ਪੰਨਾ:Johar khalsa.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਹਰ ਖਾਲਸਾ (੧੩੯) ਨੂੰ ਇ ਖੋਹ ਲਏ ਸਿੰਘਾਂ ਦੇ ਸਿਰ ਕੱਟੇ ਲਹਿ ਵੈਰੀ ਦਾ ਚੰਗਾ ਵੱਟ ਗਿਆ ਨੂੰ ਸਾਰਾ ਦਿਨ ਵੇਂਹਦਾ ਸੂਰਜ ਥੱਕ ਗਿਆ ਦੁਖੀ ਹੋ ਉਹ ਭੀ ਹੁੰਝੂ ਸੱਟ ਗਿਆ ਨੂੰ ਪੈ ਗਈ ਆ ਰਾਤ ਕਰਤਾਰ ਸਿੰਘ ਕਾਲ ਖੂਨ ਜਵਾਨਾਂ ਦੇ ਚੱਟ ਗਿਆ ਹੈ ਕਲ ਵਾਕ ਕਵੀ ਨੇ ਇਹਭੀ ਬੀਤਿਆ ਕਹਿਰ ਦਾ ਦਿਨਭਾਰਾ ਮਾਯਾਚੰਦਰੀ ਦਾ ਜਾਦੂ ਛੱਲ ਗਿਆ ਦੇ ਵਿਚ ਲੋਭ ਦੇ ਫਸ ਕੇ ਦੁਖ ਪਾਯਾ ਗੁਣ ਬੀਰਤਾ ਦਾ ਸਾਰਾ ਗੱਲ ਗਿਆ ਨੂੰ ਸਿੰਘਾਂ ਬਹੁਤ ਨੁਕਸਾਨ ਉਠਾਯਾ ਜੀ ਪੈਰ ਖਾਲਸੇ ਦਾ ਬੁਰਾ ਹੱਲ ਗਿਆ ਤੇ ਗੁਰੂ ਪੰਥ ਦਾ ਚਾਰ ਹਜ਼ਾਰ ਯੋਧਾ ਖਾਕ ਚੰਦਰੀ ਦੇ ਵਿਚ ਰਲ ਗਿਆ ਹੈ ਦੇ ਵੈਰੀ ਸੋਲਾਂ ਸਤਾਰਾਂ ਹਜ਼ਾਰ ਮੋਯਾ ਜ਼ੋਰ ਖਾਨਾਂ ਦਾ ਭੀ ਅੰਤ ਢੱਲ ਗਿਆ ਦੇ ਬਾਕੀਸਿੰਘ ਗਏਨਿਕਲ ਕਰਤਾਰਸਿੰਘਾ ਹੌਲਾਖਾਲਸੇ ਦਾ ਹੋਇ ਦਲ ਗਿਆ ਵੋਟ ਬੁਢੇ ਦਲ ਨਾਲ ਕਰਮ ਦਾਦ ਖਾਂ ਆਦਿਕਾਂ ਦਾ ਟਾਕਰਾ ਹਾੜ੍ਹ ਠਾਰਾਂ ਸੌ ਪੰਦਰਾਂ ਸਾਲ ਹੈਸੀ ਸਿੰਘ ਵੈਰੀ ਤੋਂ ਪੱਲਾ ਛੁਡਾਇ ਗਏ । ਨੂੰ ਏਧਰ ਹਾਕਮਾਂ ਦੀ ਖੁੰਬ ਗਈ ਠੱਪੀ ਦੋਵੇਂ ਧਿਰਾਂ ਹੀ ਛੂਤ ਝੜਵਾਇ ਗਏ ਹੋ ਕਰਮ ਬਾਦ ਬੁਲੰਦ ਖਾਂ ਅਬਦੁਲੇ ਜੇਹੜੇ ਸਿੰਘ ਸ਼ਹੀਦੀਆਂ ਪਾਏ ਗਏ 4 ਕੇ ਸਿਰ ਉਨ੍ਹਾਂ ਦੇ ਵੱਢ ਲਦਵਾ ਗੱਡੇ ਉਹ ਵਲ ਸਰਹੰਦ ਦੇ ਧਾਇ ਗਏ । ਦੇ ਬੁਢੇ ਦਲ ਨੂੰ ਖਬਰਾਂ ਪਹੁੰਚੀਆਂ ਸਨ ਵਾਗਾਂ ਓਧਰ ਉਹ ਭੀ ਉਠਾਇ ਗਏ । ਨੇੜੇ ਸ਼ਹਿਰ ਅੰਬਾਲੇ ਦੇ ਟੱਕਰੇ ਜਾ ਵੈਰੀ ਵੇਖ ਕੇ ਰਿਦਾ ਕੰਬਾਇ ਗਏ ਝੱਜਰ ਨਦੀ ਦੇ ਕੰਢੇ ਹੋਯਾ ਟਾਕਰਾ ਜੀ ਕਰਮਦਾਦ ਜਹੇ ਚੁੰਬ ਦਬਾਇ ਗਏ ਵੀ ਗੱਡੇ ਸਿਰਾਂ ਦੇ ਖੋਹੇ ਕਰਤਾਰ ਸਿੰਘ ਤੇ ਸਾਮਾਨ ਭੀ ਛਡ ਛਡਾਇ ਗਏ ਤੇ ਉਸ ਕਾ ਵਾਕ ਕਵੀ ਇਹ ਦੋ ਮੁਗਲ ਵਾਲੀ ਸਰਾਇ ਦੇ ਪਾਸ ਹੀ ਜੀ ਖਾਸ ਝੱਜਰ ਨਦੀ ਕਨਾਰ ਭਾਈ ਦੇ ਬੁਢੇ ਦਲ ਨੇ ਸਿੰਘਾਂ ਦੇ ਸੀਸ ਸਾਰੇ ਓਸੇ ਥਾਂ ਦਿਤੇ ਸਸਕਾਰ ਭਾਈ ॥ ਮੈਂ ਓਥੇ ਬਣਿਆਂ ਹੈ ਸ਼ਹੀਦ ਗੰਜ ਜੀ ਉਹਨਾਂ ਬਾਰਾਂ ਸੰਦੀ ਯਾਦਗਾਰ ਭਾਈ ਏਸ ਜੰਗ ਦੇ ਵਿਚ ਕਰਤਾਰ ਸਿੰਘ ਹੋਯਾ ਬਹੁਤ ਨੁਕਸਾਨ ਵਿਚਾਰ ਭਾਈ ॥ ਸਿੰਘਾਂ ਦੀ ਵਾਪਸੀ % ਸਿੰਘ ਬਹੁਤ ਨੁਕਸਾਨ ਉਠਾ ਕਰਕੇ ਆਇ ਕਰ ਪੰਜਾਬ ਨੂੰ ਧਾਈਆਂ ਸਨ । E ਬੁਲੰਦ ਖਾਂ ਤੇ ਅਦਦਲ ਖਾਂ ਸ਼ਹੀਦ ਹੋਏ ਸਿੰਘ ਦੇ ਸਿਰ ਗੱਡਿਆਂ ਤੇ ਲਦਵਾ ਕੇ ਵੀ ਨੂੰ ਲਾਹੌਰ ਨੂੰ ਲੈ ਤੁਰੇ ਤਾਂ ਅੰਬਾਲੇ ਤੋਂ ੫ ਕੋਹ ਝੱਜਰ ਨਦੀ ਦੇ ਕੰਢੇ ਰਾਖਿਆਂ ਨੂੰ ਮਾਰ ਸਿੰਘਾਂ ਨੇ 2 ਨੇ ਸਿਰ ਖੋਹ ਲਏ ਤੇ ਮੁਗਲ ਦੀ ਸਰਾਏ ਪਾਸ ਸਸਕਾਰ ਕਰ ਦਿਤਾ ਓਥੇ ਹੁਣ ਸ਼ਹੀਦ ਗੰਜ ਹੈ।