________________
{੧੬੪) ਜੌਹਰ ਖਾਲਸਾ ਨੂੰ ਕੁਝ ਮਾਰੇ ਤੇ ਕੁਝ ਭਜਾਇ ਰਖੇ ਤੁਰਤ ਕੈਦਣਾਂ ਸਭ ਛੁਡਾਈਆਂ ਨੇ ? ਨੂੰ ਆਪ ਫੌਜ ਦੀ ਰੋਕ ਦੇ ਵਿਚ ਖਲੇ ਬੰਦਾਂ ਸਾਰੀਆਂ ਪਿਛੋਂ ਹਟਾਈਆਂ ਨੇ । ਤੇ ਕੁਝ ਸਿੰਘ ਲੈ ਗਏ ਨਿਕਲ ਜੰਗਲਾਂ ਨੂੰ ਦੁਰ ਵਿਚ ਝਾੜਾਂ ਜਾਂ ਛੁਪਾਈਆਂ ਨੇ ਬਾਕੀ ਸਿੰਘਾਂਨੇ ਦਸਾਮਾਨ ਲਿਆ ਉਤੇ ਲੋਥਾਂ ਦੇ ਲੋਥਾਂ ਚੜਾਈਆਂ ਨੇ ਰੋ ਪਿੱਟ ਕੇ ਫੌਜ ਹੋ ਪਾਰ ਗਈ ਸਿੰਘਾਂ ਤਰਤ ਹੀ ਵਾਰਾਂ ਉਠਾਈਆਂ ਨੇ ਜਾ ਜੰਗਲੀ ਵੜੋ ਕਰਤਾਰ ਸਿੰਘ ਸਿੰਘ ਕਰ ਗਏ ਨੇਕ ਕਮਾਈਆਂ ਨੇ ਤੋਂ 5 ਇੰਘ ਨੂੰ ਅਹਿਮਦ ਸ਼ਾਹ ਦਾ ਮਲ ਲਟਣਾ ਹਿੰਦੁਸਤਾਨ ਨੂੰ ਟਕੇ ਸ਼ਾਹ ਮੁੜਿਆ ਮਾਲ ਲਈ ਜਾਂਦਾ ਬੇਸ਼ੁਮਾਰ ਸੀ ਜੀ ਦੇ ਜ਼ਰ ਨਕਦੀ ਹੀਰੇ ਜਵਾਹਰਾਤਾਂ ਵਸਤ ਕੀਮਤੀ ਅਪਰ ਅਪਾਰ ਸੀ ਜੀ ਨ ਸਿੰਘi ਸੋਚਿਆ ਮਾਲ ਨਹੀਂ ਜਾਣ ਦੇਣਾ ਦਿਤੀ ਫੇਰ ਸਾਰੇ ਝਟ ਭਾਰ ਸੀ ਜਿਹੜੀ ਸੜਕ ਸਰੰਦ ਲਾਹੌਰ ਵਾਲੀ ਓਹਦੇ ਨੇੜੇ ਹੋਇ ਨਮੂਦਾਰ ਸੀ ਨੂੰ ਦਿਨੇ ਰਾਤ ਛਾਪੇ ਨਿਤ ਮਾਰਦੇ ਸਨ ਸ਼ਾਹੀ ਫੌਜ ਨੂੰ ਕੀਤਾ ਲਾਚਾਰ ਸੀ ਤੇ ਬਾਦਸ਼ਾਹ ਅਗੇ ਚਲਾ ਗਿਆ ਹੈਸੀ ਪਿਛੇ ਲਾਡੋਹੀਂ ਬੇਸ਼ੁਮਾਰ ਸੀ ਨੂੰ ਸਿੰਘ ਮਾਰ ਛਾਪੇ ਨਿੱਤ ਲੁੱਟ ਲੈਂਦੇ ਖਾਣ ਪੀਣ ਦੀ ਬਣੀ ਬਹਾਰ ਸੀ ਜੀ ਜਦੋਂ ਸ਼ਾਹੀ ਫੌਜਾਂ ਮਗਰ ਪੈਂਦੀਆਂ ਸਨ ਜਾਂਦੇ ਜੰਗਲਾਂ ਨੂੰ ਤੇ ਮਾਰੇ ਜੀ ਜੀ ਖੋਹ ਖੋਜ ਬਹੁ ਕਰਨ ਕਰਤਾਰ ਸਿੰਘ ਤੰਗ ਪਏ ਦੁਰਾਨੀ ਸਰਦਾਰ ਸੀ ਜੀ ਜੋ ਕਿ ਵਾਕ ਕਵੀ ਦੇ ਮਰਦੀ ਮਾਰਦੀ ਫੌਜ ਲਾਹੌਰ ਪਹੁੰਚੀ ਬਹੁਤ ਮਾਲ ਅਸਬਾਬ ਖੁਹਾ ਕਰਕੇ ਫੌਜਦਾਰ ਪਿੱਟੇ ਬਾਦਸ਼ਾਹ ਅਗੇ ਸਾਰਾ ਬੀਤਿਆ ਹਾਲ ਸੁਣਾ ਕਰਕੇ ਨੂੰ ਓਧਰ ਸਿੰਘਾਂ ਨੇ ਬੈਠ ਸੰਭਾਲ ਕੀਤੀ ਖਰਚ ਕੈਦੀਆਂ ਤਾਈਂ ਦਿਵਾ ਕਰਕੇ ਦੇ ਘਰੋ ਘਰੀ ਪੁਚਾਇ ਕਰਤਾਰ ਸਿੰਘ ਵੱਡਾ ਪਰਉਪਕਾਰ ਕਮਾ ਕਰਕੇ : ਅਹਿਮਦ ਸ਼ਾਹ ਦੀ ਕਾਬਲ ਨੂੰ ਵਾਪਸੀ । ਹੀ ਹਿਮਦਸ਼ਾਹਨਸ਼ਣੀਇਹ ਖਬਰਸਾਰੀ ਦਲ ਸਿੰਘ ਦਾ ਠੱਠਦੁਮਾਇ ਗਿਆ ਹੈ ਬੰਦਾਂ ਸਾਰੀਆਂ ਸਿੰਘਾਂ ਛੁਡਾ ਲਈਆਂ ਸੁਣ ਸ਼ਾਹ ਗੁਸੇ ਵਿਚ ਆਇ ਗਿਆਂ ਫੌਜਾਂ ਚਾੜੀਆਂ ਸਿੰਘਾਂ ਦੇ ਮਗਰ ਉਸਨੇ ਸਰਬੁਲੰਦ ਖਾਂ ਧੜ ਧੁਮਾਇ ਗਿਆ । ਨੂੰ ਭਲਾ ਏਸਨੇ ਖੋਹਣੀ ਸੀ ਖੋਹਣ ਕਿਹੜੀ ਰੋ ਪਿੱਟ ਪੱਚੀ ਇਹ ਵਾਇ ਗਿਆ । ਰਯਾ ਕੁਝ ਨਾ ਸ਼ਾਹਅਬਦਾਲ ਪਾਸੋ ਦਿਲ ਵਿਚ ਉਹ ਖਿਝ ਖਿਝਾਇ ਗਿਆਂ ਵੀ %e3 %ਘ ਘਈਜ਼ਖੀਰ