ਪੰਨਾ:Hakk paraia.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਲ ਹੀ ਨਾ ਛੇੜ ਲਵੇ ।

“ਨਹੀਂ ਯਾਰ, ਮੈਂ ਜ਼ਰਾ ਜ਼ਰੂਰੀ ਕਿਤੇ ਜਾਣਾ ਏ ।' ਫੇਰ ਆਵਾਂਗਾ ।' ਕਹਿ ਹਸਨ ਚਲਾ ਗਿਆ।

ਹਸਨ ਦੇ ਚਲੇ ਜਾਣ ਬਾਅਦ ਮਲਕ ਨੇ ਸੁਖ ਦਾ ਸਾਹ ਲਿਆ, ਉਹਦੇ ਮਨ ਨੂੰ ਕਾਫ਼ੀ ਧਰਵਾਸ ਹੋ ਗਈ ਸੀ । ਉਹਦਾ ਸ਼ੱਕ ਨਿਰਮੂਲ ਸੀ, ਹਸਨ ਦੇ ਰੱਵਈਏ ਵਿਚ ਕੋਈ ਰੰਚ ਮਾਤਰ ਤਬਦੀਲੀ ਨਹੀਂ ਸੀ ਆਈ । ਕਲ ਰਾਤ ਵਾਲੀ ਘਟਨਾ ਦਾ ਉਹਦੇ ਤੇ ਕੋਈ ਅਸਰ ਨਹੀਂ ਸੀ ਹੋਇਆ |{{rh|||੯੩}