ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/110

ਵਿਕੀਸਰੋਤ ਤੋਂ
(ਪੰਨਾ:Janam Sakhi.pdf/110 ਤੋਂ ਮੋੜਿਆ ਗਿਆ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੁ ਮਾਸਾ॥ ੪॥੨॥ ਤਬਿ ਫਿਰਿ ਚਤਰਦਾਸ ਪਡਤ ਬੇਨਤੀ ਕੀਤੀ॥ ਆਖਿਓਸੁ ਜੀ ਏਹੁ ਜੋ ਅਸੀ ਸੰਸਾਰ ਕੇ ਤਾਈ ਪੜਾਵਤੇ ਹੈਂ॥ ਅਰੁ ਅਸੀ ਪੜਤੇ ਹੈ॥ ਕੁਛ ਪ੍ਰਾਪਤਿ ਹੋਵੇਗਾ॥ ਪਰਮੇਸਰ ਕਾ ਨਾਉ॥ ਤਬਿ ਗੁਰੁ ਨਾਨਕ ਪੁਛਿਆ ਏ ਸੁਆਮੀ ਤੁਮ ਕਿਆ ਪੜਤੇ ਹੋ॥ ਅਰੁ ਕਵਨੁ ਵਸਤੁ ਸੰਸਾਰ ਜੋਗੁ ਪੜਾਇਦੇ ਹੋ ਚਾਟੜਿਆਂ ਜੋਗੁ॥ ਤਬ ਪੰਡਿਤ ਕਹਿਆ॥ ਜੀ ਵਚਨ ਪਾਰਬ੍ਰਹਮ ਕੇ ਸਿਉ ਪਹਲੀ ਪਟੀ ਪੜਾਵਉ ਸੰਸਾਰ ਜੋਗੁ॥ ਤਬਿ ਬਾਬਾ ਬੋਲਿਆ॥ ਰਾਗੁ ਰਾਮਕਲੀ ਓਅੰਕਾਰੁ ਮ:੧॥

99