________________
੭ (੧੫੮) ਜੌਹਰ ਖਾਲਸਾ ੦੦੪੫੫੦੩24-392 ਕਾਂਸ਼ੀ ਰਾਉ ਲੈ *ਸ਼ਾਹ ਦੇ ਪਾਸ ਪੁੱਜਾ ਹੈਸੀ ਲਿਖਿਆਂ ਇਸ ਪ੍ਰਕਾਰ ਸ਼ਾਹਾ ਨੂੰ ਨੱਕੋ ਨੱਕ ਪਿਆਲਾ ਹੁਣ ਹੋ ਗਿਆ ਏ ਹੁਣ ਹੋਰ ਨਾ ਸੋਚ ਤੂੰ ਆਹਰ ਸ਼ਾਹਾ ਨੂੰ ਜੇਹੜੀ ਪੁਜਦੀ ਆ ਬੰਦੋਬਸਤ ਕਰ ਲੈ ਫੇਰ ਮਿਲਣ ਨਹੀਂ ਪਲ ਚਾਰ ਸ਼ਾਹਾ ਤੋਂ ਤੇਰਾ ਸਾਡਾ ਅੱਜ ਆਖਰੀ ਜੰਗ ਹੋਵੇ ਮਾਂ ਨੇ ਜੰਮਣਾ ਨਹੀਂ ਦੂਜੀ ਵਾਰ ਸ਼ਾਹ * ਆ ਦੇਰ ਨਾ ਕਰ ਕਰਤਾਰ ਸਿੰਘ ਤੈਨੂੰ ਵੇਖੀਏ ਜੰਗ ਵਿਚਰ ਸ਼ਾਹ Bਘੋਰ ਜੰਗ ਨਾ ਚਿੱਠੀ ਭੇਜ ਮਰਹੱਟੇ ਤਿਆਰ ਹੋ ਪਏ ਪੋਹ ਫਟਦੀ ਨਾਲ ਜਵਾਨ ਨਿਕਲ ਨੂੰ ਅੱਜ ਮਰ ਜਾਣਾ ਯਾ ਹੈ ਮਾਰ ਲੈਣਾ ਵਿਚ ਦਲਾਂ ਦੇ ਰੱਖ ਗੁਮਾਨ ਨਿਕਲ ਨੂੰ ਏਧਰ ਸ਼ਾਹ ਭੀ ਘੋੜੇ ਅਸਵਾਰ ਹੋਯਾ ਕਜ਼ਲਬਾਜ਼ ਦੁਰਾਨੀ ਪਨ ਨਿਕਲ ਤੋਂ ਸ਼ਾਹ ਵਲੀ ਖਾਂ, ਖਾਂ ਬੁਲੰਦ ਦੋਵੇਂ ਭਾਰੀ ਫੌਜ ਲੈ ਜੰਗ ਮਰਾਨ ਨਿਕਲ ਬੜੇ ਬੜੇ ਸਦਾਚ ਦੁਰਾਨੀਆਂ ਦੇ ਅੱਜ ਦਿਲ ਦਾ ਗੁਮਰ ਕਢਾਨ ਨਿਕਲੇ ਓਧਰ ਭਾਉ ਵਿਸਵਾਸਰਾਉ ਦੋਇਯੋਧੇ ਮੋਹਰੇ ਫੌਜਾਂਦੇ ਲੜਾਨ ਨਿਕਲੇ ਹੈ ਅੱਜ ਇਕ ਦੇ ਇਕ ਹੋ ਰਹੇਗੀ ਜੀ ਆਪੇ ਆਪਣੇ ਲੇਖੇ ਚੁਕਾਨ ਨਿਕਲੇ ਦੋਇ ਪਾਸੇ ਬਹਾਦਰ ਕਰਤਾਰ ਸਿੰਘ ਪਾਣੀਪਤ ਦੇ ਵਿਚ ਮੈਦਾਨ ਨਿਕਲੇ ਤਥਾ ਨੂੰ ਹਰ ਹਰ ਜੈ ਦੇਵ ਦੇ ਬੋਲ ਨਾਹਰੇ ਮਰਹੱਟੇ ਮੈਦਾਨ ਵਿਚ ਆਂਵਦੇ ਨੇ ਨੇ ਏਧਰ ਸ਼ਾਹੀ ਸਿਪਾਹੀ ਸਨ ਮਾਸ ਖੋਰੇ ਐਲੀ ਅਕਬਰ ਨਾਹਰੇ ਬੁਲਾਂਵਦੇ ਨੇ ਹੱਥੋਪਾਈ ਹੋ ਸੂਰਮੇ ਲੜਨ ਲਗੇ ਉਤੇ ਸਾਰ ਦੇ ਸਾਰੇ ਖੜਕਾਂਵਦੇ ਨੇ ਸੈ ਮਾਵਾਂ ਦੇ ਪੁੱਤ ਸ਼ਹੀਦ ਹੋ ਗਏ ਪਾਜ਼ੀ ਲਾਂਭੇ ਹੋ ਜਾਨ ਬਚਦੇ ਨੇ ਦੇ ਕਈ ਘੋੜਿਆਂ ਹੇਠ ਮਧਾੜ ਘੱਤੇ ਪਾਣੀ ਮੰਗਦੇ ਜਿੰਦਾਂ ਗਵਾਂਵਦੇ ਨੇ ਦ ਇਹ ਜੰਗ ਬੜਾ ਬੇ-ਮਿਸਾਲ ਹੋਇਆ ਮੈਥੋਂ ਲਾਏ ਹਿਸਾਬ ਨਾ ਜਾਂਵਦੇ ਨੇ ਨੂੰ ਅੰਤ ਫੌਜ ਦੁਰਾਨੀ ਦਾ ਜ਼ੋਰ ਪਿਆ ਦਿਲ ਛੱਡ ਮਰਹੱਟੇ ਘਬਰਾਂਦੇ ਨੇ ਲਹੂ ਮੱਝ ਦਾ ਮਚਿਆ ਘਾਣ ਭਾਰਾ ਮਾਸ ਕਾਂ ਕੁੱਤੇ ਖਾਣ ਆਂਵਦੇ ਧਰਤੀ ਖੂਨ ਦੇ ਨਾਲ ਹੋ ਲਾਲ ਗਈ ਸੂਹੀ ਚੰਨੀ ਸਹਾਗ ਪਹਿਲਾਂਵਦੇ ਨੇ ਨੂੰ ਭਾਉ ਰਾਉ ਬਿਸਵਾਸ ਰਾਉ ਗਏ ਮਾਰੇ ਕਰਮ ਆਕੇ ਪਿੱਠ ਦਿਖਾਂਵਦੇ ਨੇ ਮਲਾਰ ਰਾਉ ਹੁਲਕਰ ਅਤੇ ਮਾਧੋ ਦੋਵੇਂ ਰਣੋ ਭੱਜਕੇ ਜਿੰਦਾਂ ਬਚਾਂਵਦੇ ਨੇ
- ਲਿਖਿਆ ਹੈ ਕਿ ਇਹ ਚਿੱਠੀ ੭ ਜਨਵਰੀ ੧੭੬੧ ਨੂੰ ਸਵੇਰ ਸਾਰ ੩ ਵਜੇ ਨਵਾਬ ਸ਼ੁਜਾਉਲ ਦੌਲਾ ਦੀ ਰਾਹੀਂ ਪੁਚਾਈ ਗਈ ਸੀ ।
ਇਹ ਲੱਤ ਤੇ ਗੋਲੀ ਲੱਗਣ ਨਾਲ ਲੰਕਾ ਹੋ ਗਿਆ ਸੀ । c (C (C (C (C (C (C (C (C