ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/69

ਵਿਕੀਸਰੋਤ ਤੋਂ
(ਪੰਨਾ:Janam Sakhi.pdf/69 ਤੋਂ ਮੋੜਿਆ ਗਿਆ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀਰ ਰਹੀ ਨਾਹੀ॥ ਤਬਿ ਪੇਸੀ ਕੀ ਨਿਮਾਜ ਕਾ ਵਖਤੁ ਹੋਇਆ॥ਸਭ ੳਠਿ ਕਰਿ ਨਿਵਾਜ ਗੁਜਾਰਣ ਗਏ॥ਅਰੁ ਬਾਬਾ ਭੀ ਨਾਲਿ ਗਇਆ॥ ਤਬਿ ਕਾਜੀ ਸਭਨਾ ਤੇ ਅਗੈ ਖੜਾ ਹੋਆ॥ਨਿਵਾਜ ਲਗਾ ਕਰਣੈ॥ਤਬਿ ਬਾਬਾ ਕਾਜੀ ਕੀ ਤਰਫ ਦੇਖਿ ਕਰਿ ਹਸਿਆ॥ਤਬਿ ਕਾਜੀ ਡਿਠਾ ਜੋ ਨਾਨਕੁ ਹਸਦਾ ਹੈ॥ਤਬ ਨਿਮਾਜ ਕਰਿ ਆਏ॥ਤਬ ਕਾਜੀ ਕਹਿਆ ਖਾਨ ਜੀ ਸਲਾਮਤਿ ਡਿਠੋ ਕਿਉ॥ ਜੋ ਮੁਸਲਮਾਨਾ ਕੀ ਤਰਫ ਧਿਰਿ ਹਿੰਦੂ ਦੇਖਿ ਦੇਖਿ ਹਸ

58