ਪੰਨਾ:Johar khalsa.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

{੧੭੦, ਜੌਹਰ ਖ਼ਾਲਸਾ ਕੇਸੀ ਨਾਤਿਆਂ ਮੁੱਦਤਾਂ ਗੁਜ਼ਰ ਗਈਆਂ ਠੰਢੇ ਪਾਣੀ ਦੇ ਭਈ ਤਰਸਾਇ ਰਹੇ ॥ ਦੇ ਛੱਪੜ ਟੋਭਿਆਂ ਦੇ ਕਦੇ ਮਿਲਣਪਾਣੀ ਭੁਖਪਿਆਸ ਬੀ ਬਦਨ ਸੁਕਾਇ ਰਹੇ ਨੇ ਨੂੰ ਤੇਲ ਘਿਓ ਤੇ ਦੁਧ ਹੋ ਗਿਆ ਸੁਪਨਾ ਡੇਲੇ ਬੇਰ ਤੇ ਸੰਗਰੀ ਖਾਇ ਰਹੋ : ਤੋਂ ਭੁੰਜੇ ਸੌਦਿਆਂ ਦੇ ਪਿੰਡੇ ਗਏ ਛਿੱਲੇ ਕੰਡੇ ਬਦਨ ਦੇ ਵਿਚ ਚੁਭਾਇ ਰਹੇ ਦੇ ਮੁਦਾ ਗੱਲ ਕੀਹ ਗਿਣ ਸੁਣਾ ਏਥੇ ‘ਧੰਨ ਸਿਖ ਉਹ ਸਿਖੀ ਨਿਭਾਹਿ ਰਹੇ ਨੂੰ ਹੋਰ ਮਜ਼ਬ ਹੁੰਦੇ ਝਟ ਡੋਲ ਜਾਂਦੇ ਸਿੰਘ ਦੁਖ ਵਿਚ ਸੁਖ ਮਨਾਇ ਰਹੇ ਦੇ ਕਿਸੇ ਸਮੇਂ ਦੀ ਝਾਕ ਕਰਤਾਰ ਸਿੰਘ ਜਿਧੇ ਵਾਸਤੇ ਜੋਧ ਕਮਾਇ ਰਹੇ ਤੇ ਸ ਵਾਕ ਕਵੀ ਸ਼ਾ ਨੂੰ ਓਸ ਵਕਤ ਵਲੇ ਨਿਗਾ ਮਾਰੀਏ ਜੀ ਦਿਲ ਕੰਬਦਾ ਵਕਤ ਚਿਰ ਭਾਈ ਸਾਰੀ ਬਾਦਸ਼ਾਹੀ ਪਿਛੇ ਲੱਗੀ ਹੋਈ ਮੁਸਲਮਾਨਾਂ ਦੀ ਤਾਕਤ ਭਾਰ ਭਾਈ ਨੂੰ ਦਿਲੀ ਕਾਬਲ ਹੋਰ ਅਮੀਰ ਸਾਰੇ ਪਏ ਪੰਥ ਪਿਛੇ ਰੱਖ ਖਾਰ ਭਾਈ ॥ ਦੇ ਸਿੰਘ ਬੋੜੇ ਮੁਸੀਬਤਾਂ ਅੰਤ ਕੋਈ ਨਾ ਦੇਸ ਵਿਚ ਨਾ ਕੋਈ ਮਦਦਗਾਰ ਭਾਈ ਦੀ * ਹਿੰਦੂ ਔਖੇ ਵੇਲੇ ਪੈਰੀਂ ਆਣ ਪੈਂਦੇ ਕੰਮ ਕੱਢ ਲੈਂਦੇ ਹੁਸ਼ਿਆਰ ਭਾਈ ਦੇ ਪਿਛੋਂ ਬਣੇ ਵੈਰੀ ਵਡੇ ਖਾਲਸੇ ਦੇ ਦੁਖ ਦੇਂਵਦੇ ਬੇਸ਼ੁਮਾਰ ਭਾਈ ਮੁਸਲਮਾਨਾ ਨਾਲੋਂ ਹਿੰਦੂ ਪੰਥ ਦੇ ਜੀ ਵੈਰੀ ਵਧ ਸਗੋਂ ਹਿਸੇ ਚਾਰ ਭਾਈ ਦੇ ਪਿੰਡਾਂ ਵਿਚੋਂ ਚੜਾਉਂਦੇ ਬਣ ਮੁਖਬਰ ਭੇਦ ਰਹਿਣ ਦੇਂਦੇ ਸਰਕਾਰ ਭਾਈ ਨੂੰ ਇਹ ਛੁਰੀ ਜ਼ਬਾਨ ਦੀ ਨਾਲ ਮਾਰਨ ਵੈਰੀ ਮਾਰਦੇ ਨਾਲ ਤਲਵਾਰ ਭਾਈ ਸਿੰਘ ਧਰਮ ਪਿਛੇ ਜਾਨਾਂ ਹੀਲ ਰਹੇ ਦੁਖ ਸਿਰੀ ਬੇਅੰਤ ਸਹਾਰ ਭਾਈ ਨੇ ਨੂੰ ਆਏ ਦਿਨ ਹਜਾਰਾਂ ਸ਼ਹੀਦ ਹੁੰਦੇ ਤੇਗਾਂ ਵਿਚ ਮੈਦਾਨ ਦੇ ਮਾਰ ਭਾਈ ॥ ਵਿਚ ਜੰਗਲਾਂ ਦੁਖ ਉਠਾਇ ਰਹੇ ਸੁਖ ਹੋ ਗਏ ਮੂਲੋਂ ਉਡਾਰ ਭਾਈ ॥ ਨੂੰ ਬਾਲ ਬੱਚਿਆਂ ਦੇ ਤਈਂ ਤਰਸ ਰਹੇ ਵਿਲਕ ਰਹੇ ਪਿਛੇ ਪਰਵਾਰ ਭਾਈ ਬੱਚੇ ਬੱਚੀਆਂ ਵੈਰੀਆਂ ਹੱਥ ਆਏ ਜ਼ਾਲਮ ਦੇਂਦੇ ਬਹੁਤ ਅਜ਼ਾਰ ਭਾਈ ਨੂੰ ਇਕ ਆਪਣਾ ਦੁਖ ਸੀ ਪੰਬ ਤਾਈਂ ਰੁਲਦੇ ਸਾਕ ਸਬੰਧ ਵਿਚਾਰ ਭਾਈ ਦੇ ਮਾਂ ਬਾਪ ਬੁਢੇ ਨਾਰਾਂ ਪੁਤ ਧੀਆਂ ਪਿੰਡਾਂ ਵਿਚ ਪਿਛੇ ਦੁਖਿਆਰ ਭਾਈ ਪੰਥ ਸਖਤ ਮੁਸੀਬਤਾਂ ਵਿਚ ਫਸਿਆ ਦੇਖ ਰਿਹਾ ਸਾਰਾ ਸੰਸਾਰ ਭਾਈ ਨੂੰ ਖਤਮ ਅੱਜ ਕਿ ਕੱਲ ਕਰਤਾਰ ਸਿੰਘ ਪੰਬ ਹੋਇ ਕਹਿੰਦੇ ਨਰ ਨਾਰ ਭਾਈ ਨੂੰ ਸਿੱਖੀ ਅੱਤ ਬਾਰੀਕ ਗੁਰਦਾਸ ਲਿਖੀ ਖੰਡੇ ਧਾਰ ਤਿੱਖੀ ਲੋਂ ਪਛਾਨ ਸਿੰਘ ਨੂੰ