ਸਮੱਗਰੀ 'ਤੇ ਜਾਓ

ਪੰਨਾ:Johar khalsa.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੪੨) ਜੌਹਰ ਖਾਲਸਾ ੩੬ਵੇਂਡੂ ਸਿੰਘ ਫਿਰਨ ਸੁਤੰਤ ਦੇਸ਼ ਅੰਦਰ ਕਿਸੇ ਹਾਕਮ ਨਾ ਅਟਕਾਯਾ ਜੀ ! ਓਧਰ ਦਿੱਲੀ ਅੰਦਰ ਖਿੱਲੀ ਫੇਰ ਮੱਚੀ ਆ ਫਸਾਦ ਵਜ਼ੀਰ ਉਠਾਯਾ ਜੀ ਨੂੰ ਆਯਾ ਅਹਿਮਦਸ਼ਾਹ ਜਦ ਵਿਚ ਦਿੱਲੀ*ਗਾਜ਼ੀ ਦੀਨ ਵਜ਼ੀਰ ਹਟਾਯਾ ਜੀ ਹੈ ਓਹਦੇ ਥਾਂ ਰੁਹੇਲੇ ਨਜ਼ੀਰ ਖਾਂ ਨੂੰ ਕਰ ਵੱਡਾ ਵਜ਼ੀਰ ਠਹਿਰਾਯਾ ਜੀ ਨੂੰ ਗਾਜ਼ੀ ਦੀਨ ਨੇ ਮੁੜ ਕਰਤਾਰ ਸਿੰਘ ਨਵਾਂ ਹੋਰ ਫਤਰ ਮਚਾਯਾ ਜੀ ਦਿਲੀ ਤੇ ਮਰਹਟਿਆਂ ਦਾ ਧਾਵਾ ਨੂੰ ਗਾਜੀ ਦੀਨ ਨੂੰ ਬਦਲਾਲੈਣ ਖਾਤਰ ਮਰਹਟਿਆਂ ਤਾਈਂ ਬੁਲਾਇ ਲਿਆ ਦੇ ਬਾਜ਼ੀ ਰਾਉ ਨੂੰ ਚਾੜੀਆਂ ਤੁਰਤ ਫੌਜਾਂ ਰਘਨਾਬ ਰਾਉ ਨਾਲ ਰਲਾਇ ਲਿਆ ਕੋਲਾਪੁਰ ਵਾਲਾ ਸੰਭਾਜੀਉ ਚੜਿਆ ਰਾਨਾਗ ਪੁਰੀਆ ਸਦਵਾਇ ਲਿਆ ਹੈ ਨੂੰ ਗਵਾਲਯਾਰਵਿਚੋਂ ਖਾਂਡਰਾਉਮਿਲਯਾਹੁਲਕਰਨਾਲਅੰਦੌਰੀਅਜਾਇ ਆ ਭਾਰੀ ਫੌਜ ਲੈ ਸਾਜ ਸਾਮਾਨ ਜੰਗੀ ਘੇਰਾ ਗਿਰਦ ਦਿੱਲੀ ਆਣ ਪਾਇ ਲਿਆ ਨੂੰ ਅੰਦ ਅਹਿਮਦਖਾਂ ਫਰੂਖਾਬਾਦ ਵਾਲਾ ਸੁਜਾਉਦੋਲਾ ਨੇ ਪੈਰ ਜਮਾਇ ਲਿਆ ਭੇਟ ਦੂੱਦੇ ਖਾਂ ਤੇ ਰਹਿਮਤ ਖਾਂ ਜਿਨ੍ਹਾਂ ਬੜਾ ਭਾਰਾ ਅਕੱਠ ਕਰ ਲਿਆ ਨਜੀਬੱਦਲਾ ਵਜ਼ੀਰ ਭੀ ਖੂਬ ਲੜਿਆ ਪਰ ਭਾਰਾ ਨੁਕਸਾਨ ਉਠਇ ਲਿਆ । ਨੂੰ ਜਿੱਤ ਗਏ ਮਰਹੱਟੇ ਕਰਤਾਰ ਸਿੰਘਾ ਬਾਦਸ਼ਾਹ ਦੇ ਤਾਈਂ ਦਬਾਇਲਿਆ ਜੋ ਤੈਮੂਰ ਸ਼ਾਹ ਨੇ ਅਦੀਨਾ ਬੇਗ ਤੇ ਸਖਤੀ ਕਰਨੀ ਦੀ ਅਹਿਮਦਸ਼ਾਹ ਅਬਦਾਲੀ ਦਾ ਖਾਸ ਬੇਟਾ ਹੁਕਮਵਿਚ ਲਾਹੌਰ ਕਮਾਵੰਦਾ ਜੀ ਕੁਝ ਚਿਰ ਤਾਂ ਚੁਪ ਹੋ ਰਿਹਾ ਵਿਹੰਦਾ ਆਖਰ ਜ਼ੋਰ ਦਾਬੇ ਤੇ ਪਾਵੰਦਾ ਜੀ ਹੈ ਦੀਬੇਗ ਪਾਸੋਂ (ਹਰਜਾ ਪਿਛਲਾਜੋਇਕਦਮਭਰਿਆਸਾਰਾਚਾਹਵੰਦਾ ਦੀ ਡਰ ਓਸਦਾ ਖਾ ਕਰਤਾਰ ਸਿੰਘ ਦੀਨਾ ਬੇਗ ਮਰਹੱਟੇ ਬੁਲਾਵੰਦਾ ਜੀ ਦੀਨਾ ਬੇਗ ਉਤੇ ਤੈਮੁਰ ਦਾ ਜ਼ੋਰ ਪੈਣ ਦਾ ਸਬੱਬ . ਮੈ ਦੀਨਾ ਬੇਗ ਨੇ ਸਿੰਘਾਂ ਦੀ ਮੱਦਦ ਸੂਬੇਦਾਰੀ ਜਾਲੰਧਰ ਦੀ ਪਾਇ ਲਈ d)

