ਸਮੱਗਰੀ 'ਤੇ ਜਾਓ

ਪੰਨਾ:Johar khalsa.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

{੧੫੬) ਜੌਹਰ ਖਾਲਸਾ ਤਥਾ 고 , 고 ਨੂੰ ਇਹ ਆਖ ਜਮਨਾ ਵਿਚ ਕੁੱਦ ਪਿਆ ਬੜਾ ਸੁਰਮੇ ਹੌਂਸਲਾ ਧਾਰ ਸੀ ਨੂੰ ਮੈਂ ਅਗੇ ਆਪ ਪਿੱਛੇ ਸਾਰੀ ਫੌਜ ਕੁੱਦੀ ਨਦੀ ਕਈਆਂ ਨੂੰ ਵਿਚੇ ਨਿਘਾਰਯਾ ਪਾਣੀ ਰੋੜ ਕੇ ਲੈ ਗਿਆ ਕਈ ਯੋਧੇ ਸ਼ਾਹ ਨੇ ਮੁਲ ਨਾ ਹੌਸਲਾ ਹਾਰ ਬੇਸ਼ੁਮਾਰ ਦੁਰਾਨੀ ਦੀ ਫੌਜ ਹੈਸੀ ਨਾਲ ਹੌਂਸਲੇ ਪਾਰ ਉਤਾਰ ਜੋ ਨਦੀ* ਲੰਘ ਕੇ ਪਏ ਮਰਹੱਟਯਾ ਤੇ ਓਹਨਾਂ ਸਮੇਂ ਨੂੰ ਸੋਚ ਵਿਚਾਰਯਾ ? ਦੇ ਦਿੱਲੀ ਛਡ ਮਰਹੱਟੇ ਸਭ ਬਾਹਰ ਹੋ ਗਏ ਪਾਣੀਪਤ ਮੈਦਾਨ ਸਵਾਰਯਾ ਸੀ । ਸ਼ਾਹ ਨਾਲ ਵੰਡਣ ਲਈ ਦਾਲ ਟਿੱਕੀ ਇਹੋ ਖੁਲਾ ਮੈਦਾਨ ਨਿਹਾਰਯਾ ਸੀ ਸੁਣੋ ਅਗਲਾ ਹਾਲ ਕਰਤਾਰ ਸਿੰਘ ਕਿਵੇਂ ਮੌਤ ਨੇ ਮੁੰਹ ਪਸਾਰਯਾ ਸੀ ਪਾਣੀ ਪੱਤ ਦੇ ਮੈਦਾਨ ਵਿਚ ਮਰਹਟਿਆਂ ਤੇ ਅਹਿਮਦ ਸ਼ਾਹ ਦਾ ਜੰਗ' ਨੂੰ ਅਹਿਮਦਸ਼ਾਹਦਿੱਲੀਵਚਆਣਵਯਾਜਰਾਸਾਰੀਆਂਖਾਲੀਨਿਹਾਰੀਆਂ ਸਨ ਨੂੰ ਬਿਨਾਂ ਜੰਗੋਂ ਦਿੱਲੀ ਹੱਥ ਆਇਗਈ ਦਿਲ ਵਿਚ ਬਹੁ ਖੁਸ਼ੀਆਂ ਧਾਰੀਆਂ ਸਨ ਨੂੰ ਨੂੰ ਗੁੱਸਾ ਖਾਕੇ ਸ਼ਾਹ ਨੇ ਹੁਕਮ ਦਿਤਾ ਫੌਜਾਂ ਮਗਰ ਮਰਹੱਟੜਾਂ ਚਾੜੀਆਂ ਸਨ ਨੂੰ ਦੋਹਾਂ ਪਾਸਿਆਂ ਦੇ ਦਲ ਹੋਏ ਕੱਠੇ ਬੰਨ ਮੋਰਚੇ ਫੌਜਾਂ ਉਤਾਰੀਆਂ ਸਨ । ਤੇ ਮੁਸਲਮਾਨ ਤੇ ਹਿੰਦੂਆਂ ਜੰਗ ਪਿਆ ਹਿੰਦ ਵਿਚ ਦੋਵੇਂ ਕੌਮਾਂ ਭਾਰੀਆਂ ਸਨ । ਹੈ ਸੱਤ ਲੱਖ ਸੀ ਆਦਮੀ ਜਮਾਂ ਹੋਯਾ ਇਕ ਦੂਜੇ ਤੇ ਲਾਲੀਆਂ ਤਾੜੀਆਂ ਸਨ ? ਦੇ ਪੰਜ ਲੱਖ ਘੋੜਾ ਟੱਟੂ ਬੈਲ ਹੈਸੀ ਪਈਆਂ ਦੇਸ ਦੇ ਵਿਚ ਖਵਾਰੀਆਂ ਸਨ । ਏ #ਪੰਜ ਸੌਨਾਲੋਂ ਵਧ ਤੋਪ ਹੈਸੀ ਮਾਰ ਘੱਤੀਆਂ ਗਰਦ ਗੁਬਾਰੀਆਂ ਸਨ ਨੂੰ ਪੰਜ ਲੱਖ ਬੰਦੂਕ ਇਕ ਸਾਰ ਚੱਲੇ ਬੰਨ ਰੱਖੀਆਂ ਗੋਲੀਆਂ ਤਾਰੀਆਂ ਸਨ ਕਿ ਦੋਵੇਂ ਮੋਰਚੇ ਬੰਨ ਕੇ ਦਲ ਬੈਠੇ ਬਾਉਂ ਥਾਂ ਹੀ ਭਾਰੀਆਂ ਤਿਆਰੀਆਂ ਸਨ ? ਨੂੰ ਅਹਿਮਦਸ਼ਾਹਰ ਲਾਕ ਕਰਤਾਰ ਸਿੰਘ ਚਾਓਸਨੇ ਕਈ ਦਿਖਾਰੀਆਂ ਸਨ ।

