ਪੰਨਾ:Johar khalsa.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੩੪) ਜੌਹਰ ਖਾਲਸਾ ) ; ( ਜਾਰਜ ਟਾਮਸਨ ਨੇ ਫੜੇ ਹੋਏ ਸਿੰਘਾਂ ਨੂੰ ਭੇਜ ਦੇਣਾ i ਨੂੰ ਸਿੰਘਾਂ ਲੁੱਟ ਹਿਸਾਰ ਦੇ ਵਿਚ ਪਾਈ ਕੈਦ ਕਰ ਅਮੀਰ ਬੈਠਾਇ ਸਾਰੇ ॥ ਖਬਰ ਤਾਮਸਨ ਨੂੰ ਹੋਈ ਜਿਸ ਵੇਲੇ ਚੱਲੇ ਸਿੰਘਾਂ ਨੇ ਮਾਰ ਭੁਲਾਇ ਸਾਰੇ ਤੀਹ ਸਿੰਘ ਓਹਦੇ ਪਾਸ ਕੈਦ ਜਿਹੜੇ ਓਸ ਵਿਚ ਹਿਸਾਰ ਪੁਚਾਇ ਸਾਰੇ ਵੀ ਜੱਸਾ ਸਿੰਘ ਦੇ ਪਾਸ ਉਹ ਪਹੁੰਚ ਗਏ ਦੁਖ ਉਨਾਂ ਨੇ ਫੋਲ ਸੁਣਾਇ ਸਾਰੇ ਵੀ ਨੂੰ ਭਾਰੀ ਦੇਇ ਸਜ਼ਾ ਜੱਸਾ ਸਿੰਘ ਨੇ ਜੀ ਮੁੜ ਖਾਨ ਅਮੀਰ ਛੁਡਾਇ ਸਾਰੇ ਵੀ ਤੋਂ ਧਨ ਬੇਸ਼ੁਮਾਰ ਕਰਤਾਰ ਸਿੰਘ ਗੱਡੇ ਲੱਦ ਕੇ ਸਿੰਘਾਂ ਚਲਵਾਇ ਸਾਰੇ ਹੈ ਜੋ ਪੁਰੀਏ ਰਾਜੇ ਨੇ ਸਿੰਘਾਂ ਦੀ ਸ਼ਰਨ ਲੈਣੀ ਸਿੰਘ ਵੀਹ ਹਜ਼ਾਰ ਕੁ ਸੈਰ ਕਰਦਾ ਜੇ ਪੁਰ ਦੇ ਰਾਜ ਵਿਚ ਆਂਵਦਾ ਏ 3 ਅਗੋਂ ਰਾਜੇ ਨੇ ਬੜੀ ਦਾਨਾਈ ਕੀਤੀ ਮੁਲਕ ਆਪਣਾ ਸਾਰਾ ਬਚਾਂਵਦਾ % ਪੋਥੀ ਦਿੱਤੀ ਗੁਰੂ ਹਰਿ ਕ੍ਰਿਸ਼ਨ ਜਿਹੜੀ ਉਹ ਦੇਇ ਵਜ਼ੀਰ ਦੁੜਾਂਵਦਾ ਏ ਨਕਦ ਪੰਝੀ ਹਜ਼ਾਰ ਤੇ ਪੰਜ ਘੋੜੇ ਨਜ਼ਰ ਸਿੰਘਾਂ ਦੀ ਉਹ ਪੁਚਾਂਵਦਾ ਏ ਤੋਂ ਨਾਲੇ ਲਿਖਿਆ-'ਮੈਂ ਤਾਂ ਸਿਖ ਗੁਰ ਦਾ ਵੱਡਅਕਲ ਦਾ ਫੰਧ ਚਲਾਂਵਦਾ ਏ * ਅਗੋਂ ਉਠ ਨਵਾਬ ਕਪੂਰ ਸਿੰਘ ਜੀ ਵੱਡਾ ਪੋਥੀ ਦਾ ਅਦਬ ਰਖਾਂਵਦਾ ਏ ਗਿਆਰਾਂਸੌ ਦਮੜਾ ਉਹਦੀ ਭੇਟ ਕੀਤਾ ਪਿਛਾਂ ਖਾਲਸਾ ਵਾਗ ਪਰਤਾਂਵਦਾ ਏ ਨੂੰ ਝੱਜਰ ਵਲ ਆ ਹੋਇ ਕਰਤਾਸਿੰਘਾ ਗਾਜ਼ੀ ਦੀਨ ਅਗੇ ਫੌਜ ਡਾਂਹਵਦਾ ਏ ਸਿੰਘਾਂ ਨੇ ਬੱਜਰ ਫਤਹ ਕਰਨੀ ਕੇ ਗਾਜ਼ੀ ਦੀਨ ਨਵਾਬ ਨੇ ਉਠ ਐਵੇਂ ਗਲ ਜਾਂਦੇ ਕਢੀਏ ਨੂੰ ਪਾਇ ਲਿਆ ਨੂੰ ਖਾਂ ਨਜ਼ਾਬਤ, ਖਾਨ ਬਹਾਦਰ ਤਾਈਂ ਫੌਜ ਦੇ ਕੇ ਰਾਹ ਰੁਕਾਇ ਲਿਆ ਆਉਂਦੇ ਖਾਲਸੇ ਨੂੰ ਖੜੇ ਰੋਕ ਐਵੇਂ ਰਾਹ ਜਾਂਦਾ ਕੁਪੱਤ ਬੁਲਾਇ ਲਿਆ ਸਿੰਘ ਸੂਤ ਤੇ ਪਏ ਜਿਸ ਵੇਲੇ ਥੋੜੀ ਮਾਰ ਖਾ ਹੌਂਸਲਾ ਢਾਹ ਲਿਆ ਸਿੰਘ ਝੱਜਰ ਨੂੰ ਮੂਧੀ ਕਰ ਲੰਘੇ ਪੈਰ ਅਗਾਂ ਨੂੰ ਫੇਰ ਉਠਾਇ ਲਿਆ ਹੈ 3 ਪਾਲੀ, ਪਲ ਬਾਦਸ਼ਾਹ ਪੂਰ ਤਾਈਂ ਪੱਟਵੇਂ ਕਨੌਦੇ ਨੂੰ ਜਾਇ ਲਿਆ ਹੈ ਨਾਰਨੌਲ, ਪੁਰਖਾਨ, ਕਨੌੜੇ ਬਾਵਲ ਲੁੱਟ ਹਾਕਮਾਂ ਤਾਈਂ ਝੁਕਾਇ ਲਿਆ ਗਏ ਵੱਲ ਦਜਾਨੇ ਕਰਤਾਰ ਸਿੰਘ ਦੇ ਸਿੰਘ ਨੇ ਝੁਣ ਲਾਇ ਆ ਹਾਕਮਾਂ ਨੇ ਨਜ਼ਰਾਂ ਦੇ ਕੇ ਮਲਕ ਬਚਾ ਲੈਣਾ ਸਿੰਘ ਗਏ ਦਜਾਨੇ ਦੇ ਜਦੋਂ ਨੇੜੇ ਸਾਰੇ ਆਣ ਹੋਏ ਕੱਠੇ ਖਾਨ ਅਗੇ : By:ਵਿਵਾਗ ਵਿੱਚ ਵੇਖੋਖਰੋ