ਸਮੱਗਰੀ 'ਤੇ ਜਾਓ

ਪੰਨਾ:Johar khalsa.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੮੨} ਜੌਹਰ ਖਾਲਸਾ SH ਨੂੰ ਚੜੀਆਂਲਾਲੀਆਂਸਿੰਘਾਂਨੰਭਾਰੀਆਂਆ ਬਾਜ਼ੀ ਜਿੱਤਲਈ ਕਰਘਮਸਾਨ ਵੀਰ . ਨੂੰ ਨੇੜੇ ਆਣ ਪਹੁੰਚੇ ਗੁਰੂ ਧਾਮ ਦੋਹਾਂ ਵਧੇ ਹੋਂਸਲੇ ਸਿੰਘਾਂ ਦੇ ਆਨ ਵੀਰ ਭੈਣ ਓਧਰ ਗਿਲਜੇ ਭੀ ਹਾਰ ਸਮਝ ਆਪਣੀ ਅੱਗਾ ਰੋਕ ਖੜੇ ਮੈਦਾਨ ਵੀਰੋ ਚ ੩ ਫੌਜਾਂ ਅਫਸਰਾਂ ਨੇ ਡਾਹੀਆਂ ਘੇਰ ਕਰਕੇ ਪਏ ਭੌ ਕੇ ਫੇਰ ਦੁਰਾਨ ਵੀਰ ਨੂੰ ਓਧਰ ਸਿੰਘਾਂ ਦਾਭੀ ਵਧਿਆਪੈਰ ਹੈਸੀ ਓਹ ਭੀ ਕੁਦ ਪਏ ਸ਼ੇਰਾਂ ਸਮਾਨ ਵੀਰ ਨੂੰ ਨੂੰ ਐਲੀ ਐਲੀ ਅਕਾਲ ਅਕਾਲ ਹੋਯਾ ਰੀਜ ਉਠਿਆ ਫੇਰ ਅਸਮਾਨ ਵੀਰ ਨੂੰ ਘੋੜੇ ਸਿੰਘਾਂ ਸਦਾਰਾਂ ਨੇ ਫੇਰ ਕਰਕੇ ਬੋਲਾ ਫੇਰਿਆ ਵਿਚ ਮੈਦਾਨ ਵੀਰ ਮੈ ਕਹਿਆ ਖਾਲਸਾ ਜੀ ਤਕੜੇ ਹੋ ਜਾਵੋ ਬਾਜ਼ੀ ਜਿੱਤ ਲਈ ਸੁਣੋ ਸੁਜਾਨ ਵੀਰੋ ਨੂੰ ਬਾਜਾਂ ਵਾਲਾ ਹੈ ਤੁਸਾਂ ਦੇ ਸਿਰਾਂ ਉਤੇ ਰਾਖਾ ਹਰ ਥਾਂ ਬਲੀ ਮਹਾਨ ਵੀਰ ਅੱਜ ਓਸਦੀ ਆਨ ਤੇ ਸ਼ਾਨ ਉਤੇ ਸਿਧੇ ਖੱਬੇ ਹੋਵੇ ਕੁਰਬਾਨ ਵੀਰ ਨੂੰ ਜੂਝ ਗਏ ਤੇ ਮਿਲੇਗੀ ਗੋਦ ਗਰ ਦੀ ਫਤਹ ਪਾਈ ਤੇ ਜਸ ਮਹਾਨ ਵੀਰ ਦੋਹੀਂ ਪਾਸੀਂ ਹੈ ਜੇਤਵਾਂ ਗੁਣਾ ਸਾਡਾ ਵੈਰੀ ਹੋ ਰਹੇ ਨੇ ਪਰੇਸ਼ਾਨ ਵੀਰ ਨੂੰ ਗੁਰੂ ਧਾਮ ਆਜ਼ਾਦ ਕਰਾ ਕਰਕੇ ਤੇਗਾਂ ਕਰਨੀਆਂ ਫੇਰ ਮਿਆਨ ਵੀਰ ਨੂੰ ਜੰਗ ਅੱਜ ਦੇ ਤਈਂ ਕਰਤਾਰ ਸਿੰਘਾ ਯਾਦ ਕਰਨ ਦਾ ਮੁਸਲਮਾਨ ਵੀ s, ਗੁਰੂ ਕੇ ਬਾਗ ਵਿਚ ਜੰਗ ਦਾ ਜ਼ੋਰ 3 ਜਿਵੇਂ ਦਿਨ ਥੋੜਾ ਰਹਿੰਦਾ ਜਾਂਦਾ ਸੀ ਤਿਵੇਂ ਸਿੰਘ ਆ ਜ਼ੋਰ ਵਧਾਨ ਲਗੇ ਮੈਂ ਬੰਨ ਕੁੰਮਲੇ ਵੈਰੀਆਂ ਨਾਲ ਜੁਟੇ ਤੇਗਾਂ ਢਾਲਾਂ ਦੇ ਉਤੇ ਖੜਕਾਨ ਲਗੇ ਕਾਹਲੀ ਪਈ ਵਿਚ ਦਲਾਂ ਦੇ ਆਨ ਭਾਰੀ ਪਲੋ ਪਲੀ ਵਿਚ ਪੈਰ ਵਧਾਨ ਲਗੇ ਸਤਿ ਸ੍ਰੀ ਅਕਾਲ, ਅਕਾਲ ਉਚੀ ਮਸਤ ਹੋ ਕੇ ਸਿੰਘ , ਗਜਾਨ ਲਗੇ ਮੈਂ ਸਾਬਰਅਲ ਆ ਸਿਪਾਹ ਸਾਲਾਰ ਅਯਾ ਮੜ ਗਿਲਜੇ ਜ਼ੋਰ ਦਿਖਾਨ ਲਗੇ ਐਲੀ ਐਲੀ ਦੇ ਮਾਰਦੇ ਆਏ ਨਾਹਰੇ ਬੰਨ ਪੈਂਤੜੇ ਤੇਗਾਂ ਚਲਾਨ ਲਗੇ ਕਟਾਵਢੀ ਹੋਈ ਦੋਹਾਂ ਪਾਸਿਆਂ ਥੀਂ ਕਾਹਲੇ ਪੈ ਕੇ ਲੇਖਾ ਮੁਕਾਨ ਲਗੇ ਮੈਂ ਮਾਵਾਂ ਦੇ ਪੁਤ ਸ਼ਹੀਦ ਹੋਏ ਜ਼ਖਮੀ ਤੜਫਦੇ ਜਾਨਾਂ ਗਵਾਨ ਲਗੇ * ਕੜਾ ਕਾੜ ਸੜਾ ਸਾੜ ਹੋਣ ਲਗੀ ਦੜਾ ਦਾਤ ਆ ਡਿੱਗਣ ਜਵਾਨ ਲਗੇ ਤੋਂ ਕਿਤੇ ਸਿਰ ਲਥੇ ਕਿਤੇ ਬਾਹਾਂ ਲੱਤਾਂ ਪਾਜੀ ਡਰ ਕੇ ਮੂੰਹ ਛੁਪਾਨ ਲਗ ਸਮਾਂ ਬਣਿਆਂ ਡਾਵਾ ਡਰਾਵਣਾ ਉਹ ਖੰਡੇ ਢਾਲਾਂ ਤੇ ਗਾਜ਼ੀ ਖੜਕਾਨ ਲਗੇ ਵੀ ਕਿਤੇ ਨੇਜ਼ੇ ਤੇ ਬਰਛੀਆਂ ਜ਼ੋਰ ਪਾਇਆ ਕਿਤੇ ਤੇਗਾਂ ਦੀ ਮਾਰ ਮਚਾਨ ਲਗੇ ਤਾਂ ਹੋਏ ਸੂਰਮੇ ਲਹੁ ਲਹਾਨ ਸਾਰੇ ਖੇਲ ਹੋਲੀਆਂ ਰੰਗ ਉਡਾਨ ਲਗੇ ਤੇ