ਸਮੱਗਰੀ 'ਤੇ ਜਾਓ

ਪੰਨਾ:Johar khalsa.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ {੧੮੪) Dਟ ੬੮੬੪ਖਤ ਵਾਕ ਕਵੀ ਦੇ ਜੰਗ ਜਿੱਤ ਲਿਆ ਸਿੰਘਾਂ ਮਾਰ ਤੇਗਾਂ ਹਾਰੇ ਵਿਚ ਮੈਦਾਨ ਪਠਾਨ ਭਾਈ ਨੂੰ ਨੂੰ ਬਹੁਤੇ ਅੱਧਿਓਂ ਸਿੰਘ ਸ਼ਹੀਦ ਹੋ ਗਏ ਵੈਰੀ ਚਾਰ ਹਿਸੇ ਮਾਰੇ ਜਾਨ ਭਾਈ ਨੂੰ ਗੋਹਲਵਾੜ ਤੋਂ ਲੈ ਗੁਰੁ ਬਾਗ ਤੋੜੀ ਭਾਰੀ, ਮਚਿਆ ਸੀ ਘਮਸਾਨ ਭਾਈ ॥ ਤੋਂ ਕੋਹਾਂ ਵਿਚ ਲੋਥਾਂ ਪਈਆਂ ਰੁਲਦੀਆਂ ਸਨ ਕੌਣ ਗਿਨਤੀ ਕਰੇ ਪਛਾਨ ਹਾਈ ਤੋਂ ਹੈ ਰੌਲਾ ਗਿੱਦੜਾਂ ਕੁਤਿਆਂ ਆਣ ਪਾਯਾ ਕਲਜੋਗਣਾਂ ਨੱਚੀਆਂ ਆਨ ਭਾਈ ਤੋਂ ਬੜੇ ਬੜੇ ਸਰਦਾਰ ਸ਼ਹੀਦ ਹੋ ਗਏ ਦੋਹਾਂ ਧਿਰਾਂ ਦਾ ਹੋਯਾ ਨੁਕਸਾਨ ਭਾਈ ਦੇ ਗੁਰੂ ਬਾਗ ਅੰਦਰ ਦਾਰ ਜੁਝੇ ਚੰਗੇ ਚੋਣਵੇਂ ਪੰਥ ਨਿਸ਼ਾਨ ਭਾਈ ॥ ਹੀਰਾਸਿੰਘ ਗੰਡਾ ਸਿੰਘ ਸਿੰਘ ਲਹਿਣਾ ਹੋਰ ਸਿੰਘ ਬਹੁਤੇ ਬਲਵਾਨ ਭਾਈ ॥ ਨੂੰ ਰਣਸਿੰਘਗੋਪਾਲਸਿੰਘਭਾਗਸਿੰਘਸੀ ਸੱਜਣਸਿੰਘ ਬਹਾਦਰਸਿੰਘਮਾਨ ਭਾਈ ! ਯੋਧੇ ਹੋਰ ਬੇਅੰਤ ਸ਼ਹੀਦ ਹੋਏ ਬਣਿਆਂ ਬਾਗ ਦੇ ਵਿਚ ਅਸਥਾਨ ਭਾਈ ਨੂੰ ਸਾਕਾ ਦੀਪਸਿੰਘ ਦਾ ਕਹਿੰਦੇ ਸਿੰਘ ਇਸਨੂੰ ਭਾਰਾਜੰਗ ਹੋਯਾ ਹਠਠਾਨ ਭਾਈ ਨੂੰ ਗੁਰੂ ਨਾਮ ਉਤੇ ਕਰਤਾਰ ਸਿੰਘ ਕੀਤਾ ਪੰਥ ਨੇ ਭਾਰਾ ਘਮਸਾਨ ਭਾਈ S Bui ਦਾ ਤੇਰਾ ਨਾਤਾ ਫੌਜ ਗਿਲਜਿਆਂ ਦੀ ਨੱਠੀ ਹਾਰ ਖਾ ਕੇ ਸਿੰਘ ਮੁੜੇ ਅਟਾਰੀ ਲੰਘਾ ਕੇ ਜੀ ਜੋ ਸਾਂਭ ਵੈਰੀਆਂ ਦਾ ਅਸਬਾਬ ਸਾਰਾ ਅੰਮਿਤਸਰ ਆਏ ਫਤਹ ਪਾ ਕੇ ਦੱਖਣ ਵੱਲ ਸਰੋਵਰਾਂ ਲਾ ਡੇਰੇ ਬੈਠੇ ਗੁਰਾਂ ਦਾ ਸ਼ੁਕਰ ਮਨਾ ਕੇ ਜ਼ਖਮੀ ਢੰਡ ਕੇ ਸਭ ਸੰਭਾਲ ਲਏ ਤੇ ਸ਼ਹੀਦਾਂ ਨੂੰ ਕੱਠੇ ਕਰਾ ਕੇ ਬਾਗ ਗੁਰੂ ਕੇ ਵਿਚ ਸਸਕਾਰ ਕੀਤਾ ਵਿਚ ਭਾਣੇ ਦੇ ਸ਼ੁਕਰ ਵਜਾ ਕੇ ਗੁਰੂ ਧਾਮ ਆਜ਼ਾਦ ਕਰਾਇ ਲਿਆ ਸਿਰ ਧੜ ਸੰਦੀ ਬਾਜ਼ੀ ਲਾ ਕੇ ਬਾਲਸਿੰਘ ਤਾਰਾ ਸਿੰਘ ਜਹੇ ਯੋਧੇ ਦਿਆਲ ਸਿੰਘ ਸਰਦਾਰ ਗਿਣਾ ਕੇ ਰਹੇ ਅੰਮ੍ਰਿਤਸਰ ਕਰਤਾਰ ਸਿੰਘ ਕੱਢੇ ਗਿਲਜੇ ਤੇਗ ਚਲਾ ਜੋ ਕਿ ਓ ਕਿ ਓ ਕਿ ਜੋ ਕਿ 888੬444444844889 ਜਿਥੇ ਸ਼ਹੀਦਾਂ ਨੇ ਡੇਰੇ ਲਾ ਰਖੇ ਸਨ, ਓਸ ਅਸਥਾਨ ਦਾ ਨਾਮ ਹੁਣ ਸ਼ਹੀਦ ਬੰਗਾ ਹੀ ਬਾਬੇ ਦੀਪ ਸਿੰਘ ਵਾਲਾ ਹੈ, ਜੋ ਸਰੋਵਰ ਦੀ ਦੱਖਣ ਵਾਲੀ ਬਾਹੀ ਵਲ ਹੈ ।