ਸਮੱਗਰੀ 'ਤੇ ਜਾਓ

ਪੰਨਾ:Johar khalsa.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

{੧੩੬) ਜੌਹਰ ਖਾਲਸਾ ਬੇਗਮ) ਸਿਮਰੂ ਦੀ ਓਥੇ ਰਾਜ ਕਰਦੀ ਭੇਦ ਓਸ ਸਾਰਾ ਸੁਣ ਪਾਯਾ ਸੀ ! ਹੈ ਖਾਲਸੇ ਦਾ ਦਲ ਇ ਰਿਹਾ ਹਿਰਦਾ ਓਸਨੇ ਡਰ ਕੰਬਾਯਾ ਸੀ । ਹੋਣ ਚਿੱਠੀ ਪੰਥ ਦੇ ਵੱਲ ਸ਼ਿਤਾਬ ਲਿਖਦੀ ਤੇ ਅਧੀਨਰੀ ਤਾ ਜਤਾਯਾ ਸੀ : ਨੂੰ ਕਹਿੰਦੀ ਖਾਲਸਾ ਜੀ ਤੁਸੀਂ ਬੀਰ ਬਾਂਕੇ ਯੋਧੇ ਪਰਉਪਕਾਰੀ ਸੁਣਾਯਾ ਸੀ ! ਰੰਡੀ ਤੀਵੀਂ ਹਾਂ ਮਰਦ ਨਾ ਕੋਈ ਸਿਰ ਤੇ ਮੈਨੂੰ ਕਾਸਨੂੰ ਲੁੱਟਣਾ ਚਾਯਾ ਸੀ । ਮੈਂ ਗਰੀਬਣੀ ਦੀ ਰੋਜ਼ੀ ਖੋਹਵੋ ਨਾਹੀਂ ਗਊ ਸਮਝ ਮੈਨੂੰ ਕਰੋ ਦਾੜਾ ਸੀ ਨੂੰ ਮੈਂ ਬੱਕਰੀ ਤੇ ਤੁਸੀਂ ਸ਼ੇਰ ਯੋਧੇ ਹਮ ਮੇਰੇ ਤੇ ਕਰੋ ਲਖਾਯਾ ਸੀ ਤੁਹਾਡੇ ਵਾਸਤੇ ਦੇਸ਼ ਹੈ ਪਿਆ ਖੁਲਾ, ਹੈ ਪਿਆ ਜਹਾਨ ਤੇ ਸਾਯਾ ਸੀ ਨੂੰ ਲੁਟੋ ਖਾਲਸਾ ਜੀ ਚੜ੍ਹਕੇ ਆਕੀਆਂ ਨੂੰ ਮੈਂ ਤੀਵੀਂ ਨਿਮਾਣੀ ਜਤਾ ਸੀ ਨੂੰ ਇਹੋ ਜਿਹੀ ਅਰਜ਼ੀ ਲਿਖ ਭੇਜ ਦਿਤੀ ਸਿੰਘਾਂ ਪਾਸ ਵਕੀਲ ਲੈ ਆਯਾ ਸੀ ਖੁਸ਼ ਹੋ ਨਵਾਬ ਕਪੂਰ ਸਿੰਘ ਨੇ ਧਾਵਾ ਕਰਨਾ ਤੁਰਤ ਹਟਾੜਾ ਨੂੰ ਝਟ ਭੇਜ ਸਰਦਾਰ ਬਘੇਲ ਸਿੰਘ ਨੂੰ ਡਰ ਖਤਰਾ ਓਹਦਾ ਰਵਾੜਾ ਨੇ ਕੀਤੀ ਖਾਤਰ ਓਸ ਬਘੇਲ ਸਿੰਘ ਦੀ ਬੈਠ ਬੇਗਮ ਨੂੰ ਸਮਝ ਯਾ ਨੂੰ ਤੇਰੇ ਮੁਲਕ ਨੂੰ ਲੁੱਟਦਾ ਖਾਲਸਾ ਨਹੀਂ ਤੈਨੂੰ ਸਮਝ ਤੀਵੀਂ ਬਖਸ਼ਾਯਾ ਉਹ ਆ ਗਈ ਨਾਲ ਬਘੇਲ ਸਿੰਘ ਦੇ ਵੀਹ ਹਜ਼ਾਰ ਆ ਨਕਦ ਟਿਕਾਯਾ ਦਸ ਘੋੜੇ ਭੀ ਪੰਥ ਦੀ ਨਜ਼ਰ ਕੀਤੇ ਪੱਲਾ ਆਪਣਾ ਓਸ ਛੁਡਾਯਾ ਆਦਰ ਦੇਇ ਨਵਾਬ ਕਪੂਰ ਸਿੰਘ ਨੇ ਵਿਦਾ ਬੇਗਮ ਤਾਈਂ ਕਰਾਯਾ ਸੀ ਬਚ ਗਈ ਤੁਫਾਨ ਤੋਂ ਉਹ ਦਾਨੀ ਹੜ੍ਹ ਅਮਨ ਦੇ ਨਾਲ ਲੰਘਾਯਾ ਹੈ ਜੋ ਅੜੇ ਸੋ ਝੜੇ ਕਰਤਾਰ ਸਿੰਘ ਸ਼ਰਨ ਪਿਆਂ ਨੂੰ ਪੰਥ ਵਡਿਆ ਸਿੰਘਾਂ ਨੂੰ ਬਿਪਤਾ ਨੇ ਰਾਜ ਬੇਗਮ ਦਾ ਛੱਡ ਲੰਘ ਗਏ ਪਈਆਂ ਦੇਸ ਦੇ ਵਿਚ ਦੁਹਾਈਆਂ ਸਨ । ਹੱਬ ਜਾਇ ਲੁਹਾਰੂ ਤੇ ਮਾਰਿਓ ਨੇ ਲੁੱਟ ਕੀਤਆਂ ਖੂਬ ਸਫਾਈਆਂ ਸਨ ( )ਇਹ ਸਮਰੂ ਪਹਿਲਾਂ ਭਰਤ ਰਪੂ ਵਾਲੇ ਰਾਜੇ ਪਾਸ ਨੌਕਰ ਸੀ ਪਰ ਰਹਿਣ ਵਾਲਾ ਹੈ ਫਰਾਂਸ ਦਾ ਸੀ । ਏਸ ਨੇ ਵਖਤ ਗੜ੍ਹ ਦੇ ਨਵਾਬ ਨੂੰ ਫਤਹ ਕੀਤਾ ਜਦ ਰਾਜੇ ਨੇ ਓਸ ਪਰਗਣੇ 1 ਵਿਚੋਂ ਸ਼ਰਧਨਾ,ਡੀਗ,ਖਸਾ ਆਦਿ ਦਸ ਹਜ਼ਾਰ ਸਾਲਾਨਾ ਦੇ ਪਿੰਡ ਸਮਰੁ ਨੂੰ ਜਾਗੀਰ ਨ ਵਿਚ ਦਿਤੇ । ਸਿਮਰੁ ਨੇ ਇਕ ਕਸ਼ਮੀਰਨ ਜ਼ੈਬੁਲ ਨਿਸਾ ਨਾਲ ਸ਼ਾਦੀ ਕਰ ਲਈ ਤੇ ਸਿਮਰੁ ਦੇ ਮਰਨ ਪਿਛੋਂ ਓਹੋ ਕਸ਼ਮੀਰਨ ਸਿਮਰੁ ਦੀ ਬੇਗਮ ਬਣ ਬੈਠੀ ਤੇ ਬੜੀ ਦਾਨਾਈ ਨਾਲ ਕਾਰੋਬਾਰ ਨੂੰ ਸਿਰੇ ਚੜਾਇਆ | ਖਾਵੰਦ ਦੇ ਪਿਛੋਂ ਇਸਨੇ ਦਿਲੀ ਦਰਬਾਰ ਵਿਚ ਆਪਣਾ ਬੜਾ ਰਸੂਖ ਵਧਾ ਲਿਆ ਤੇ ਆਪਣਾ ਰਾਜ ਤਿੰਨ ਲੱਖ ਦਾ ਕਰ ਲਿਆ। , , , , 고그 고 고 고 고, 고 고