ਸਮੱਗਰੀ 'ਤੇ ਜਾਓ

ਪੰਨਾ:Hakk paraia.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਯਤਨ ਕਰਦੇ ਉਸ ਦੇ ਗਲ ਦੁਆਲੇ ਪਏ ਉਹਦੇ ਹੱਥ ਦੀ ਪਕੜ ਹੋਰ ਪੀਡੀ ਹੁੰਦੀ ਜਾਂਦੀ । ਤੇ ਫੇਰ ਪਤਾ ਨਹੀਂ ਉਹਦੇ ਮਨ ਕੀ ਆਈ, ਉਸ ਆਪਣੇ ਆਪ ਹੀ ਹੱਥ ਪਿੱਛੇ ਖਿੱਚ ਲਏ-"ਨਹੀਂ ਇਹ ਮਲਕ ਨਹੀਂ... ਮੈਂ ਮਲਕ ਦਾ ਸੰਘ ਘੁਟ ਦਿਆਂਗਾ...ਉਹਦਾ ਲਹੂ ਪੀ ਜਾਵਾਂਗਾ। ਬੁੜਬੁੜਾਂਦਾ ਉਹ ਬਾਹਰ ਨਿਕਲ ਤੁਰਿਆ।

੩੧