ਪੰਨਾ:Johar khalsa.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੬੨). ਜੌਹਰ ਖਾਲਸਾ ਦੇ ਮੁੰਹ ਮੁਨਾ ਕੇ ਭੇੜਿਓ ਬਣੋ ਰੰਨਾਂ ਡਰ ਮੌਤ ਤੋਂ ਪਤ ਖੁਹਾ ਬੈਠੇ । ਤੁਸੀਂ ਜੀਉਂਦੇ ਮਰ ਗਏ ਹਿੰਦੂਓ ਦੇ ਹਿੰਦੂ ਧਰਮ ਨੂੰ ਲਾਜ਼ ਲਵਾ ਬੈਠੇ ਨੂੰ ਸਾਨੂੰ ਬੇ ਗੁਨਾਹਾਂ ਨੂੰ ਲਈ ਜਾਂਦੇ ਮਰਦੋ ਬਣ ਨਾਮਰਦ ਕਿਉਂ ਜਾ ਬੈਠੇ ਨੂੰ ਲਾਹ ਦਿਓ ਹਥਿਆਰ ਕਰਤਾਰ ਸਿੰਘ ਬਾਜ਼ੀ ਆਨ ਤੇ ਸ਼ਾਨ ਹਰਾ ਬੈਠੇ | ਤਥਾ ਤੋਂ ਕਿਥੇ ਗਏ ਉਹ ਖੁਨ ਪੁਰਾਤਨੀ ਜੋ ਉਤੇ ਧਰਮ ਦੇ ਤੇਗਾਂ ਚਲਾਣ ਵਾਲੇ ਨੂੰ ਸਦਾ ਆਪਣੀ ਆਨ ਤੇ ਸ਼ਾਨ ਬਦਲੇ ਹੱਸ ਹੱਸ ਸ਼ਹੀਦੀਆਂ ਪਾਣ ਵਾਲੇ ਬਾਹੁ ਬਲ ਹਥਿਆਰਾਂ ਦੇ ਜ਼ੋਰ ਕਰਕੇ ਦੁਖੀ ਦੀਨਾਂ ਦੇ ਦੁਖ ਗਵਾਣ ਵਾਲੇ ਨੂੰ ਮਰ ਮਿਟਣ ਵਾਲੇ ਧਰਮੀ ਬੀਰ ਯੋਧੇ ਝਟ ਜਾਨ ਉਤੇ ਖੇਡ ਜਾਣ ਵਾਲੇ ਨੂੰ ਕਿਥੇ ਗਏ ਉਹ ਛੱਤੀ ਧਨੁਖਧਾਰੀ ਅਤਿ ਰਬੀ ਮਹਾਂਬੀਰ ਅਖਵਾਣ ਵਾਲੇ ਨੂੰ ਭਾਰਤ ਵਰਸ਼ ਦੇ ਨੱਕ ਨਮੂਜ ਜਿਹੜੇ ਦਾਨੀ ਪਰਉਪਕਾਰੀ ਕਹਾਣ ਵਾਲੇ ਨੂੰ ਇਕ ਇਕ ਮੁਕਾਬਲੇ ਵੈਰੀਆਂ ਦੇ ਆ ਮਾਰ ਕੇ ਧੂੜ ਧੁਮਾਣ ਵਾਲੇ ਕੋ ਜਾਨ ਬਾਜ ਬਹਾਦਰ ਵੀਰ ਧਰਮੀ ਹੱਸ ਮੌਤ ਤਾਈਂ ਗਲੇ ਲਾਣ ਵਾਲੇ ਦੇ ਚੰਦ ਬੰਸ ਅਤੇ ਸੂਰਜ ਬੰਸ ਵਿਚੋਂ ਰਾਮ ਕ੍ਰਿਸ਼ਨ ਦੀ ਅੰਸ ਸਦਾਣ ਵਾਲੇ ਨੂੰ ਭਲਾ ਹੋਰ ਤਾਂ ਸਾਰੇ ਹੀ ਮਰ ਮਿਟੇ ਝੂਠੇ ਖੱਤਰੀ ਬੀਰ ਅਖਵਾਣ ਵਾਲੇ ਨੂੰ ਨਾਲ ਤੁਸੀਂ ਭੀ ਮਰ ਗਏ ਰਾਜਪੂਤੋ? ਤੇਗਾਂ ਰਣਾਂ ਅੰਦਰ ਖੜਕਾਣ ਵਾਲੇ ਨੂੰ ਨੂੰ ਕੌਣ ਸੁਣੇ ਪੁਕਾਰ ਕਰਤਾਰ ਸਿੰਘ ਬੇ ਗੈਰਤੇ ਹੋਏ ਹਿੰਦੁਸਤਾਨ ਵਾਲੇ ਦਾ ਵਾਕ ਕਵੀ ਨੂੰ ਨਾਰਾਂ ਰੋਂਦੀਆਂ ਜਾਂਦੀਆਂ ਦੇਸਵਚੋਂ ਉਨਾਂ ਦੁਖੀਆਂ ਤਾਈਂ ਛੁਡਾਇ ਕੋਈ ਨ ਛੋਏ ਬੱਚੇ ਬੱਚੀਆਂ ਵਿਲਕਦੇ ਜਾਣ ਸਾਰੇ ਤਰਸ ਵੇਖ ਓਹਨਾਂ ਉਤੇ ਖਾਇ ਕੋਈ ਨ ਕੌਮਾਂਸਾਰੀਆਂ ਡਰਦੀਆਂ ਗਿਲਜਯਾ ਤੋਂ ਅਗੇ ਆਣਕੇ ਹੱਥਵਖਾਇ ਕੋਈ ਨ ਨੂੰ ਸਾਰਾ ਦੇਸ ਬੇਗੈਰਤ ਹੋਇ ਬੈਠਾ ਗੈਰਤਮੰਦ ਹੋ ਗ ਖੜਕਾਇ ਕੋਈ ਨ ਹੈ ਪਰ ਹਿੰਦ ਦੀ ਜਾਂਵਦੇਲਈ ਗਿਲਜੇ ਰਾਜਾ ਰਾਣਾ ਆ ਜੰਗ ਮਚਾਇ ਕੋਈ ਨ ਨੂੰ ਹੋ ਰਹੇ ਕਪੂਤ ਕਰਤਾਰ ਸਿੰਘ ਰਾਜਪੂਤ ਸਪੂਤ ਸਦਾਇ ਕੋਈ ਨ ਤਾ ਬਾਦਸ਼ਾਹੀ ਸਾਮਾਨ ਤੇ ਢੱਕਾਂ ਨੇ ਪੰਜਾਬ ਵਿਚ ਦਾਖਲ ਹੋਣ ਤੋਂ ਨੂੰ ਉਹ ਰੋਂਦੀਆਂਥੋਂ ਦੀਆਂ ਦੁਖੀਨਾਰਾਂ ਨਾਲ ਗਿਲਜਿਆਂ ਹੈਸਨ ਜਾਇ ਰਹੀਆਂ ਦੀ ਕੁੰਜਾਂ ਵਾਂਗ ਕੁਰਲਾਂਦੀਆਂ ਜਾਂਦੀਆਂ ਸਨ ਦੁਖੀ ਹੋਏ ਡੂੰਘੇ ਵੈਣ ਪਾਇ ਰਹੀਆਂ ਆਈਆਂ ਵਿਚ ਪੰਜਾਬ ਦੇ ਜਿਸ ਵੇਲੇ ਰੋ ਪਾਂਧੀਆਂ ਤਈਂ ਸੁਣਾਇ ਰਹੀਆਂ ੩ ॥