ਸਮੱਗਰੀ 'ਤੇ ਜਾਓ

ਪੰਨਾ:Johar khalsa.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੩੦) ਕੋਲ ਜੌਹਰ ਖਾਲਸਾ, ਦੇ ਘਰ ਖਾਨਾਂ ਅਮੀਰਾਂ ਦੇ ਸਾਫ ਕੀਤੇ ਮੱਲਾਂ ਕਾਜ਼ੀਆਂ ਦਾ ਮਾਨ ਟੁਟਿਆ ਸੀ : ਇਰਦਗਿਰਦ ਸਭਫਿਰ ਕਰਤਾਰ ਸਿੰਘਾਂ ਤੱਲਕਾਫਕਰ ਸੁਟਿਆ ਸੀ : ਵਾਕ ਕਵੀ ਸਿੰਘਾਂ ਫਤੇ ਤਲਵਾਰ ਦੇ ਜ਼ੋਰ ਪਾਈ ਦੀਨਾ ਬੇਗ ਨੂੰ ਤਖਤ *ਬੈਠਾਇ ਭਾਈ ਨੂੰ ਤੇ ਸੇਵਾ ਓਸ ਨੇ ਪੰਥ ਦੀ ਕਰੀ ਚੰਗੇ ਅਗੇ ਖਾਲਸੇ ਸੀਸ ਝੁਕਾਇ ਭਾਈ ਤੋਂ ਨਕਦ ਪੰਜ ਹਜ਼ਾਰ ਦਾ ਕਰ ਕੁਣਕਾ ਦਿਤਾ ਪੰਥ ਤਾਈਂ ਛਕਵਾਇ ਭਾਈ ਨੂੰ ਮੈਂ ਵੀਹ ਹਜ਼ਾਰ ਨਕਦੀ ਬਹੁਤਾ ਦਾਰੂ ਸਿੱਕਾ ਕੀਤਾ ਪੰਥ ਦੇ ਪੇਸ਼ ਸੂ ਆਦਿ ਭਾਈ " ਅਗੋਂ ਵਾਸਤੇ ਪੰਥ ਦਾ ਦਾਸ ਰਹਾਂ ਨਾ ਦਿਆਂ ਅਹਿਸਾਨ ਭੁਇ ਭਾਈ ॥ ਨਾਸਰਅ ਦਿਤਾ ਵਡਭਾਗ ਸਿੰਘ ਨੂੰ ਦਿੱਤੀ ਓਸਨੇ ਓਹਨੂੰ ਸਜ਼ਾਇ ਭਾਈ ਨੂੰ ਜਿਵੇਂ ਓਸ ਨੇ ਸਾੜਿਆ ਥੰਮ ਸਾਹਿਬ ਦਿਤਾ ਓਸ ਨੂੰ ਤਿਵੇਂ ਜਲਾਇ ਭਾਈ ਨੂੰ ਖਾਨਦਾਨੀਆਂ ਬੇਗਮਾਂ ਖਾਲਸੇ ਨੇ ਲਈਆਂ ਕੱਠੀਆਂ ਬਹੁਤ ਕਰਾਇ ਭਾਈ ਕਹਿ ਓਨਾਂ ਨੂੰ ਖੁਸ਼ੀ ਦੇ ਨਾਲ ਤੁਸੀਂ ਸਿੰਘਾਂ ਨਾਲ ਆਨੰਦ ਪਇ ਭਾਈ : ਮੈਂ ਚਲੋਂ ਸਿੰਘਣੀਆਂ ਹੋਕੇ ਘਰੀਂ ਵਸੋ ਹੋਈਆਂ ਬਹੁਤ ਤਿਆਰ ਸੁਣਾਇ ਭਾਈ ਨੂੰ ਸ਼ੁੱਧ ਕਰਕੇ ਸਿੰਘਾਂ ਨੇ ਮੇਲ ਲਈਆਂ ਘਰੀ ਰੱਖੀਆਂ ਫੇਰ ਸਦਾਇ ਭਾਈ ਨੂੰ ਓਹਨਾਂ ਵਿਚੋਂ ਔਲਾਦ ਕਰਤਾਰਸਿੰਘਾ ਕਈ ਥਾਂ ਵਧੀ ਹੈ ਲਖਾਇ ਭਾਈ ਨੂੰ ਰਾਜੇ ਬੀਕਾਨੇਰ ਵਾਲੇ ਨੇ ਸਿੰਘਾਂ ਨੂੰ ਮੱਦਦ ਵਾਸਤੇ ਬਣਾ ਨੂੰ ਬਾਹਰੋਂ ਆਇਆ ਵੈਰੀ ਸਾਂਭ ਸਕਦੇ ਨਾ ਨਿਤ ਲੁਟ ਲੈ ਜਾਣ ਪਠਾਨ ਦੇਖੋ ਨੂੰ ਚੜ ਕਾਬਲੋਂ ਅਹਿਮਦ ਸ਼ਾਹ ਆਉਂਦਾ ਕਰ ਜਾਵੰਦਾ ਦੇਸ ਵੈਰਾਨ ਦੇਖੋ ਹੈ ਦੇ ਧਨ ਮਾਲ ਤੇ ਦੌਲਤਾਂ ਪਤਾ ਤਾਈਂ ਖਾਕ ਮੇਲ ਜਾਂਦਾ ਨਾਲ ਤਾਨ ਦੇਖੋ ਕਿ ਨੂੰ ਉਹਦੇ ਨਾਲ ਨਾ ਜ਼ੋਰ ਅਜ਼ਮਾਈ ਕਰਦੇ ਰਾਜੇ ਹਿੰਦ ਦੇ ਮੁੜ ਨਾਦਾਨ ਦੇਖੋ ਨੂੰ ਮਬਰਾ ਤੀਕ ਉਜਾੜ ਕੇ ਦੇਸ ਗਿਆ ਤੰਗ ਕਰ ਸਾਰੀ ਹਿੰਦੁਸਤਾਨ ਦੇਖੋ ਆਪੋ ਵਿਚ ਲੜਾਈਆਂ ਕਰਨ ਲਈ ਭਾਰੇ ਸ਼ੇਰ ਬਣਦੇ ਸੀ ਪਛਾਨ ਦੇਖੋ ਹੈ ਓਹਨੀਂ ਦਿਨੀਂ ਰਾਜੇ ਜੈਸਮੀਰ ਵਾਲੇ ਵੱਡਾ ਕਰਕੇ ਜ਼ੋਰ ਗੁਮਾਨ ਦੇ ਤੇ ਬੀਕਾਨੇਰੀਏ ਦਾ ਮੁਲਕ ਮੱਲ ਲਿਆ ਰਾਜਾ ਹਾਰਿਆ ਵਿਚ ਮੈਦਾਨ ਦੇਖੋ

