ਸਮੱਗਰੀ 'ਤੇ ਜਾਓ

ਪੰਨਾ:Johar khalsa.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਹਰ ਖਾਲਸਾ (੧੫੭) ਤਥਾ ਨੂੰ ਅਹਿਮਦ ਸ਼ਾਹ ਨੇ ਖਚਰੀ ਚਾਲ ਚੱਲੀ ਫੌਜ ਅਪਣੀ ਤਾਈਂ ਬਚਾਂਦਾ ਰਿਹਾ ਹੈ ਨੂੰ ਗਲ ਪੈ ਕੇ ਜੰਗ ਨਾ ਕੋਈ ਕੀਤਾ ਹੌਲੀ ਹੋਲੀ ਜੁਆਨ ਲੜਾਂਦਾ ਰਿਹਾ । ਕਈ ਛੋਟੀਆਂ ਕਰ ਲਈਆਂ ਜੀ ਮਰਹਟਿਆਂ ਤਾਈਂ ਬਕਾਂਦਾ ਰਿਹਾ ਤੋਂ ਮੁੱਕ ਜਾਏਗਾ ਸਾਜ਼ ਸਾਮਾਨ ਜਦੋਂ ਧਾਵਾ ਕਰਾਂ ਇਹ ਵੇਲਾ ਤੁਕਾਂਦਾ ਰਿਹਾ ਭਾਰਾ ਵੇਖ ਕੇ ਜ਼ੋਰ ਮਰਹੱਟਿਆਂ ਦਾ ਹੇਰ ਫੇਰ ਕਰ ਵਕਤ ਲੰਘਾਂਦਾ ਰਿਹਾ ਦੋਹਾਂ ਦਲਾਂ ਨੂੰ ਹੌਸਲਾ ਪਿਆ ਕੋਈ ਨਾ ਇਕ ਦੁਜੇ ਪਾਸੋਂ ਖੌਫ ਖਾਂਦਾ ਰਿਹਾ ਮੁੱਠ ਭੇੜ ਕਦੇ ਕਦੇ ਹੋਇ ਜਾਂਦੀ ਚੰਗੀ ਹਰ ਇਕ ਹੱਥ ਦਿਖਾਂਦਾ ਰਿਹਾ ਪਾਸਾ ਕੋਈ ਨਾ ਘਟ ਕਰਤਾਰ ਸਿੰਘ ਜੀਦਾ ਦਾਉ ਲੱਗਾਓਹੋ ਲਾਂਦਾ ਰਿਹਾ ਹੈ। sਧ ਰਸਦ ਦੀ ਬੁੜ ਦੇ ਕੱਠਾ ਹੋਯਾ ਜਹਾਨ ਸੀ ਆਨ ਓਥੇ ਆਖਰ ਆਇ ਨਿਖੁਟ ਸਾਮਾਨ ਗਏ ਤੋਂ ਗੁਜ਼ਰ ਗਏ ਮਹੀਨੇ ਸਨ ਤਿੰਨ ਪੁਰੇ ਤੰਗ ਦਿਲਾਂ ਤੋਂ ਪੈ ਜਵਾਨ ਗਏ ਆਣ ਬੂੜ ਨੇ ਮੁੰਹ ਵਿਖਾਲਿਆ ਜੀ ਦਿਲ ਛੱਡ ਹਿੰਦੂ ਮੁਸਲਮਾਨ ਗਏ ਤਾਂ ਮੈਂ ਮੁਸਲਮਾਨਾਂ ਨੂੰ ਨਿਤ ਇਮਦਾਦ ਪਹੁੰਚੇ ਹਿੰਦੂ ਰਾਜੇ ਹੋ ਬੇ ਤਰਾਨ ਗਏ ਸੀ ਨੂੰ ਦੋਵੇਂ ਸੁਲਾ ਉਤੇ ਅੰਤ ਆਣ ਬੈਠੇ ਡਰ ਜੰਗ ਤੋਂ ਹੋਇ ਬੇਜਾਨ ਗਏ ਅਹਿਮਦਸ਼ਾਹ ਨਾ ਸੁਲਾ ਮਨਜ਼ੂਰ ਕਰਦਾ ਹੋਰ ਥੱਕ ਅਮੀਰ ਤੇ ਖਾਨ ਗਏ ? ਦੋ ਹਜ਼ਾਰ ਸੀ ਉਠੇ ਮਰਹੱਟਨ੍ਹਾਂ ਦਾ ਅੰਦਾ *ਰਸਦ ਦਾ ਦੇਖ ਪਠਾਨ ਗਏ 2 ਖੋਹ ਲਈ ਉਹ ਰਸਦ ਬਲੰਦ ਖਾਂ ਨੇ ਹਿੰਦ ਮੌਤ ਬਾਣੋਂ ਮਰ ਜਾਨ ਗਏ ਤੇ ਭੁਖੇ ਮਰਨ ਤੋਂ ਲੜ ਕੇ ਮਰ ਜਾਣਾ ਅੰਤ ਦਿਲੀ ਮਰਹੱਟੇ ਇਹ ਠਾਨ ਗਏ ਪੈਦਾ ਕਰਨ ਦੇ ਲਈ ਕਰਤਾਰ ਸਿੰਘ ਖੜੇ ਹੋ ਤਲੀ ਰੱਖ ਜਾਨ ਗਏ ਨੂੰ , ਮਰਹਟਿਆਂ ਨੇ ਤੰਗ ਪੈ ਕੇ ਅਹਿਮਦ ਸ਼ਾਹ ਨੂੰ ਇਉਂ ਲਿਖਣਾ ਤੇਗ ਆ ਕੇ ਜੰਗ ਲਈ ਲੱਕ ਬੱਧਾ ਚਿੱਠੀ ਲਿਖੀ ਤੂੰ ਹੋ ਤਿਆਰ ਸ਼ਾਹਾ ਲੈ ਨੂੰ ਹੁਣ ਤੱਕ ਤੇਰਾ ਰਹੇ ਲਿਹਾਜ਼ ਕਰਦੇ ਰਣ ਨਿਕਲ ਕੇ ਜ਼ੋਰ ਦਿਖਾਰ ਸ਼ਾਹਾ ਨੂੰ ਰਾਇ ਲਿਖੀ ਜ਼ਬਰਦਸਤ ਚਿੱਠੀ ਲੈ ਆਪਣਾ ਆਪ ਸੰਭਾਰ ਸ਼ਾਹਾ

  • ਗੋਬਿੰਦ ਰਾਉ ਮਰਹੱਟੇ ਨੇ ੧੦ ਹਜ਼ਾਰ ਅਸਵਾਰ ਸਣੇ ਸ਼ਾਹੀ ਫੌਜਾਂ ਦੇ ਗੁਰਦ ਕਰ ਬੰਨੁ ਛਡਿਆ ਸੀ ਤਾਂਕਿ ਦੁਰਾਨੀ ਨੂੰ ਰਸਦ ਪਠਾ ਨਾ ਆ ਸਕੇ, ਇਕ ਦਿਨ ਅੜਾਈ ਹੋਈ ਦਾ ਪਲਜ਼ਈ ਤੇ ਹਾਜੀ ਕਰੀਮ ਦਾਦ ਖਾਂ ਸਵੇਰ ਸਾਰ ਗੋਬਿੰਦ ਰਾਓ ਤੇ ਜਾ ਪਏ ਤੇ ਉਸ ਨੂੰ ਵੀ ਕਤਲ ਕਰਕੇ ਉਸਦਾ ਸਾਰਾ ਸਾਜ਼ੋ ਸਮਾਨ ਲੁਟ ਲਿਆ ।

ਖਾਂ ਪ5