________________
(੧੮੦) ਜੌਹਰ ਖਾਲਸਾ ਹੈ ਦੀਪ ਸਿੰਘ ਜੀ ਦੇ ਅਗੇ ਆਣ ਡਟਿਆ ਮੂੰਹ ਆਖਦਾ ਬਲ ਸੁਣਾ ਭਾਈ : ਸਿੰਘਾਂ ਵਿਚ ਤੂੰ ਸੁਣੀਦਾ ਸੂਰਮਾ ਹੈਂ ਕੁਝ ਕਰ ਕੇ ਹੱਥ ਦਿਖਾ ਭਾਈ 3 ਦੀਪ ਸਿੰਘ ਜੀ ਰੱਜ ਕੇ ਸ਼ੇਰ ਵਾਰੀ ਘੋੜਾ ਫੇਰਿਆ ਵਾਗ ਉਠਾ ਭਾਈ ਨੂੰ ਖਾਨਾ ਕਰ ਲੈ ਵਾਰ ਨਾ ਦੇਰ ਲਾ ਤੂੰ ਦੇਵਾਂ ਹੁਣੇ ਹੀ ਤੈਨੂੰ ਮੁਕਾ ਭਾਈ ਨੂੰ ਦੋਵੇਂ ਸੂਰਮੇ ਜੂਟ ਪਏ ਰੋਹ ਮੱਤੇ ਭਾਰੀ ਹੱਥ ਭੁਲੱਬ ਦਿਖਾ ਭਾਈ ਨੇ ਵਾਰ ਦੋਹਾਂ ਵਿਚੋਂ ਕੋਈ ਖਾਵੰਦਾ ਨਾ ਘੋੜੇ ਫੇਰਦੇ ਅੱਖ ਮਿਲਾ ਭਾਈ ਓ ਖਟਾ ਖੱਟ ਢਾਲਾਂ ਉਤੇ ਪੈਣ ਤੇਗਾਂ ਦੋਵੇਂ ਜਾਂਵਦੇ ਵਾਰ ਬਚਾ ਭਾਈ ਨੂੰ ਘੋੜੇ ਦੋਹਾਂ ਦੇ ਜ਼ਖਮੀ ਹੋਇ ਡਿੱਗੇ ਪੈਦਲ ਲੜਨ ਲਗੇ ਗੁਸਾ ਖਾ ਭਾਈ ਦੇ ਨੂੰ ਮਿਰਗਾਂ ਵਾਂਗ ਛਾਲਾਂ ਦੋਵੇਂ ਮਾਰ ਰਹੇ ਇਕ ਦੂਸਰੇ ਦੇ ਵਾਰ ਪੂੰਝਾ ਭਾਈ ਨੂੰ ਨੂੰ ਰੀਝਾਂ ਲਾਹ ਕੇ ਦੋਹਾਂ ਨੇ ਮੰਗ ਕੀਤਾ ਅੰਤ ਸਮਾਂ ਗਿਆ ਆਖਰ ਆ ਭਾਈ ॥ ਦੇ ਕੱਠਾ ਵਾਰ ਹੋਇਆ ਦੋਹਾਂ ਯੋਧਿਆਂ ਦਾ ਦਿਤੇ ਦੋਹਾਂ ਦੇ ਸਿਰ ਉਡਾ ਭਾਈ ਭੈਣ ਬੈਠੇ ਡਿੱਗ ਪਏ ਮੈਦਾਨ ਦੇ ਵਿਚ ਦੋਵੇਂ ਸ਼ਰਮ ਪੁਣੇ ਦੀ ਹੱਦ ਮੁਕਾ ਭਾਈ ਨੂੰ ਇਕ ਸਿੰਘ ਨੇ ਪਾਸੋਂ ਕਰਤਾਰ ਸਿੰਘ ਕਹਿਆ ਬਾਬੇ ਦੀ ਤਾਈਂ ਸੁਣਾ ਭਾਈ ॥ ਇਤਾ ਬਾਬੇ ਦੀਪ ਸਿੰਘ ਜੀ ਨੇ ਸੀਸ ਹਥ ਤੇ ਧਰਕੇ ਜੰਗ ਕਰਨਾ ਇਕ ਸਿੰਘ ਨੇ ਆਖਿਆ ਸਿੰਘ ਸਾਹਿਬ ਬਚਨ ਆਪਣਾ ਤੋੜ ਨਿਭਾਈਏ ਚਾ ਕੇ ਤੁਸਾਂਆਖਿਆ ਸੀ ਅੱਜ ਟਰਦਿਆਂ ਇਉਂ ਉਸ ਸਖਨ ਨੂੰ ਪੂਰਾ ਕਰਾਈਏ ਜਾ ਨੂੰ ਅੱਜ ਅੰਮਿਤਸਰ ਜਾ ਪਹੁੰਚਣਾ ਏਂ ਸੀਸ ਗੁਰ ਚਰਨੀ ਜਾ ਚੜਾਈਏ ਜਾਂ ਕੀ ਤੁਸੀਂ ਤਿੰਨ ਕੋਹ ਉਹੋ ਹੀ ਬੈਠ ਗਏ ਸਣ ਸਿੰਘ ਨੇ ਫਤਹ ਗਜਾਈਏ ਜਾ ਕੇ ਸੀਸ ਚੁੱਕ ਖੱਬੇ ਹੱਥ ਰੱਖ ਲਿਆ ਕੀਤੀ ਵੈਰੀਆਂ ਦੇ ਵੱਲ ਧਾਈਏ ਜੀ ਨੂੰ ਦੇ ਧੜ ਲੜਦਾ ਵੇਖ ਕਰਤਾਰ ਸਿੰਘ ਦਲਾਂ ਉਤੇ ਹੈਰਾਨਗੀ ਛਾਈਏ ਜੀ ਵੈਰੀਆਂ ਨੇ ਪਿਛਾਂਹ ਨੂੰ ਹਟਣਾ , ਖੱਬੇ ਹੱਥ ਉਤੇ ਸੀਸ ਲਈ ਫਿਰਦੇ ਸੱਜੇ ਹਥੋਂ ਖੰਡਾ ਖੜਕਾਨ ਲਗ ਨੂੰ ਵੇਖ ਦਲਾਂ ਦੇ ਵਿਚ ਪੁਕਾਰ ਪੈ ਗਈ ਕਰਾਮਾਤ ਪਾਸੋਂ ਡਰ ਖਾਨ ਲਗਾ ਕੇ ਨੂੰ ਬਿਨਾਂ ਸਿਰ ਤੋਂ ਸਿੰਘ ਦਾ ਧੜ ਲੜਦਾ ਇਕ ਦੂਸਰੇ ਤਾਈਂ ਸੁਣਾਨ ਲਗ ਪਿਆ ਕੁਦਰਤੀ ਆਣ ਦਬਾ ਭਾਰਾ ਪੈਰ ਪਿਛਾਂ ਨੂੰ ਆ ਖਿਸਕਾਨ ਲੱਗੇ ਲੜਦੇ ਹਟਣਲੱਗੇ ਪਿਛਾਂਆਣ ਗਿਲਜੇਸਿੰਘ ਜ਼ੋਰ ਦੇਇ ਪਿਛੋਂ ਦਬਾਨ ਲਗ ਨੇ ਅੱਗੇ ਗਿਲਜੇ ਤੇ ਪਿਛੇ ਸਿੰਘ ਲੱਗੇ ਬੁਰੀ ਵਾਢ ਤਲਵਾਰ ਦੀ ਪਾਨ ਲੱਗੇ । ਪੈਰ ਸੰਭਲੇ ਨਾ ਫੇਰ ਦੁਸ਼ਮਣਾਂ ਨੇ ਸਿੰਘ ਮਾਰ ਸਥਾਰ ਵਿਛਾਨ ਲੱਗੇ