ਸਮੱਗਰੀ 'ਤੇ ਜਾਓ

ਪੰਨਾ:Johar khalsa.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੧੪੫) ਹੋਈਆਂ ਮੁੱਠ ਭੇੜਾਂ ਬੰਨੇ ਪਾਸ ਆਕੇ ਸਿੰਘ ਲੰਘ ਸਤਲੁਜ ਦਰਿਆ ਆਏ ਨੂੰ ਹਾਂਡੀ ਧੇਲੇ ਦੀ ਗਈ ਕਰਤਾਰ ਸਿੰਘ ਭੈੜੇ ਜ਼ਾਤ ਕੁਜ਼ਾਤ ਪਰਖਾ ਗਏ ਨੂੰ ਤੈਮੂਰ ਸ਼ਾਹ ਨੇ ਕਾਬਲ ਜਾ ਵੜਨਾ ॥ ਨੂੰ ਭਾਰੀ ਧਾਂਕ ਜਾਂ ਸੁਣੀ ਮਰਹੱਟਿਆਂ ਦੀ ਦਿਲੋਂ ਸ਼ਾਹ ਤੈਮੂਰ ਘਬਰਾਇ ਗਿਆ ਦੇ ਨਾਲੇ ਖਾਂ ਅਬਦੁਲਾ ਭੀ ਹਾਰ ਖਾ ਕੇ ਸਭ ਕੁਝ ਖੁਹਾ ਕੇ ਆਇ ਗਿਆ

  • ਬਿਨਾਂ ਜੰਗਾਂ ਲਾਹੌਰ ਦੀ ਬਾਦਸ਼ਾਹੀ ਤੈਮੂਰ ਭੀ ਛੱਡ ਛਡਾਇ ਗਿਆ ਨੂੰ ਲੈਕੇ ਸਾਜ਼ ਸਮਾਨ ਕਰਤਾਰ ਸਿੰਘ ਉਠ ਕਾਬਲ ਦੇ ਵੱਲ ਧਾਇ ਗਿਆ

ਮਰਹਟਿਆਂ ਦਾ ਪੰਜਾਬ ਤੇ ਕਬਜ਼ਾ ਤੋਂ ਲਈ ਸਾਂਭ ਲਾਹੌਰ ਮਰਹਟਿਆਂ ਨੇ ਠਾਣੇ ਕਾਬਲੀ ਤੁਰਤ ਉਠਾਇ ਭਾਈ ਨੂੰ ਘੋੜਾ ਫੇਰਲਿਆ ਅਟਕ ਤਕ ਚਲਦੀ ਨਹੀਂ ਕਿਸੇ ਨੇ ਆ ਅਟਕਾਇ ਭਾਈ ਨੂੰ ਨੂੰ ਥਾਂ ਥਾਂ ਪੰਜਾਬ ਦੇ ਵਿਚ ਸਾਰੇ ਸੂਬੇ ਆਪਣੇ ਓਹਨਾਂ ਬੈਠਾਇ ਭਾਈ ਨੂੰ ਸਾਹਿਬਰਾਓ ਨੂੰ ਅਟਕ ਬੈਠਾਲਿਆ ਜੀ ਜੰਗੀ ਸਾਜ਼ ਸਾਮਾਨ ਦੁਵਾਇ ਭਾਈ ਜੋ ਬਾਬੂ ਰਾਉ ਰੁਹਤਾਸ ਦੇ ਵਿਚ ਬੈਠਾ ਦੇਸ ਜ਼ੋਰ ਦੇ ਨਾਲ ਦਬਾਇ ਭਾਈ ਨੂੰ ਦੇ ਮਾਧੋ ਰਾਉ ਲਾਹੌਰ ਦਾ ਹੋਯਾ ਸੂਬਾ ਹਿੰਦੂ ਧਰਮ ਦਾ ਝੰਡਾ ਝੁਲਾਇ ਭਾਈ ਸਯਾਮ ਰਾਉ ਤੇ ਰਾਮ ਜੀ ਰਾਉ ਦੋਵੇਂ ਬੈਠੇ ਵਿਚ ਮੁਲਤਾਨ ਦੋ ਜਾਇ ਭਾਈ ਨੂੰ ਲਿਆ ਮੱਲ ਪੰਜਾਬ ਕਰਤਾਰ ਸਿੰਘ ਮਰਹੱਟਿਆਂ ਨੇ ਜ਼ੋਰ ਪਾਇ ਭਾਈ ਵਾਕ ਕਵੀ ਭਾਵਾਲਾ ਪੰਜਾਬ ਦਾ ਸਭਾਰਾ ਰਹਿੰਦੀ ਖੜਕਦੀ ਨਿਤ ਤਲਵਾਰ ਜਥੇ ਦੇ ਨੂੰ ਕੋਈ ਦਿਨ ਨ ਲੰਘਦਾ ਨਾਲ ਸੁਖ ਦੇ ਹੁੰਦੀ ਰਾਤ ਦਿਨੇ ਮਾਰੋ ਮਾਰ ਜਿਥੇ ਨੂੰ ਅੱਜ ਕੋਈਵਾਲੀ ਭਲਕੇ ਕੋਈਬਣਦਾ ਪਰਜਾਸਿਰ ਰਹਿ ਮੌਤ ਅਸਵਾਰ ਜਿਥੇ ਆ ਮੈਂ ਕਿਵੇਂ ਲੋਕ ਆਰਾਮ ਦੇ ਦਿਨ ਕੱਟਦੇ ਰਹਿੰਦਾ ਮੌਤ ਦਾ ਗਰਮ ਬਾਜ਼ਾਰ ਜਿਥੇ ਉਸ ਦੀ ਕਿਉਂ ਨ ਹੋਵੰਦਾ ਅੱਤ ਕੰਗਾਲ ਦੇਖੋ ਪੈਣ ਕਾਬਲੋਂ ਧਾੜਵੀ ਭਾਰ ਜਿਥੇ ਆ ਹੋ ਗਿਆ ਉਜਾੜ ਕਰਤਾਰ ਸਿੰਘਾ ਰਹਿੰਦੀ ਖਿੜੀ ਸੀ ਸਦਾ ਗੁਲਜ਼ਾਰ ਜਿਥੇ ਆ

  • ਲਤੀਫ ਲਿਖਦਾ ਹੈ ਕਿ ਕੱਛੀ ਸਰਾਇ ਦੇ ਪਾਸ ਤੈਮੁਰ ਨੇ ਸਣੇ ਆਪਣੇ ਸਰਦਾਰ ਕੋਲ ਜਹਾਨ ਖਾਂ ਦੇ ਮਰਹਟਿਆਂ ਨਾਲ ਜੰਗ ਕੀਤਾ ਤੇ ਆਖਰ ਹਾਰ ਹੋਈ ਅਤੇ ਮਈ ੧੭੫੮ ਨੂੰ । ਜੋ ਦੁਰਾਨੀ ਲਾਹੌਰ ਛਡ ਗਏ । ਤੇ ਰਘੁਨਾਥ ਅਤੇ ਅਦੀਨਾ ਬੇਗ ੧੧ ਅਪਰੈਲ ੧੭੫੮ ਨੂੰ ਲਾਹੌਰ ਪਹੁੰਚੇ।

+ਬਾਹਿਬ ਪਾਟਲ, ਮਰਹੱਟਾ ਜਨਰਲ ਦਸ ਹਜ਼ਾਰ ਫੌਜ ਲੈਕੇ ਅਟਕ ਤਕ ਤੈਮੁਰ ਦੇ ਪਿਛੇ ਮੈਂ ਕੇ ਗਿਆ ਸੀ । ਹ ਰ ਗੁਪਤਾ ਮਰਹਟਿਆਂ ਦਾ ਬਰਫ ਚਨਾਬ ਤਕ ਹੀ ਪਹੁੰਚਣਾ ਲਿਖਦਾ ਹੈ : ਲਈਆਂ ਜੀ