ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/193

ਵਿਕੀਸਰੋਤ ਤੋਂ
(ਪੰਨਾ:Janam Sakhi.pdf/193 ਤੋਂ ਮੋੜਿਆ ਗਿਆ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੨੧੩੦੦੦੦॥ ਗਗੇ ਕਿਆ ਜੁਗ ਕਾ ਜੋੜ॥ ਸੁਪਾਵਾਣਿ ਵਿਚ ਗਾਗਾ ਕੀਤਾ॥ ਅਗੈ ਰਾਰਾ ਚਲਿਆ॥ ਅਤੀਤ ਵਾਣਿ ਵਿਚਿ ਰਾਰਾ ਕੀਤਾ॥ ਸੈਂਤਾਲੀਹ ਲਾਖ ਬੈਤਾਲੀਹ ਹਜਾਰ॥ 8੭੪੨੦੦੦॥ ਸੈਲ ਜੁਗ ਇਕੁ ਸੈਲੁ ਬਨਾਇਆ, ਲਾਲ ਰਤਨੁ ਅੰਤਰਿ ਤੇ ਪਾਇਆ॥ ਰਾਮ ਨਾਮ ਜਪਿ ਸਭੁ ਦੁਖੁ ਗਇਆ॥ ਨਾਨਕ ਅਤੀਤ ਵਾਣਿ ਰਾਰਾ ਜਪਿ ਲਇਆ॥੧॥ਚਾਲੀਸ ਲਾਖ ਬਤੀਸ ਹਜਾਰ॥੪੦੩੨੦੦੦॥ ਪਸੂਆ ਜੁਗਿ ਹੋਇ ਰਹਿਆ ਅਜਾਨੁ॥ ਮੁਖਹੁ ਨ ਬੋਲੈ ਅੰਤਰਿ ਧਿਆਨੁ॥ ਰਾਰੈ ਰਹਤ ਪਸੂ ਕੀ ਕੀਨੀ॥ ਨਾਨਕ ਅਤੀਤ ਵਾਣਿ ਮਹਿ ਸਭ ਬਿਧਿ ਚੀਨੀ॥੨॥ ਅਠਤਹ ਲਾਖ ਅ

182