬਣੈ ਢੋਈ ਕੋਇ ਨ ਦੇਇ ॥ ਲਾਗੂ ❁ ❁ ❁ ਹੋਏ ਦੁਸਮਨਾ ਸਾਕ ਿਭ ਭਿਜ ਖਲੇ ॥ ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥ ਿਚਿਤ ਆਵੈ ਓਸੁ ਪਾਰਬਰ੍ਹਮੁ ਲਗੈ ❁ ❁ ਨ ਤਤੀ ਵਾਉ ॥੧॥ ਸਾਿਹਬੁ ਿਨਤਾਿਣਆ ਕਾ ਤਾਣੁ ॥ ਆਇ ਨ ਜਾਈ ਿਥਰੁ ਸਦਾ ਗੁ ਰ ਸਬਦੀ ਸਚੁ ਜਾਣੁ ॥ ❁ ❁ ੧॥ ਰਹਾਉ ॥ ਜੇ ਕੋ ਹੋਵੈ ਦੁਬਲਾ ਨੰਗ ਭੁ ਖ ਕੀ ਪੀਰ ॥ ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥ ਸੁਆਰਥੁ ❁ ❁ ਸੁਆਉ ਨ ਕੋ ਕਰੇ ਨਾ ਿਕਛੁ ਹੋਵੈ ਕਾਜੁ ॥ ਿਚਿਤ ਆਵੈ ਓਸੁ ਪਾਰਬਰ੍ਹਮੁ ਤਾ ਿਨਹਚਲੁ ਹੋਵੈ ਰਾਜੁ ॥੨॥ ਜਾ ਕਉ ❁ ❁ ਿਚੰਤਾ ਬਹੁਤੁ ਬਹੁਤੁ ਦੇਹੀ ਿਵਆਪੈ ਰੋਗੁ ॥ ਿਗਰ੍ਸਿਤ ਕੁ ਟੰਿਬ ਪਲੇਿਟਆ ਕਦੇ ਹਰਖੁ ਕਦੇ ਸੋਗੁ ॥ ਗਉਣੁ ਕਰੇ ❁ ❁ ਚਹੁ ਕੁ ੰਟ ਕਾ ਘੜੀ ਨ ਬੈਸਣੁ ਸੋਇ ॥ ਿਚਿਤ ਆਵੈ ਓਸੁ ਪਾਰਬਰ੍ਹਮੁ ਤਨੁ ਮਨੁ ਸੀਤਲੁ ਹੋਇ ॥੩॥ ਕਾਿਮ ਕਰੋਿਧ ❁ ❁ ❁ ਮੋਿਹ ਵਿਸ ਕੀਆ ਿਕਰਪਨ ਲੋਿਭ ਿਪਆਰੁ ॥ ਚਾਰੇ ਿਕਲਿਵਖ ਉਿਨ ਅਘ ਕੀਏ ਹੋਆ ਅਸੁਰ ਸੰਘਾਰੁ ॥ ਪੋਥੀ ❁ ❁ ਗੀਤ ਕਿਵਤ ਿਕਛੁ ਕਦੇ ਨ ਕਰਿਨ ਧਿਰਆ ॥ ਿਚਿਤ ਆਵੈ ਓਸੁ ਪਾਰਬਰ੍ਹਮੁ ਤਾ ਿਨਮਖ ਿਸਮਰਤ ਤਿਰਆ ॥ ❁ ❁ ❁ ੪॥ ਸਾਸਤ ਿਸੰਿਮਰ੍ਿਤ ਬੇਦ ਚਾਿਰ ਮੁਖਾਗਰ ਿਬਚਰੇ ॥ ਤਪੇ ਤਪੀਸਰ ਜੋਗੀਆ ਤੀਰਿਥ ਗਵਨੁ ਕਰੇ ॥ ਖਟੁ ਕਰਮਾ ❁ ❁ ਤੇ ਦੁਗੁਣੇ ਪੂਜਾ ਕਰਤਾ ਨਾਇ ॥ ਰੰਗੁ ਨ ਲਗੀ ਪਾਰਬਰ੍ਹਮ ਤਾ ਸਰਪਰ ਨਰਕੇ ਜਾਇ ॥੫॥ ਰਾਜ ਿਮਲਕ ❁ ❁ ਿਸਕਦਾਰੀਆ ਰਸ ਭੋਗਣ ਿਬਸਥਾਰ ॥ ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥ ਰੰਗ ਤਮਾਸੇ ਬਹੁ ਿਬਧੀ ❁ ❁ ਚਾਇ ਲਿਗ ਰਿਹਆ ॥ ਿਚਿਤ ਨ ਆਇਓ ਪਾਰਬਰ੍ਹਮੁ ਤਾ ਸਰਪ ਕੀ ਜੂਿਨ ਗਇਆ ॥੬॥ ਬਹੁਤੁ ਧਨਾਿਢ ❁ ❁ ਅਚਾਰਵੰਤੁ ਸੋਭਾ ਿਨਰਮਲ ਰੀਿਤ ॥ ਮਾਤ ਿਪਤਾ ਸੁਤ ਭਾਈਆ ਸਾਜਨ ਸੰਿਗ ਪਰੀਿਤ ॥ ਲਸਕਰ ਤਰਕਸਬੰਦ ❁ ❁ ❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