  • ਅਹਿਮਦਸ਼ਾਹ ਸਜਾਉਲਦੌਲਾ ਨੂੰ ਨਾਲ fਮਲੌਣ ਵਿਚ ਕਾਮਯਾਬ ਹੋ ਗਿਆ ਤੇ ਉਹ ਤੇ ੩੦ ਹਜ਼ਾਰ ਘੜੇ ਚੜੇ ਤੇ ੧੦ ਹਜ਼ਾਰ ਪੈਦਲ ਫੌਜ ਨਾਲ ਸ਼ਾਹ ਦੇ ਕੈਂਪ ਵਿਚ ਰਲ ਗਿਆ।

ਇਸ ਮੈਦਾਨ ਵਿਚ ਸ਼ਾਹੀ ਸੈਨਾ ਇਸ ਪ੍ਰਕਾਰ ਸੀ । ਚਾਲੀ ਹਜ਼ਾਰ ਅਫਗਾਨ ਤੇ : 9 ਫਾਰਸ ਦੇ ਲੋਕ, ਤੇਰਾਂ ਹਜ਼ਾਰ ਹਿੰਦੁਸਤਾਨੀ ਰਸਾਲਾ, ਤਿੰਨ ਹਜ਼ਾਰ ਅੱਠ ਸੌ ਪੈਦਲ ਜਵਾਨ ਹੈ ਅਤੇ ੭0 ਤੋਪਾਂ, ਬਾਕੀ ਦੀ ਲੰਡੀ ਬੂਚੀ ਬੇਹਿਸਾਬ ਸੀ । ਵਾਹਿਗੁਰੂ ਦੀ ਨੇਤ , ਮਹfਟਿਆ ਨੂੰ ਪਾਸ ਤਿੰਨ ਸੌ ਤੇਪ ਤੇ ? ਲਖ ਜਵਾਨ ਸੀ, ਫੇਰ ਵੀ ਹਾਰ ਗਏ । ਸ਼ਾਹ ੨੩-੨੪ ਅਕਤੂਬਰ ਨੂੰ ਜਮਨਾ ਪਾਰ ਕਰ ਦਿੱਲੀ ਦੇ ਸਾਹਮਣੇ ਜਾ ਪੁਜਾ | ਬਹੁਤ ਸਾਰੀਆਂ ਤੋਪਾਂ ਜਾਗੀਰਦਾਰ ਆਏ ਹੋਏ ਸਨ ।