ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/344

ਵਿਕੀਸਰੋਤ ਤੋਂ
(ਪੰਨਾ:Janam Sakhi.pdf/344 ਤੋਂ ਮੋੜਿਆ ਗਿਆ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੀਰੁ ਗੁਰੁ ਦੇ ਕੰਮਿ ਆਂਵਦਾ ਹੈ, ਤੇਰੀ ਕਿਆ ਰਜਾਇ ਹੈ? ਤਬ ਓਹ ਲੜਕੀ ਬੋਲੀ, ਪਿਤਾ ਜੀ! ਏਸ ਦਾ ਸਰੀਰ ਗੁਰੁ ਦੇ ਕੰਮਿ ਆਵੈ, ਅਤੇ ਮੇਰਾ ਰੰਡੇਪਾ ਗੁਰੁ ਉਪਰਿ ਹੋਵੇ, ਇਸਤੇ ਹੋਰ ਕਿਆ ਭਲਾ ਹੈ। ਤਬ ਚਾਰੇ ਗੁਰੂ ਪਾਸਿ ਆਇ ਖੜੇ ਹੋਏ। ਤਦ ਰਾਜਾ ਸਿਉਭੁ ਬੋਲਿਆ ਆਖਿਓਸ, ਜੀ! ਏਹ ਲੜਕਾ ਹਾਜਰੁ ਹੈ। ਤਬ ਬਾਬੇ ਆਖਿਆ, 'ਹੋ ਰਾਜਾ! ਇਉਂ ਮੇਰੇ ਕੰਮਿ ਨਾਹੀ ਪਰੁ ਮਾਤਾ ਇਸਕੀ ਬਾਂਹ ਪਕੜੇ, ਅਤੇ ਇਸਤੀ ਇਸਕੇ ਪੈਰ ਪ

333