________________
{੧੬੦} ਜੌਹਰ ਖਾਲਸਾ ਅਹਿਮਦ ਸ਼ਾਹ ਅਬਦਾਲੀ ਦੀ ਵਾਪਸੀ ਨੂੰ ਪਾਇ ਲਈ ਫਤਹ ਭਾਵੇਂ ਮੁਸਲਮਾਨਾਂ ਖੁਨ ਸਭ ਦਾ ਜੰਗ ਸੁਕਾਇ ਗਿਆ । ਚ ਘਰ ਘਰ ਅੰਦਰ ਪਏ ਪਿੱਟਣੇ ਜੀ ਕਾਲ ਲੱਖਾਂ ਸਰੀਰਾਂ ਨੂੰ ਖਾਇ ਗਿਆ । ਅਹਿਮਦਸ਼ਾਹ ਦੀ ਫੌਜ ਭੀ ਗਈਮਾਰੀ ਉਹਭੀ ਵੇਖਨੁਕਸਾਨਉਠਾਇ ਗਿਆ ਭੇ ਮਾਲ ਕਈ ਕ੍ਰੋੜਾਂ ਦਾ ਲੁਟਿਆ ਸੀ ਕੂਚ ਏਥੋਂ ਹੀ ਪਿਛਾਂ ਬੁਲਾਇ ਗਿਆ ਤੇ ਪੰਜਾਹਹਜ਼ਾਰ ਘੋੜਾ ਕਈ ਹਜ਼ਾਰ ਨਕਦੀ ਬੇਸ਼ੁਮਾਰ ਹੀ ਧਨ ਲਾਇ ਗਿਆ । ਲੜਕੇਲੜਕੀਆਂ ਕਈ ਹਜ਼ਾਰ ਫੜਕੇ ਦਾਹ ਕਾਲਜੇ ਹਿੰਦ ਦੇ ਲਾਇ ਗਿਆ ਹੈ ਦਿੱਲੀ ਵਿਚ ਭੀ ਸਾਹ ਨਾ ਸਤ ਰਿਹਾ ਦੀਵਾ ਹਿੰਦ ਦਾ ਗੱਲ ਕਰਾਇ ਗਿਆ ਹੈ ਦੇਸ ਕਰ ਬਰਬਾਦ ਕਰਤਾਰ ਸਿੰਘ ਸ਼ਾਹ ਵਿਚ ਲਾਹੌਰ ਦੇ ਆਇ ਗਿਆ ਮੈਂ ਸਿੰਘਾਂ ਦੇ ਜਥੇ ਨੂੰ ਜਦੋਂ ਸਾਰੇ ਪਾਨੀਪਤ ਚਲੇ ਗਏ ਸਿੰਘਾਂ ਏਸ ਤੇ ਹੱਥ ਉਠਾਯਾ ਸੀ ! ਸਰ ਬੁਲੰਦ ਖਾਂ ਕਾਬਲੀ ਬਾਦਸ਼ਾਹ ਨੇ ਬੰਦੋਬਸਤ ਦੇ ਲਈ ਦੁੜਾਯਾ ਸੀ ਡਰਦਾ ਸਿੰਘਾਂ ਤੋਂ ਗਿਆ ਲਾਹੌਰ ਨਾ ਉਹ ਸੁਰਤfਸਿੰਘ ਮੁਖਤਾਰ ਬਣਾਯਾ ਉਹ ਭੀ ਛਡ ਗਿਆ ਪਿਛੋਂ ਸੁਬੇਦਾਰੀ ਅਹਿਮਦਸ਼ਾਹ ਨੇ ਇਹ ਸੁਣ ਪਾਯਾ ਸੀ ਨੂੰ ਓਸੇ ਮੀਰ ਮੁਹੰਮਦ ਖਾਂ ਤਾਈਂ ਪਾਣੀਪੱਤੋਂ ਲਾਹੌਰ ਭਿਜਵਾਯਾ ਸੀ ਤੱਦੀ ਏਸ ਕੀਤੀ ਕੁਝ ਜਾਂਦਿਆਂ ਹੀ ਫੜ ਸਿੰਘਾਂ ਤਾਈਂ ਮਰਵਾੜਾ ਨੂੰ ਗੁੱਸਾ ਖਾ ਕੇ ਜਥੇ ਆਏ ਹੋਏ ਕੱਠੇ ਘੇਰਾ ਜਾ ਲਾਹੌਰ ਨੂੰ ਪਾਯਾ ਕਤਲਿ-ਆਮ ਚੌਗਿਰਦ ਮਚਾ ਦਿਤੀ ਆ ਮੁਹੰਮਦ ਖਾ ਘਬਰਾਯਾ ਸੀ ਕੁਝ ਚਿਰ ਦਰਵਾਜ਼ੇ ਤਾਂ ਬੰਦ ਰੱਖੇ ਅੰਤ ਓਸ ਨੇ ਹੌਂਸਲਾ ਢਾਹਯਾ ਤੀਹ ਹਜ਼ਾਰ ਦੇਕੇ ਨਕਦ ਸਿੰਘਾਂ ਤਾਈਂ ਪੱਲਾ ਖਾਨ ਨੇ ਮਸਾਂ ਛਡਾਯਾ ਨੂੰ ਅਹਿਮਦ ਸ਼ਾਹ ਲਾਹੌਰ ਜਾਂ ਪਰਤ ਆਯਾ ਗੁੱਸਾ ਓਸ ਨੇ ਬੜਾ ਮਨਾਯਾ ਟਕੇ ਸਿੰਘਾਂ ਨੂੰ ਦੇਣ ਦਾ ਜੁਰਮ ਲਾ ਕੇ ਸੂਬੇਦਾਰੀਓ ਚਾਇ ਹਟਾਯਾ ਸੀ ਓਹਦੇ ਥਾਂ ਖਵਾਜੇ ਹਮੀਦ ਖਾਂ ਨੂੰ ਸੂਬਾ ਕਰ ਲਾਹੌਰ ਠਹਿਰਾਯਾ ਨੂੰ ਸੁਣੋ ਹਾਲ ਹੁਣ ਉਹ ਕਰਤਾਰ ਸਿੰਘਾ,ਸਿੰਘਾਂ ਬੰਦਾਂ ਨੂੰ ਜਿਵੇਂ ਛੁਡਾਯਾ ॥ Eਘ ਢੱਕਾਂ ਉਤੇ ਜ਼ੁਲਮ ਦੇ ਹਿੰਦੁਸਤਾਨਤਾਈਂ ਅਹਿਮਦਸ਼ਾਹ ਨੇਚੀਕੀਤਾ ਦੁਖੀ ਤੇ ਲੋਕ ਕੁਰਲਾਨ , ਨੂੰ ਹਰ ਵਾਰ ਢੱਕਾਂ ਕਈ ਹਜ਼ਾਰ ਖੜਦਾ ਗਿਲਜੇ ਦੇਸ ਨੂੰ ਕਰਨ ਵੈਰਾਨ ਲਾ ਏਸ ਵਾਰ ਭੀ ਬਾਈ ਹਜ਼ਾਰ ਕੈਦੀ ਲੜਕੇ ਲੜਕੀਆਂ ਬੰਨ ਲੈ ਜਾਨ ਲ