ਪੰਨਾ:Johar khalsa.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੫੨) ਜੌਹਰ ਖਾਲਸਾ ਏਸ ਵਾਰ ਆਯਾ ਵੱਡੀ ਫੌਜ ਲੈ ਕੇ ਡੇਢ ਲੱਖ ਪੈਦਲ ਅਸਵਾਰ ਭਾਈ ॥ ਡਰ ਛਾਇ ਗਿਆ ਮਰਹੱਟਿਆਂ ਤੇ ਲਗੇ ਕਰਨ ਉਹ ਭੀ ਆਹਰ ਪਾਹਰ ਭਾਈ * ਫੌਜ ਪੂਨਿਓਂ ਉਨ੍ਹਾਂ ਨੇ ਮੰਗ ਘੱਲੀ ਪਹੁੰਚੀ ਉਹ ਨਾ ਕਰੋ ਵਿਚਾਰ ਭਾਈ ਜੋ ਤੋਂ ਦੂਰ ਦੇਸ ਸੀ ਪਿਛੇ ਮਰਹੱਟਿਆਂ ਦਾ ਨਹੀਂ ਸੀ ਓਸ ਵੇਲੇ ਗੱਡੀ ਤਾਰ ਭਾਈ ਦੇ ਹਿੰਦੂ ਵਿਚ ਪੰਜਾਬ ਕਮਜ਼ੋਰ ਭਾਰੇ ਮੱਦਦ ਦੇਣ ਜੋਗੇ ਨ ਗਵਾਰ ਭਾਈ ਦੇ ਸਿੰਘਾਂ ਨਾਲ ਭੀ ਰਖਿਆ ਮੇਲ ਕੋਈ ਨਾ ਆਣ ਹੋਏ ਮਰਹੱਟੇ ਲਾਚਾਰ ਭਾਈ ॥ ਦੇ ਅਹਿਮਦਸ਼ਾਹ ਜਲਾਲਾਬਾਦ ਆਯਾ *ਸਾਹਿਬਰਾਉ ਨੱਠਾ ਡਰ ਧਾਰ ਭਾਈ ॥ ਬਾਬੂ ਰਾਉ ਦੇ ਪਾਸ ਰੁਹਤਾਲ ਪਹੁੰਚਾ ਦੋਵੇਂ ਲੜ ਥੋੜਾ ਨੱਠੇ ਹਾਰ ਭਾਈ ॥ ਸਯਾਮ ਰਾਉ ਹੋਰੀ ਮੁਲਤਾਨ ਛੱਡ ਗਏ ਖ਼ਰਾਉ ਭੀ ਗਿਆ ਸਿਧਾਰ ਭਾਈ ਦੇ ਅੜਿਆ ਕੋਈ ਨਾ ਸਾਫ ਮੈਦਾਨ ਪਿਆ ਆ ਲਿਆ ਲਾਹੌਰ ਸੰਭਾਲ ਭਾਈ ਨੂੰ ਦੇ ਝੰਡੇ ਮੁਸਲਮਾਨੀ ਫੇਰ ਝੱਲ ਪਏ ਸਿੰਘ ਦੇਸ਼ ਤੋਂ ਹੋਇ ਉਡਾਰ ਭਾਈ ਭੈਣ ਪਈਆਂ ਭਾਜੜਾਂ ਫੇਰ ਕਰਤਾਰ ਸਿੰਘਾ ਹੋਈ ਪਰਜਾ ਆਣ ਦੁਖਿਆਰ ਭਾਈ ॥ ਗਾਜ਼ੀ ਦੀਨ ਗਾਜ਼ੀਦੀਨਸੁਣਿਆ ਅਹਿਮਦਸ਼ਾਹਆਯਾ ਬਾਦਸ਼ਾਹਨੇ ਉਹਨੂੰ ਬੁਲਾਯਾ ਸੀ ਓਸ ਪਾਪੀ ਨੇ ਫੜ ਕੇ ਸ਼ਾਹ ਤਾਈਂ ਵਾਂਗ ਬੱਕਰੇ ਹੱਥੀਂ ਕਹਾਯਾ ਸੀ ਨਜਬੁਲ ਦੌਲਾ ਵਜ਼ੀਰ ਨਿਮਾਜ਼ ਪੜ੍ਹਦਾ ਓਸ ਪਾਪੀ ਨੇ ਮਾਰ ਮੁਕਾਯਾ ਸੀ ਸਾਰੀ ਸ਼ਾਹੀ ਦੀ ਸਫਾ ਲਪੇਟ ਦਿੱਤੀ ਨਿਮਕ ਖਾ ਕੇ ਬੁਰਾ ਕਮਾਯਾ ਸੀ ਫੇਰ ਓਸ ਦੀ ਲੋਥ ਨੂੰ ਕਰ ਨੰਗਾ ਜਮਨਾ ਨਦੀ ਦੇ ਵਿਚ ਸੁਟਾਯਾ ਸੀ ਦੇ ਪੱਥਰ ਦਿਲ ਸੀ ਬੜਾ ਕਰਤਾਰ ਸਿੰਘ ਸ਼ਾਹੀ ਤਾਈਂ ਨੁਕਸਾਨ ਪੁਚਯਾ ਮਰਹੱਟਿਆਂ ਨੇ ਦਿੱਲੀ ਮੱਲਣ ਦਿੱਲੀ ਢਿੱਲੀ ਹੋ ਰਹੀ ਸੀ ਹਰ ਪਾਸੇ ਵੇਖ ਜ਼ੋਰ ਮਰਹੱਟਿਆਂ ਪਾਯਾ ਸੀ ਐ ਬਾਜੀ ਰਾਉ ਜੋ ਪੇਸ਼ਵਾ ਪੂਨੇ ਵਾਲੇ ਉਹਦਾ ਭਾਈ ਰਘੁਨਾਥ ਰਾਇ ਧਾਯਾ ਸੀ ਪੁਤ ਆਪਣੇ ਰਾਉ ਵਿਸਵਾਸ ਤਾਈਂ ਉਤੇ ਤਖਤ ਬੈਠਲਣਾ ਚਾਹਯਾ ਨੂੰ ਭਾਰੀ ਲਾਮ ਡੋਰੀ ਲੈ ਕੇ ਚੜ੍ਹ ਆਏ ਦਿੱਲੀ ਗਿਰਦ ਖਰੂਦ ਮਚਯਾ ਸੀ 고 고고고 고고고고고고

  • ਇਹ ਅਟਕ ਦੇ ਕਿਲੇ ਵਿਚ ਰਹਿੰਦਾ ਸੀ ।

ਅਹਿਮਦ ਸ਼ਾਹ ਨੇ ਪਹਲ ਅਗੇ ਅਗੇ ਆਪਣਾ। ਜਰਨੈਲ ਨੂਰ ਦੀਨ ਬੜੀ ਭਾਰੀ ਫੌਜ ਸਣੇ ਭੇਜਿਆ ਸੀ । ਆਲਮ ਸ਼ਾਹ ਸਾਨ ਭਾਈ 20 ਨਵੰਬਰ ੧੭੫੯ ਈਸਵੀ ! ofਕਿਉਂਕਿ ਇਸ ਵਕਤ ਗਾਜ਼ੀ ਦੀਨ ਨੇ ਬਾਦਸ਼ਾਹ ਨੂੰ ਕਤਲ ਕਰਕੇ ਦਿਲ ਦਾ ਹੈ ਤਖਤ ਬਿਲਕੁਲ ਖਾਲੀ ਕਰ ਛਡਿਆ ਹੋਇਆ ਸੀ ।