ਪੰਨਾ:Johar khalsa.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੈਹਰ ਖਾਲਸਾ (੧੨੯) ਘੋੜੇ ਸਣੇ ਸੰਜੋਆਂ ਦੇ ਕੱਟ ਜਾਂਦੇ ਦੇਂਦੇ ਅੜਨ ਨਾ ਤੇਗ ਦੇ ਵਾਰ ਅਗੇ ਵੇ ਵੈਰੀ ਹੋਂਸਲੇ ਛੱਡ ਕੇ ਹਟਣ ਲਗੇ ਸਿੰਘ ਹੋ ਰਹੇ ਕਦਮ ਉਲਾਰ ਅਗੇ । ਜ਼ੋਰ ਵੈਰੀਆਂ ਭੀ ਲਾਯਾ ਪੱਬਾਂ ਭੋੜੀ ਪੇਸ਼ ਗਈ ਨ ਤੇਗ ਦੀ ਮਾਰ ਅਗੋ ਸਾਰੇ ਮੋਰਚੇ ਛੁਟ ਗਏ ਵੈਰੀਆਂ ਤੋਂ ਆਵੇ ਕੋਈ ਭੀ ਨ ਕਦਮ ਚਾਰ ਅਗੇ ਹਾਰ ਆਉਂਦੀ ਡਿੱਠੀ ਕਰਤਾਰਸਿੰਘ ਖਾਂ ਰਾਵਲ ਆਯਾ ਜ਼ੋਰ ਧਾਰ ਅਗੇ ਤਬਾ

ਜੱਸਾ ਸਿੰਘ ਅਗੇ ਖਾਂ ਬੁਲੰਦ ਅੜਿਆ ਜੁਟੇ ਸੁਰਮੇ ਵਿਚ ਮੈਦਾਨ ਭਾਈ ਓਧਰ ਖਾਂ ਹਰਾਵਲ ਵਧਿਆ ਆ ਪੈਜ ਗੜੀਏ ਕਰਮ ਸਿੰਘ ਆਨ ਭਾਈ ਓਸੇ ਥਾਂ ਹੀ ਡੱਕ ਕੇ ਮੋੜ ਦਿਤਾ ਤੇਗਾਂ ਮਾਰ ਕੇ ਕਰ ਹੈਰਾਨ ਭਾਈ ਨੂੰ ਜਸਾ ਸਿੰਘ ਹਥੋਂ ਖਾਂ ਬੁਲੰਦ ਮੋਯਾ ਰਿਹਾ ਸਰਮੇ ਦਾ ਵਿਚ ਤਾਨ ਭਾਈ

ਢਾਹ ਲਿਆ ਹਰਾਵਲ ਖਾਨ ਭਾਈ ਕਰਮ ਸਿੰਘ ਜਵਾਨ ਪਛਾਨ ਭਾਈ ਨੂੰ ਖੋਰੇ ਸ਼ਾਹ ਟੁੱਟਾ ਕਰਮ ਸਿੰਘ ਉਤੇ ਨਾਲ ਚੋਣਵੇਂ ਲੈ ਜਵਾਨ ਭਾਈ ਦੇ ਦੋਵੇਂ ਸ਼ੇਰ ਮੈਦਾਨ ਦੇ ਵਿਚ ਰੁਝੇ ਆਪੋ ਆਪਣੇ ਕਸਬ ਦਿਖਾਨ ਭਾਈ ॥ ਕਠੇ ਵਾਰ ਹੋ ਗਏ ਕਰਤਾਰ ਸਿੰਘ ਦੋਵੇਂ ਹੋਏ ਸ਼ਹੀਦ ਸੁਜਾਨ ਭਾਈ ਨਾਸਰ ਅਲੀ ਖਾਂ ਦਾ ਮਰਨਾ ਤੇ ਸਿੰਘਾਂ ਦੀ ਫਤਹ ਦੋ ਤਿੰਨ ਏਹ ਸੂਰਮੇ ਜਦੋਂ ਗੇ ਬਾਕੀ ਛੱਡ ਕੇ ਮੋਰਚੇ ਧਾਇ ਗਏ ਰਾਮ ਦੇਵ ਅਤੇ ਧਰਮ ਚੰਦ ਜਹੇ ਲਾਲੇਮੂਸੇ ਉਹ ਪੱਠਾਂ ਦਿਖਾਇ ਗਏ ਨਾਸਰ ਅਲੀ ਹੋ ਬੇਉਮੈਦ ਨੱਠਾ ਸਾਬੀ ਨਾਲ ਦੇ ਚੁੰਬ ਦਬਾਇ ਗਏ ਤੇ ਧਾਵਾ ਕੀਤਾ ਨਵਾਬ ਕਪੂਰ ਸਿੰਘ ਨੇ ਵੈਰੀ ਸਾਰੇ ਹੀ ਪਿੰਡ ਖਿਡਾਇ ਗਏ । ਝੱਲੀ ਤੇਗ ਦੀ ਚਾਲ ਨ ਮੂਲ ਗਈ ਡਰ ਮੌਤ ਤੋਂ ਮੰਹ ਛੁਪਾਇ ਗਏ । ਤੇ ਖਯਾਲਾ ਸਿੰਘ ਨੇ ਸੂਬਾ ਜਾ ਘੇਰ ਲਿਆ ਯਾਰ ਦੋਸਤ ਪੱਲਾ ਛੁਡਾਇ ਗਏ । ਨਾਸਰ ਅਲੀ ਨੂੰ ਘੋੜਿਓਂ ਸੁਟ ਲਿਆ ਹੋ ਮਾਨ ਗੁਮਾਨ ਹਵਾਇ ਗਏ ਨੇ ਜ਼ਮੀਨ ਚਕ ਲੇ ਆਯਾ ਕਰਤਾਰਸੰਘਾ ਨਾਬਰ ਅਲੀ ਉਤੇ ਦੁਖ ਛਾਇ ਗਏ । ਸਿੰਘਾਂ ਨੇ ਜਲੰਧਰ ਵਿਚ ਲੁਟ ਮਚਾਣੀ ਤੇ ਵੈਰੀ ਛੱਡ ਮੈਦਾਨ ਨੂੰ ਨੱਠ ਗਏ ਸਿੰਘਾਂ ਜ਼ਾਲਮਾਂ ਦਾ ਝੰਡਾ ਪੁੱਟਿਆ ਸੀ ? ਕੋਹਾਂ ਤਕ ਪਿਛੇ ਚ ਵੈਰੀਆਂ ਦੇ ਚੁਣ ਚੁਣ ਚੰਗੀ ਤਰਾਂ ਕੁੱਟਿਆ ਸੀ । ਹੱਲਾ ਕਰਕੇ ਸਿੰਘ ਪਏ ਸ਼ਹਿਰ ਉਤੇ ਦਿਲ ਖੋਲ ਕੇ ਓਸ ਨੂੰ ਲੁੱਟਿਆ ਸੀ । ਤੋਂ ਜਿਨਾਂ ਹੱਬ ਚੁਕੇ ਹੋਏ ਪਾਰ ਜਲਦੀ ਜਿਹੜਾ ਸ਼ਰਨ ਪਿਆ ਮੌਤੋਂ ਛੁੱਟਿਆ ਸੀ ।