ਪੰਨਾ:Hanju.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੯)

ਨਾਲ ਇਹ ਸ੍ਵਰਗੀ-ਦ੍ਰਿਸ਼ਯ ਵੇਖਦਾ ਰਿਹਾ।

ਭਾਈ, ਅਜ ਹਿਰਦੇ ਦੇ ਪਿਆਲੇ ਵਿਚ ਇਹ ਆਨੰਦ ਛਲਕ ਰਿਹਾ ਹੈ। ਮੇਰਾ ਘਰ ਹੀ ਸ੍ਵਰਗ ਬਣ ਗਿਆ ਹੈ। ਮੈਂ ਉਸ ਦੁਜੇ ਸ੍ਵਰਗ ਦਾ ਹੁਣ ਚਾਹਵਾਨ ਨਹੀਂ ਰਿਹਾ। ਕੀ! ਇਕ ਦਿਨ ਦੇ ਲਈ ਤੁਸੀਂ ਵੀ ਇਸ ਸ੍ਵਰਗ ਦੇ ਪਰਾਹੁਣੇ ਬਣੋਗੇ?

ਵੀਰ, ਅਸ਼ੀਰਵਾਦ ਦੇ, ਮੇਰਾ ਇਹ ਸੁਖ ਸਦਾ ਬਣਿਆ ਰਹੇ। ਸੰਸਾਰ ਵਿਚ ਮੈਨੂੰ ਹੋਰ ਕੁਝ ਭੀ ਨਹੀਂ ਚਾਹੀਦਾ। ਆਪਣੀ ਰਾਜ਼ੀ ਖੁਸ਼ੀ ਦਾ ਪੱਤਰ ਭੇਜਣਾ।

ਤੁਹਾਡਾ ਪਿਆਰਾ,

---ਨਿਰੇਂਦਰ