ਸਮੱਗਰੀ 'ਤੇ ਜਾਓ

ਪੰਨਾ:Johar khalsa.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੧੫੧) ਬਸੰਭਰ ਮਲ ਦੀਵਾਨ ਹੈ ਅਦੀਨਾਬੇਗ ਦਾ ਪੁੱਤ ਯਤੀਮਪਿਛੇ ਉਹਦਾ ਕੰਮ ਬਸੰਭਰ ਚਲਾਉਣ ਨੂੰ ਜਰ ਸੱਕਿਆ ਹੁਕਮ ਕਿਰਾੜਨਾ ਉਹ ਵੈਰ ਸਿੰਘਾਂ ਨਾਲ ਵਧਾਉਣ ਲ ਨੂੰ ਫੜ ਫੜਕੇ ਆਪਣੇ ਤੱਲਕੇ ਦੇ ਸਿੰਘ ਵਿਚ ਲਾਹੌਰ ਪੁਚਾਉਣ ਮੈਂ ਕਈਆਂਸਿੰਘਾਂਦਾ ਓਸਨੁਕਸਾਨਕੀਤਾ ਕਲਾਂਸੁਤੀਆਂਭੈੜਾਂਜਗਾਉਣ ਲ ਹੋਈਆਂਖਾਲਸੇਨੂੰ ਖਬਰਾਂਸਾਰੀਆਂ ਜਾਂ ਬਜ਼ੁਲਮ ਦੀਵਾਨ ਕਮਾਉਣ ਲੱਗਾ ਕੋ ਸੁਤੇ ਸ਼ੇਰਾਂ ਦੇ ਤਾਈਂ ਕਰਤਾਰ ਸਿੰਘ ਛੇੜ ਆਪਣੀ ਮੌਤ ਬੁਲਾਉਣ ਲੱਗਾ . ਮਝੈਲ ਸਿੰਘਾਂ ਨੇ ਦੁਆਬੇ ਦਾ ਦੇਸ ਮੱਲਣਾ : ਸਿੰਘ ਚਿਪ ਬਿਆਸਾ ਤੋਂ ਪਾਰ ਲੰਘੇ ਲਟ ਦੇਸ ਦੇ ਵਿਚ ਮਚਾਇ ਦਿਤੀ ਨੂੰ ਖਬਰ ਹੋਈ ਦੀਵਾਨ ਨੂੰ ਜਿਸ ਵੇਲੇ ਫੌਜ ਸਿੰਘਾਂ ਦੇ ਵੱਲ ਝੁਕਾਇ ਦਿਤੀ ਉਰਮੁਰਟਾਂਡੇ ਮੁਕਾਬਲਾ ਜਾਇ ਪਾਯਾ ਸਿੰਘi ਅੜਕੇ ਤੇਗ ਖੜਕਾਇ ਦਿਤੀ : ਦੇ ਸੈ ਮਾਵਾ ਦੇ ਪੁੱਤ ਸ਼ਹੀਦ ਹੋਏ ਰੀਝ ਖਾਲਸੇ ਨੇ ਸਾਰੀ ਲਾਹਿ ਦਿਤੀ ਹੈ | ਕੋੜਾ ਸਿੰਘ ਦੀਵਾਨ ਨੂੰ ਮਾਰ ਢਾਹਿਆ ਧੌਣ ਮਾਰ ਕੇ ਤੇਗ ਉਡਾਇ ਦਿਤੀ ਨੂੰ ਨੱਠ ਗਈ ਦੀਵਾਨ ਦੀ ਫੌਜ ਸਾਰੀ ਸਿੰਘਾਂ ਮਗਰ ਹੋ ਕੇ ਵਾਢ ਪਾਇ ਦਿਤੀ ਫਤਹ ਪਾ ਕੇ ਮੱਲਿਆ ਦੇਸ ਸਾਰਾ ਫੁੜੀ ਹਾਕਮਾਂ ਵਾਲੀ ਉਠਾਇ ਦਿਤੀ । ਤੋਂ ਪਹਿਲਾ ਇਹੋ ਸੀ ਦਿਨ ਕਰਤਾਰਸਿੰਘ ਰੱਬ ਮੁਲਕਗੀਰੀ ਸਿਖਲਾਈ ਦਿਤੀ - ਵਾਕ ਕਵੀ ਅਠਾਰਾਂ ਸੌ ਦਾ ਪੰਦਵਾਂ , ਸਾਲ ਜਾਂਦਾ ਸਿੰਘ ਦੇਸ ਦੁਆਬਾ ਦਬਾ ਬੈਠੇ ਮੁਲਕ ਮੱਲਣੇ ਵਲ ਖਿਆਲ ਪਿਆ ਬਾਦਸ਼ਾਹੀ ਦਾ ਝੰਡਾ ਗਡਾ ਬੈਠੇ ਨੂੰ ਪਹਿਲਾ ਦਿਨ ਹੈ ਇਹੋ ਭਾਗ ਭਰਿਆ ਸਿੰਘ ਪਰਗਣੇ ਮੱਲ ਲਾ ਬੈਠੇ ਨੂੰ ਵਖੋ ਵੇਖੀ ਲਗੇ ਰਾਜ ਕਾਇਮ ਕਰਨੇ ਕਈ ਥਾਵਾਂ ਤੇ ਪੈਰ ਜਮਾ ਬੈਠੇ ਨੂੰ ਕਿਸੇ ਦੋ ਤੇ ਕਿਸੇ ਨੇ ਚਾਰ ਮੁੱਲੇ ਸ਼ਕਲ ਮਿਸਲਾਂ ਆਣ ਬਣਾ ਬੈਠੇ ਨੂੰ ਜਾਂਦੀ ਪੇਸ਼ ਨਾ ਕੁਝ ਕਰਤਾਰ ਸਿੰਘ ਹਾਕਮ ਵੇਖ ਕੇ ਉੱਧੀਆਂ ਪਾ ਬੈਠੇ ੧੭੫੯ ਈਸਵੀ ਤਬਾ ੧੮੧੬ ਬਿਕ੍ਰਮੀ ਨੂੰ ਅਬਦਾਲੀ ਦਾ ਪੰਜਵਾਂ ਹਮਲਾ ... ਡੇਢਲੱਖ ਜਵਾਨ ਲੈ ਧਾਈਕੀਤੀ ਅਹਿਮਦਸ਼ਾਹ ਆਯਾ ਪੰਜਵੀਂ ਵਾਰ ਭਾਈ ਦੇ ਠਾਰਾਂ ਸੌ ਸੋਲਾਂ ਵਿਚ ਕਹਿਰਭਰਿਆ ਆਯਾ ਲੰਘ ਕਰਦਾ ਮਾਰੋ ਮਾਰ ਭਾਈ Shਤਝੜ ()ਅਦੀਨਾ ਬੇਗ ਦੇ ਪਿਛੋਂ ਸਾਮਾ ਜੀ ਮਰਹੱਟਾ ਲਾਹੌਰ ਦਾ ਵਾਇਸਰਾਇ ਬਣਿਆਂ ਸੀ ਓ ਪਰੰਤੂ ਬਾਕੀ ਦੇ ਹਾਕਮ ਤੁਅਸਬ ਮੁਸਲਮਾਨ ਹੀ ਸਨ, ਜੋ ਦੀਵਾਨ ਵਲੋਂ ਕੈਦ ਕਰਕੇ ਭੇਜੇ ਤੂੰ ਹੋ ਗਏ ਸਿੰਘਾਂ ਨੂੰ ਅਤੇ ਤੰਗ ਕਰਦੇ ਸਨ । ਲਤੀਫ ੧੭੬੨ ਈਸਵੀ ਲਿਖਦਾ ਹੈ ।