ਪੰਨਾ:Johar khalsa.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੪੪) (ਜੌਹਰ ਖਾਲਸਾ ਰਾਘੋਨਾਬ ਨੇ ਗੱਲ ਮਨਜ਼ੂਰ ਕੀਤੀ ਦੀਨਾ ਬੇਗ ਨੇ ਭੇਜ ਅਸਵਾਰ ਜਲਦੀ ਜੱਸਾ ਸਿੰਘ ਅਗੇ ਹਾਲ ਜ਼ਾਹਰ ਕੀਤਾ ਕੱਠੇ ਆਣ ਹੋਏ ਜਥੇਦਾਰ ਜਲਦੀ : ਦੀਨਾ ਬੇਗ ਤੋ ਸਿੰਘ ਪੰਜਾਬ ਵਿਚੋਂ ਚੜੇ ਜੋਸ਼ ਅੰਦਰ ਧੁੱਸਾ ਮਾਰ ਜਲਦੀ ਤੇ ਪਹੁੰਚੇ ਜਾ ਸਰਹੰਦ ਕਰਤਾਰ ਸਿੰਘ ਧਾਵਾ ਬੋਲਿਆ ਹੋ ਖਬਰਦਾਰ ਜਲਦੀ । ਮਰਹਟਿਆਂ ਨੇ ਸਿੰਘਾਂ ਦੀ ਮਦਦ ਨਾਲ ਸਰਹੰਦ ਫਤਹ ਕਰਨੀ , ਪਹੁੰਚੇ ਸਿੰਘ ਦਾਰ ਪੰਜਾਬ ਵਿਚੋਂ ਗਾਜ਼ੀ ਦੀਨ ਨੇ ਹੱਲਾ ਬੁਲਯਾ ਸੀ । ਦੇ ਨਾਲ ਹੋ ਮਰਹਟਿਆਂ ਜ਼ੋਰ ਪਾਇਆ ਚੰਗਾ ਸੂਬੇ ਨੇ ਜੰਗ ਮਚਾਯਾ ਸੀ : ਪੱਕਾ ਕੋਟ ਸਰਹੰਦ ਦਾ ਬੜਾ ਭਾਰਾ ਕਾਰੀ ਜ਼ੋਰ ਨਾ ਕਿਸੇ ਨੇ ਪਯਾ ਬੀ ਸੂਬੇ ਕੋਟ ਤੋਂ ਮਾਰੀਆਂ ਧਰ ਤੋਪਾਂ ਮਰਹਟਿਆਂ ਤਾਈਂ ਉਡਾਯਾ ਸੀ ਹੋ ਜਾਂਦੀ ਪੇਸ਼ ਨਾ ਤੋਪ ਦੀ ਮਾਰ ਅਗੇ ਦਲ ਹਿੰਦੂਆਂ ਦਾ ਘਬਰਾਯਾ ਦੇ ਤਦ ਖਾਲਸੇ ਦਾ ਦਲ ਬੋਲ ਹੱਲਾ ਚੁਕ ਪੌੜੀਆਂ ਕੋਟ ਨੂੰ ਧਾਯਾ ਸੀ ਬਦੋਬਦੀ ਜਾ ਕੋਟ ਤੇ ਚੜ੍ਹ ਗਏ ਮਾਰ ਵੈਰੀਆਂ ਤਾਈਂ ਖੜਾ ਮੈਂ ਜ਼ੋਰ ਦੇ ਕੇ ਸ਼ਹਿਰ ਦੇ ਵਿਚ ਵੜ ਗਏ ਤੇ ਮਾਰ ਕੇ ਬੂਹਾ ਖੁਲਾ ਸੀ ਹੈ ਬਸ ਫੇਰ ਤਾਂ ਭਾਜੜਾਂ ਪੈ ਗਈਆਂ ਸੂਬਾ ਫੜ ਕੇ ਕੈਦ ਕਰਾਯਾ ਸੀ ਤੇ ਸਿੰਘਾਂ ਲੁਟ ਸਰਹੰਦ ਦੇ ਵਿਚ ਪਾਈ ਗੁਮਰ ਦਿਲਾਂ ਦਾ ਬਾਹਰ ਕਢਾੜਾ ਵਿਚ ਪਲਾਂ ਬਰਬਾਦੀਆਂ ਪਾਈਆਂ ਜੀ ਜੋ ਅੜਿਆ ਪਾਰ ਲੰਘਾਯਾ ਸੀ ! ਦੇ ਨੱਠ ਗਿਆ ਅਬਦੁਲਾਨਿਕਲ ਕਿਧਰੇ ਨਰੈਣ ਰਾਉ ਨੂੰ ਸੂਬਾ ਬਣਾਯਾ ਸੀ ਬੰਦੋਬਸਤ ਸਰਹੰਦ ਦਾ ਕਰ ਸਾਰਾ ਗਾਜ਼ੀ ਦੀਨ ਨੇ ਮੰਹ ਭਵਾਯਾ ਸੀ। ਵੇ ਪਰਤ ਦਿੱਲੀ ਨੂੰ ਗਿਆ ਕਰਤਾਰ ਸਿੰਘ ਰਾਘੋ ਨਾਥ ਪੰਜਾਬ ਨੂੰ ਅਯਾ ਸੀ । ਮਰਹੱਟਿਆਂ ਦੀ ਬੇਈਮਾਨੀ ਸਿੰਘਾਂ ਲੁਟਿਆ ਮਾਲ ਸਰਹੰਦ ਵਿਚੋਂ ਵੇਖ ਦਿਲ ਮਰਹੱਟੇ ਭਰਮਾ ਗਏ । ਤੇ ਖੋਹ ਖਾਲਸੇ ਤੋਂ ਲਈਏ ਮਾਲ ਸਾਰਾ ਭੈੜੇ ਛੋਟੇ ਹਥਿਆਰਾਂ ਤੇ ਆ ਗਏ ਦੋ ਬਾਰਾਂ ਪੱਤਣਾਂ ਦੇ ਅਗੇ ਸਿੰਘ ਤਾਰੂ ਉਹ ਛੂਟ ਹੀ ਰਮਜ਼ ਨੂੰ ਪਾ ਗਏ ਨੂੰ ਸਾਰਾ ਮਾਲ ਸੰਭਾਲ ਕੇ ਉਠ ਵੱਗੇ ਆਏ ਹੱਥ ਨਾ ਠੱਠ ਚੁਮਾ ਗਏ | 고 고고고고고고고 그 고 고 ਮਾਰਚ ੧੭੫੮ (ਸੰਮਤ ੧੮੧੫ ਫੱਗਣ) । (ਅਬਦੁਲ ਸਮੁੰਦ ਖਾਂ ਦੁਰਾਨੀ ਜਨਰਲ, ਜੋ ਵੀਹ ਹਜ਼ਾਰ ਰੁਹੇਲੇ ਬਣੇ ਸਰਹੰਦ ਵਿਚ 6 ਨ ਰਹਿੰਦਾ ਸੀ, ਦੌੜ ਗਿਆ ਤੇ ਸਦੀਕ ਬੇਗ ਨੇ ਦੀਨਾ ਬੇਗ ਦੀ ਰਾਹੀਂ ਰਘੁਨਾਥ ਰਾਉ ਦੇ ਦੇ ਪੈਰ ਪਕੜੇ, ਤਦ ਨਰੈਣ ਰਾਉ ਨੂੰ ਸੂਬਾ ਤੇ ਸਦੀਕ ਬੇਗ ਨੂੰ ਨਾਇਬ ਮੁਕਰਰ ਕਰਕੇ ਸਭ ਕੁਝ ! ਦ ਸੌਂਪ ਦਿਤਾ |