ਪੰਨਾ:Johar khalsa.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

{੧੬੬) ਜੌਹਰ ਖਾਲਸਾ

  • ਬਦਲਾ ਲਿਆ ਹਕੀਕਤਰਾਇ ਵਾਲਾ ਕਾਜ਼ੀ ਪਾਜ਼ੀਆਂ ਨੂੰ ਕੁੱਟ ਮਾਰਯਾ ਸੀ ਨੂੰ ਪਾਰ ਲੰਘ ਝਨਾ ਕਰਤਾਰ ਸਿੰਘਾ ਫੜ ਜਾਲਮਾਂ ਤਾਈਂ ਸਵਾਰਯਾ ਸੀ :

ਨਵਾਬ ਕਪੂਰ ਸਿੰਘ ਜੀ ਦਾ ਚਲਾਣਾ ਨੂੰ ਪੰਬਾ ਆਇ ਕੱਠਾ ਅੰਮਿਤਸਰ ਹੋਇਆ ਮਾਰ ਹਾਕਮਾਂ ਤਾਈਂ ਦਬਾ ਕਰਕੇ ਨੂੰ ਠਾਰਾਂ ਸੌ ਅਠਾਰਾਂ ਤੇ ਬਾਰਾਂ ਅੱਸ਼ ਨੂੰ ਬੜਾ ਭਾਰਾ ਦੀਵਾਨ ਲਗਾ ਕਰਕੇ ਕਹਿਆ ਖਾਲਸੇ ਤਾਈ ਨਵਾਬ ਜੀ ਨੇ ਬੜੀ ਖੁਸ਼ੀ ਆਨੰਦ ਜਤਾ ਕਰਕੇ ਨੂੰ ਮੇਰਾ ਅੰਤ ਸਮਾਂ ਹੁਣ ਆਇ ਗਿਆ ਪਹੁੰਚਾ ਹੁਕਮ ਹਜ਼ੂਰ ਦਾ ਆ ਕਰਕੇ ਦੇ ਸਾਰੇ ਪੰਥ ਦੀ ਭਾਰੀ ਸਲਾਹ ਲੈਕੇ ਜੱਸਾ ਸਿੰਘ ਸਰਦਾਰ ਬੁਲਾ ਕਰਕੇ ਹੈ ਕੀਤਾ ਆਪਣੇ ਥਾਂ ਨਵਾਬ ਉਸ ਨੂੰ ਵੱਡਾ ਪੰਥ ਦਾ ਆਗੂ ਬਣਾ ਕਰਕੇ ਨੂੰ ਪੁਤ ਨਹੀਂ ਸੀ ਕੋਈ ਨਵਾਬ ਜੀ ਦਾ ਸਾਰੇ ਪੰਥ ਦੀ ਆਗਿਆ ਪਾ ਕਰਕੇ ਨੂੰ ਡੇਰਾ ਸੌਂਪ ਭਰਾ ਦੇ ਪੁਤ ਤਾਈਂ ਸਾਰੀ ਮਿਸਲ ਦੀ ਵਾਗ ਫੜਾ ਕਰਕੇ ਚ ਖੇ ਦਿਹ ਛੱਡਕੇ ਸਰਪ ਦੀ ਕੁੰਜ ਵਾਰੀ ਵਸੇ ਗੁਰੂ ਪੁਰੀ ਅੰਦਰ ਜਾ ਕਰਕੇ ਨੂੰ ਪਹੁੰਚੇ ਸਤਿਗੁਰਾਂ ਪਾਸ ਕਰਤਾਰ ਸਿੰਘ ਵਡੇ ਸਿਦਕ ਭਰੋਸੇ ਕਮਾ ਕਰਕੇ ਤੇ ਵਾਕ ਕਵੀ ਏ ਏਸ ਸੂਰਮੇ ਨੇ ਘਾਲਾਂ ਘਾਲੀਆਂ ਜੋ ਹਿਸੇ ਏਸੇ ਦੇ ਵਿਚ ਲਿਖਾਈਆਂ ਜੀ ਨੇ ਹੈ ਜਿਸ ਦਿਨ ਤੋਂ ਪੰਥ ਦੀ ਵਾਗ ਫੜੀ ਬਹੁਤ ਕੀਤੀਆਂ ਨੇਕ ਕਮਾਈਆਂ ਜੀ ਚਾਲੀਸਾਲੀ ਕਰੀਬ ਰਹਿ ਪੰਥ ਅੰਦਰ ਤੇ ਜ਼ਾਲਮਾਂਨਾਲ ਖੜਕਾਈਆਂ ਜੀ ਬੜੇ ਬੜੇ ਵੈਰੀ ਮਾਰ ਗਰਕ ਕੀਤੇ ਧੂਮਾਂ ਬਾਦਸ਼ਾਹੀ ਵਿਚ ਪਾਈਆਂ ਜੀ ਨੂੰ ਮਾਝੇ ਮਾਲਵੇ ਵਿਚ ਕਪੂਰ ਸਿੰਘ ਨੇ ਹੈਸਨ ਇੱਜ਼ਤਾਂ ਬਹੁਤ ਵਧਾਈਆਂ ਜੀ ਵਾਧਾ ਪੰਥ ਦਾ ਏਸ ਨੇ ਬਹੁਤ ਕੀਤਾ ਕੀਤੇ ਕੰਮ ਸਭ ਨਾਲ ਦਾਨਾਈਆਂ ਜੀ ਸਾਰੇ ਹਾਲ ਚੌਥੇ ਹਿਸੇ ਵਿਚ ਲਿਖੇ ਜਿਥੇ ਮਿਸਲਾਂ ਲਿਖ ਵਿਖਾਈਆਂ ਜੀ ਹੋਯਾ ਪੰਥ ਦਾ ਰਤਨ ਕਰਤਾਰ ਸਿੰਘਾ ਰੱਬ ਬਰਕਤਾਂ ਬਹੁਤ ਬਖਸ਼ਾਈਆਂ ਜੀ ਕਈ ਥਾਈਂ ੧੮੧੭ ਲਿਖਿਆ ਹੈ । ਜੱਸਾ ਸਿੰਘ ਆਹਲੂਵਾਲਾ ਪਿੰਡ ਦਾ ਕਲਾਲ । #ਸਦਾਰ ਖੁਸ਼ਹਾਲ ਸਿੰਘ ਨੂੰ । ਨਵਾਬ ਜੀ ਦੀ ਦੇਹ ਦਾ ਸਸਕਾਰ ਸੀ ਬਾਬਾ ਅਟੱਲ ਜੀ ਦੇ ਚਰਨਾਂ ਵਿਚ ਚੜਦੇ ਦੇ ਨੇ ਦਰਵਾਜ਼ੇ ਪਾਸ ਕਰਕੇ ਇਕ ਛੋਟੀ ਜਿਹੀ ਯਾਦਗਾਰ ਬਣਾਈ ਗਈ, ਜੋ ਅਕਾਲੀ ਲਹਿਰ ਸਮੇਂ ਢਾਹ ਦਿਤੀ ਗਈ । 1 ਚੌਥਾ ਹਿਸਾ ਪ੍ਰਕਾਸ਼ ਖਾਲਸਾ” ਜਿਸ ਵਿਚ ਪੰਥ ਖਾਲਸਾ ਦੀਆਂ ਬਾਰਾਂ ਮਿਸਲਾਂ ਦਾ ਸੰਪੂਰਨ ਹਾਲ ਤੇ ਮਿਸਲਾਂ ਦੇ ਖਾਨਦਾਨਾਂ ਦੇ ਸ਼ਜਰੇ ਭੀ ਦਿਤੇ ਗਏ ਹਨ।