ਪੰਨਾ:Johar khalsa.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੧੬੧) ੩੫੬੩੩॥੪੬੩੨੪੬੪੪੮੬ ਨੇ ਮੁੰਡੇ ਕੁੜੀਆਂ ਕਈ ਹਜ਼ਾਰ ਨਾਰਾਂ ਉਹਨਾਂ ਤਾਈਂ ਸ਼ੈਤਾਨ ਸਤਾਣ ਲਗੇ । ਨੂੰ ਪਈਆਂ ਦੇਵੀਆਂ ਦੈਤਾਂ ਦੇ ਵਸ ਆਕੇ ਉਹ ਜ਼ਾਲਮ ਦੁਖ ਪੁਚਾਣ ਲਗੇ ਕਾਮੀ ਪਾਮਰ ਜ਼ਾਲਮ ਜਾਂਗਲੀ ਜੀ ਨਾਲ ਜ਼ੋਰਾਂ ਦੇ ਧਰਮ ਗੁਵਾਣ ਲਗੇ ਦੇ ਮੁੰਡੇ ਕੁੜੀਆਂ ਸੋਹਣੀਆਂ ਔਰਤਾਂ ਨੂੰ ਫੌਜੀ ਲੋਕ ਨਿਰਦਈ ਸਤਾਣ ਲਗੇ ਦੇ ਰੋਣ ਦੁਖੀ ਹੋ ਨਾਰਾਂ ਕਰਤਾਰ ਸਿੰਘ ਪੰਛੀ ਸੁਣਕੇ ਨੀਰ ਵਗਾਣ ਲਗੇ ( ਕੈਦਣਾਂ ਦੀ ਪੁਕਾਰ ਜਾਣ ਰੋਂਦੀਆਂ ਕੈਦਣਾਂ ਦੋਸ ਵਿਚੋਂ ਤੇ ਨਿਰਾਸ ਹੋਈਆਂ ਮਦਦਗਾਰ ਕੋਈ ਨ ਨੂੰ ਹਿੰਦੂ ਹਾਰ ਖਾਕੇ ਮੂੰਹ ਦੇ ਭਾਰ ਡਿੱਗੇ ਰੋਂਦੇ ਦੁਖੀ ਤੇ ਸੁਣੀ ਪੁਕਾਰ ਕੋਈ ਨ ਦੇ ਕੋਈ ਮਪਿਆਂ ਨੂੰ ਰੋਵੇ ਯਾਦਕਰਕੇ ਲੈਂਦਾ ਦੁਖੀਆਂ ਦੀ ਆਕੇ ਬਾਰ ਕੋਈ ਨ ਨਾਰਾਂਰੋਂਦੀਆਂ ਭੈਣਾਂ ਭਰਾਵਾਂ ਤਾਈਂ ਪਰ ਵੱਸਪਈਆਂ ਇਖਤਯਾਰ ਕੋਈ ਨ ਨੂੰ ਗਊਆਂ ਬੰਨ ਕਸਾਈ ਉਹ ਲਈ ਜਾਂਦੇ ਹਿੰਦੂ ਵੇਖਕੇ ਖਾਂਵਦੇ ਖਾਰ ਕੋਈ ਨ ਢਾਹੀਂਮਾਰਕੇ ਰੋਂਦੀਆਂਜਾਇ ਰਹੀਆਂ ਸੁਣ,ਬਣਿਅi ਆਗਮੰਖਾਰ ਕੋਈ ਨ ਨੂੰ ਹਿੰਦੂ ਤੇਤੀ ਲੋੜ ਹੀ ਹੋਇ ਮੁਰਦਾ ਸ਼ਰਮ ਖਾ ਕੇ ਚੁਕੇ ਤਲਵਾਰ ਕੋਈ ਨ ਦੇ ਬੋਉਮੈਦਪੋਰਹੀਆਂ ਕਰਤਾਰਸਿੰਘ ਹਿੰਦੁਸਤਾਨ ਵਿਚ ਮਰਦਵਿਚਾਰ ਕੋਈ ਨ ਤ ਬੱਚੇ ਬੱਚੀਆਂ ਵਿਛੜੇ ਮਾਪਿਆਂ ਤੋਂ ਦੁਖੀ ਕੁੰਜਾਂ ਦੇ ਵਾਂਗ ਕੁਰਲਾਇ ਰਹੇ ॥ ਢਾਓ ਵੰਜਰ ਪੈਂਦਾ ਰਾਹਾਂ ਵਿਚ ਜਾਂਦਾ ਖੁਨ ਅੱਖਾਂ ਦੇ ਰਾਹੀਂ ਵਗਾਇ ਰਹੇ ਨੂੰ ਨੂੰ ਕੋਈ ਬਣੇ ਦਰਦੀ ਆ ਛੁਡਾਇ ਸਾਨੂੰ ਵਿਚ ਰਾਹਾਂ ਦੇ ਵਾਸਤਾ ਪਾਇ ਰਹੇ ॥ ਬਾਲ ਵਿਛੜੇ ਆਪਣੇ ਮਾਪਿਆਂ ਤੋਂ ਡਾਢੇ ਕੀਰਨੇ ਕਰ ਸੁਣਾਇ ਰਹੇ % ਕਾਂ ਸਣਕੇ ਝੱਲੀਆਂ ਜਾਂਦੀਆਂ ਨਾ ਆਪ ਰੋਦੇ ਤੇ ਰਾਹੀਆਂ ਰੁਵਾਇ ਰਹੇ ਏਸ ਕਹਿਰ ਨੂੰ ਵੇਖ ਕਰਤਾਰ ਸਿੰਘ ਪੰਛੀ ਰਾਹਾਂ ਦੇ ਹੰਝ ਵਗਾਇ ਰਹੇ ਨੇ ਬੰਦਾਂ ਨੇ ਵੈਣ ਪਾਉਣੇ ਨਾਰਾਂ ਰੋਣ ਸਿਆਣੀਆਂ ਦੇਣ ਤਾਹਨੇ ਹਿੰਦ ਵਾਸੀਓ ਦਾੜੀ ਮੁਨਾ ਹੋਇ ਵੇ ਰਾਜਪੂਤੋ ਤੁਸੀਂ ਗਏ ਕਿੱਧਰ ਕਿਥੇ ਖੂਨ ਦੇ ਜੌਹਰ ਗੁਵਾ ਬੈਠੇ ਦੇ ਮਰਹੱਟਿਓ ਵਿਚ ਮੈਦਾਨ ਆ ਕੇ ਤੁਸੀਂ ਆਪਣਾ ਆਪ ਵੰਜਾ ਬੈਠੇ ਹੀ ਕੋਟਾਂ ਦੇ ਵਾਲੀਓ ਰਾਜਿਓ ਵੇ ਕਿਥੇ ਜਾ ਕੇ ਮੂੰਹ ਛੁਪਾ ਬੈਠੇ ਨੂੰ : ੧ਆਂ ਤਸਾਂ ਦੀਆਂ ਲਈ ਜਾਣ ਗਿਲਜੇ ਲਖ ਲਾਹਨਤ ਸੁਆਹ ਪੁਵਾ ਬੈਠੇ । ਆਵੇ ਸ਼ਰਮ ਹਯਾ ਨਾ ਤੁਸਾਂ ਤਾਈਂ ਮੁਛਾਂ ਪਰੋ ਦੇ ਵਿਚ ਕਤਰਾ ਬੈਠੇ । ਖ - ਵ ਖਰਾ