  • ਗਾਜ਼ੀ ਦੀਨ ਨੇ ਮੁਹੰਮਦ ਸ਼ਾਹ ਦੇ ਪੁਤ ਅਹਿਮਦ ਸ਼ਾਹ ਨੂੰ ਤੇ ਓਸਦੀ ਮਾਈ ਨੂੰ ਪੰਜ ਹੋ ਜੂਨ ੧੭੫੪ ਵਿਚ ਅੱਖਾਂ ਵਿਚ ਤੱਤੀਆਂ ਲਈਆਂ ਫਿਰਵਾ ਅੰਨਿਆਂ ਕਰ ਛਡਿਆ ਸੀ :

ਤੋਂ ਆਲਮਗੀਰ ਸਾਨੀ ਨੂੰ ਤਖਤ ਤੇ ਬੈਠਾਇਆ ਸੀ ਪਰ ਓਸ ਭੀ ਤੰਗ ਹੋ ਕੇ ਅਹਿਮਦ ਸ਼ਾਹ ਦੇ ਦੇ ਪੈਰ ਪਕੜੇ ਤਦ ਅਬਦਾਲੀ ਨੇ ਗਾਜ਼ੀ ਦੀਨ ਦੀ ਵਜ਼ੀਰੀ ਖੋਹ ਲਈ ਸੀ । (ਲਤੀਫ) ਨੇ fਨਜ਼ੀਬੁਲ ਦੌਲਾ ਰੁਹੇਲਾ ਸੀ ਤੇ ਅਮੀਰੁਲ ਉਮਰਾ ਬਖਸ਼ੀ ਇਸ ਦਾ ਅਹੁਦਾ ਸੀ । ()ਅਦੀਨਾ ਬੇਗ ਬੜਾ ਚਾਲਾਕ ਸੀ । ਨਾਂ ਤਾਂ ਇਹ ਦਿਲੀ ਟਕੇ ਪੁਚਾਂਦਾ ਸੀ ਤੇ ਨਾ ਲਾਹੌਰ ਵਾਲਿਆਂ ਨੂੰ ਹੀ ਕੁਝ ਦੇਂਦਾ ਸੀ, ਉਤੋਂ ਸਾਰਿਆਂ ਨਾਲ ਮਿੱਠਾ ਰਹਿੰਦਾ ਸੀ । fਸਿੰਘਾਂ ਨੂੰ ਉਸ ਪਾਸੋਂ ਭੀ ਮਠਾ ਬਣ ਕੇ ਕਈ ਕੰਮ ਕੱਢ ਲੈਂਦਾ ਸੀ । ਨੂੰ ਵੱਖਰੀ ਕਿ 3