  • ਦਸੰਬਰ ੧੭੫੭ | ਅਨੂਪ ਸਿੰਘ ਬਹਮਣ ਸਿੰਘ ਚਨਾਲਥਲ ਕਾ(ਮਾਲਵਾ) ਕੇਹਰ ਸਿੰਘ ਢਿਆਲ ਵਾਲਾ, ਤਖਤੁ fਸਿੰਘ ਪੇਜ ਗੜ੍ਹ ਦਾ, ਲਾਲ ਸਿੰਘ ਰੋਸਿਆਂ ਦਾ,ਖੇਰਾ ਹੋ ਨ ਸਿੰਘ ਰੱਤੋ ਕਆਂ ਦਾ, ਝੱਕਰ ਸਿੰਘ, ਨੰਦ ਸਿੰਘ, ਦੇਵਾ ਸਿੰਘ, ਬੈਰਾੜ ਦਾਤਾ ਸਿੰਘ ਚੂੰਘਾਂ ਨੂੰ

ਦਾ, ਬੁਲਾਕਾ ਸਿੰਘ ਨਾਨੋਕਿਆਂ ਦਾ, ਇਤਿਆਦਿਕ ਬਹੁਤ ਸਿੰਘਾਂ ਨੇ ਮੁਸਲਮਾਨੀਆਂ ਸੁਧ ਨ ਕਰਕੇ ਅਨੰਦ ਪੜਾਏ ਸਨ। (ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਜੀ ਸਫਾ ੪੨੧) .