ਸਮੱਗਰੀ 'ਤੇ ਜਾਓ

ਪੰਨਾ:Johar khalsa.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੧੪੩) ਕ ਨੂੰ ਕੁਝ ਚਿਰ ਤਾਂ ਪੰਥ ਦਾ ਦਾਸ ਰਿਹਾ ਫੇਰ ਆਣ ਕੇ ਨਿਗਾ ਫਿਰਾਇ ਲਈ 5 ਦੇਣਾ ਕੀਤਾ ਜੋ ਸਿੰਘਾਂ ਨੂੰ ਨਕਦ ਹੈਸੀ ਗਿਆ ਮੁਕਰ ਤਰਜ਼ ਵਟਾਇ ਲਈ ਨੂੰ ਤੋਂ ਗੁਸੇ ਹੋਕੇ ਸਿੰਘਾਂ ਨੇ ਓਸ ਉਤੇ ਉਹਦੇ ਦੇਸ ਵਿਚ ਲੁੱਟ ਮਚਾਇ ਲਈ ਨੂੰ ਫੁਟ ਪਈ ਨੂੰ ਵੇਖ ਤੈਮੂਰ ਸ਼ਾਹ ਨੇ ਖਿੱਚ ਵਲ ਦੁਆਬੇ ਵਧਾਇ ਲਈ ਨੂੰ ਦੀਨਾ ਬੇਗ ਨੇ ਡਰ ਕਰਤਾਰ ਸਿੰਘ ਲਾਂਭੋ ਹੋਰ ਮੱਦਦ ਮੰਗਵਾਇ ਲਈ : ਦੀਨਾ ਬੇਗ ਦੀਆਂ ਮਰਹਟਿਆਂ ਨਾਲ ਸ਼ਰਤਾਂ ਦੀਨਾ ਬੇਗ ਨੇ ਲਿਖਿਆ ਆਓ ਜਲਦੀ ਦੇਰ ਸਣਕੇ ਫੇਰ ਨ ਲਾਈਏ ਜੀ। ਨੂੰ ਭਾਰੀ ਫੌਜ ਤੇ ਲੈ ਕੇ ਤੋਪਖਾਨੇ ਚ ਵਲ ਪੰਜਾਬ ਬੁਲਾਈਏ ਜੀ । ਇਸ ਸ਼ਰਤ ਉਤੇ ਅਗਾਂਲੰਘ ਆਵੋ ਕੀਤੇ ਮੁਖਨਾਂ ਤਾਈਂ ਨਿਬਾਹੀਏ ਜੀ ਮੋਰਾ ਤੱਲਕਾ ਮੇਰੇ ਹੀ ਪਾਸ ਰਹੇ ਓਥੇ ਪੈਰ ਨਾ ਮੂਲ ਜਮਾਈਏ ਜੀ . ਨੂੰ ਬਾਕੀ ਲੰਘ ਸਭਲਜ ਤੋਂ ਜਦੋਂ ਆਵੋ ਇਕ ()ਲੱਖ ਪੜਾਉ ਦਾ ਪਾਈਏ ਜੀ। ਤੇ ਜਨ ਹੋਰ ਪੜਾਉ ਲਾਹੌਰ ਤੋੜੀ ਓਨੇ ਲੱਖ ਮੈਥੋਂ ਗਿਣਵਾਈਏ ਜੀ ਨੂੰ ਨੂੰ ਕਬਜ਼ਾ ਦਿਆਂ ਕਰਾ ਲਾਹੌਰ ਉਤੇ ਮੇਰਾ ਯਾਦ ਅਹਿਸਾਨ ਰੇਖਾਈਏ ਜੀ ਦੀ ਲਵਰਾਜ ਪੰਜਾਬ ਕਰਤਾਰ ਸਿੰਘ ਘੋੜਾ ਅਟਕ ਤੋੜੀ ਫਿਰਵਾਈਏ ਜੀ। ਗਾਜ਼ੀ ਦੀਨ ਅਤੇ ਮਰਹਟਿਆਂ ਦੀ ਪੰਜਾਬ ਤੇ ਚੜ੍ਹਾਈ 4 ਜੇ ਕਹਿ ਸੇ ਹੋਰ ਮਰਹੱਟਿਆਂ ਨੂੰ ਭਾਰੀ ਲਸ਼ਕਰ ਲੈ ਜਰਾਰ ਆਈ

Iਨ ਭੀ ਉਨਾਂ ਦਾ ਹੋਯਾ ਸਾਥੀ ਬੇਖਤਰ ਹੋ ਕੇ ਧੋਥਾ ਮਾਰ ਆਏ 4 ਨੂੰ ਰਾਹ ਵਿਚ ਜੋ ਖਾਨ ਅਮੀਰ ਹੈਸਨ ਸਾਰੇ ਰਲ ਸ਼ਨੀ ਡਰ ਧਾਰ ਆਏ ਨੂੰ ਨੜੇ ਆਣ ਸਰਹੰਦ ਦੇ ਜਦੋਂ ਪਹੁੰਚੇ ਸੂਬੇ ਸੁਣਿਆਂ ਹਿੰਦੂ ਅਪਾਰ ਆਏ ਮੈਂ ਉਹ ਭਲੜਨ ਦੇ ਲਈ ਤਿਆਰ ਹੋਯਾ ਮੁਸਲਮਾਨ ਰਲਕੇ ਬੇਸ਼ੁਮਾਰ ਆਏ * ਦੇ ਇਰਦ ਗਿਰਦਸਰਹੰਦ ਕਰਤਾਰਸਿੰਘਾ ਨਾਹੀਂ ਲਸ਼ਕਰਾਂਦਾ ਪਾਰਾਵਾਰ ਆਏ ਦੇ ਮਰਹਟਿਆਂ ਨੇ ਸਿੰਘਾਂ ਨੂੰ ਸੱਦਣਾ . ਤੇ ਇਹ ਸਲਾਹ ਮਰਹੱਟਯਾਂ ਨੂੰ ਦੀਨਾ ਬੇਗ ਨੇ ਕਰ ਵਿਚਾਰ ਜਲਦੀ ਵਿੱਚ ਤੁਸੀਂ ਸਿੰਘਾਂ ਦੇ ਤਾਈਂ ਬੁਲਾ ਭੇਜੋ ਆਉਣ ਚੜਕੇ ਸਿੰਘ ਸਰਦਾਰ ਜਲਦੀ ਨੂੰ ਨੂੰ ਉਨਾਂ ਤਾਈਂ ਹੈ ਖਾਰ ਸਰਹੰਦ ਦੀ ਜੀ ਉਹ ਦੇਣਗੇ ਮਾਰ ਉਜਾੜ ਜਲਦੀ ਹੀ ਦੇ ਸੂਬਾ ਸਿੰਘਾਂ ਦੇ ਅਗੇਨ ਠਹਿਰ ਸਕੇ ਤੁਸੀਂ ਨਾਲ ਹੋਯੋ ਮਦਦਗਾਰ ਜਲਦੀ (ਮੌਲਵੀ ਦੀਨ ਮੁਹੰਮਦ ਬਟਾਲਵੀ ਹਰ ਪੜਾ ਇਕ ਲੱਖ ਤੇ ਜਿਦਣ ਸਫਰ ਨਾ ਕਰ ਨੂੰ ਕੀਤਾ ਜਾਵੇ ਉਸ ਦਿਨ ਦਾ ਪੰਜਾਹ ਹਜ਼ਾਰ ਲਿਖਦਾ ਹੈ | ht