ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/88

ਵਿਕੀਸਰੋਤ ਤੋਂ
(ਪੰਨਾ:Janam Sakhi.pdf/88 ਤੋਂ ਮੋੜਿਆ ਗਿਆ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਗਾ ਜਪਣਿ॥ ਨਾਉ ਧਰੀਕ ਸਿੱਖ ਹੋਆ॥ਬੋਲਹੁ ਵਾਹਿਗਰੁ॥ ਤਬਿ ਉਥਹੁ ਰਵੈ ਪੈਂਡੇ ਪੈਂਡੇ ਵਿਚਿ ਪਾਣੀਪਥਿ ਆਇ ਨਿਕਲੈ॥ ਤਬਿ ਪਾਣੀਪਥਿ ਕਾ ਪੀਰੁ ਸੇਖੁ ਸਰਫੁ ਥਾ॥ ਤਿਸਕਾ ਮੁਰੀਦੁ ਸੇਖੁ ਟਟੀਹਰੁ ਥਾ॥ ਉਹੁ ਪੀਰੁ ਕੈ ਤਾਈ ਅਸਤਾਵਾ ਪਾਣੀ ਕਾ ਭਰਣਿ ਆਇਆ ਸਾ॥ ਅਗੈ ਬਾਬਾ ਤੇ ਮਰਦਾਨਾ ਦੋਨੋ ਬੈਠੇ ਥੇ॥ ਏਨਿ ਆਇ ਸਲਾਮੁ ਪਾਇਆ॥ ਆਖਿਓਸੁ ਸਲਾਮਾਲੇਕ ਦਰਵੇਸ਼॥ ਤਬਿ ਗੁਰੂ ਨਾਨਕੁ ਬੋਲਿਆ॥ ਆਖਿਓਸੁ ਅ

77