ਸਮੱਗਰੀ 'ਤੇ ਜਾਓ

ਪੰਨਾ:Johar khalsa.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

{੧੮੮) ਜੌਹਰ ਖਾਲਸਾ ਏਧਰ ਸਿੰਘ ਬਦਾਰ ਲਲਕਾਰ ਰਹੇ ਓਧਰ ਗਿਲਜੇ ਸਿਪਾਹ ਸਾਰਾ ਨੂੰ ਉਠੀ ਧੂੜ ਤੇ ਮਚਿਆ ਸ਼ੋਰ ਭਾਰਾ ਆਣ ਚੜ੍ਹੇ ਆਕਾਸ਼ ਗੁਬਾਰ ਭਾਈ ਨੇ ਨੂੰ ਇਕ ਪਹਿਰ ਹੋਯਾ ਜੰਗ ਖਹਿ ਭਾਰਾ ਚੱਲੀ ਗਜ਼ਬ ਦੀ ਤਦੋਂ ਤਲਵਾਰੇ ਭਾਈ ॥ ਪੱਲਾ ਕੋਈ ਨਾ ਹਿੱਲਦਾ ਨਜ਼ਰ ਐੱਦਾ ਹੋਯਾ ਮੌਤ ਦਾ ਗਰਮ ਬਾਜ਼ਾਰ ਭਾਈ ਦੇ ਚੰਗੇ ਸੂਰਮੇ ਭਿੜੇ ਕਰਤਾਰ ਸਿੰਘ ਲਹ ਮਿੱਝ ਦੀ ਦਿਸਦੀ ਗਾਰ ਭਾਈ ਗਿਲਜੀਆਂ ਦਾ ਜ਼ੋਰ . ਖਾਂ ਜਹਾਨ ਬੁਲੰਦ ਖਾਂ ਨਾਹਰ ਖਾਂ ਨੇ ਫੌਜਾਂ ਇਕੋ ਹੀ ਵਾਰ ਝੁਕਾਈਆਂ ਨੇ ਅ ਅ ਐਲੀ ਪਰਦੇ ਪਏ ਗਿਲਜੇ ਤਾਂ ਰਣ ਦੇ ਵਿਚ ਮਾਇਆ ਨਾ ਨੂੰ ਇਕੋ ਵਾਰ ਪਏ ਗਲ ਖਾਲਸੇ ਦੇ ਤੇਗਾਂ ਵਿਚ ਮੈਦਾਨ ਦੇ ਵਾਹੀਆਂ ਨੇ ॥ [ ਲਹੇ ਨਾਲ ਮੜੇ ਗਿਲਜੇ ਕੱਦ ਭਾਰੇ ਆ ਦਲੇਰੀਆਂ ਖਬ ਦਿਖਾਈਆ ਨੂੰ ਭਾਵੇਂ ਸਿੰਘ ਅਤੇ ਭਾਰੋ ਜ਼ੋਰ ਲਾ ਕੇ ਮਾਰ ਗਿਲਜਿਆਂ ਸਫਾ ਪਕਾਇਆ ॥ ਨੂੰ ਦੱਬ ਲੈ ਆਏ ਸੁਧਾਸਰ ਵੱਲੇ ਥਾਵਾਂ ਸਿੰਘਾਂ ਦੇ ਪਾਸੋਂ ਛੁਡਾਈਆਂ ਨੇ ਤੋਂ ਬਹੁਤ ਸਿੰਘ ਸ਼ਹੀਦ ਮੈਦਾਨ ਹੋਏ ਚੱਪੇ ਚੱਪੇ ਸ਼ਹੀਦੀਆਂ ਪਾਈਆਂ ਨੇ ਹੈ ਨੂੰ ਡਿੱਠਾ ਹਾਲ ਸਦਾਰਾਂ ਕਰਤਾਰ ਸਿੰਘ ਵਿਚ ਰੋਹ ਦੇ ਫਤਹ ਗਜਾਈਆ ਨੇ ? ਬਾਬਾ ਗੁਰਬਖਸ਼ ਸਿੰਘ ਜੀ ve ਵੇਰੀ ਚੁਰੱਸਤੀ ਅਟਾਰੀਓ ਲੰਘ ਆਏ ਮਾਰ ਸਿੰਘਾਂ ਦੇ ਤਈਦਬਾ ਭਾਈ % ਡਿੱਠਾ ਹਾਲ ਬਾਬੇ ਗੁਰਬਖਸ਼ ਸਿੰਘ ਨੇ ਦਿਤਾ ਸ਼ਰਮੇ ਨੇ ਮੱਛੀ ਤਾਂ ਭਾਈ ਘੜਾ ਫੇਰ ਕੇ ਡੱਕਿਆ ਖਾਲਸੇ ਨੂੰ ਗੱਚ ਸ਼ੇਰ ਦੇ ਵਾਂਗ ਸੁਣਾ ਭਾਣਾ ਤੋਂ 3 8ਵੀਂ ਮਿਸਲ ਸ਼ਹੀਦਾਂ ਦੀ ਖਾਲਸਾ ਜੀ ਲਵੋ ਅੱਜ ਸ਼ਹੀਦੀਆਂ ਪਾ ਭਾਈ ਨੂੰ ਖਤਰੇ ਵਿਚ ਹੈ ਧਰਮ ਅਸਥਾੜ ਪਿਆ ਤੇਗਾਂ ਮਾਰ ਕੇ ਲਵੋ ਛੁਡਾ ਭਾਈ ਨੂੰ ਗਿਲਜੇ ਧਨ ਨਾ ਪੈਰ ਦਰਬਾਰ ਅੰਦਰ ਢਾਲ ਹਿੱਕਾਂ ਦੀ ਲਵੇ ਬਣਾ ਭਾਈ ? ਨੂੰ ਗੁਰੂ ਧਾਮ ਦੀ ਕਰਨ ਬੇਅਦਬੀ ਇਹ ਲਾਹ ਮਾਰ ਕੇ ਇਨ੍ਹਾਂ ਦੇ ਚਾ ਭਾਈ ਗੁਰੂ ਘਰ ਤੋਂ ਹੋ ਸ਼ਹੀਦ ਜਾਵੋ ਮਾਰ ਵੈਰੀਆਂ ਤਾਈਂ ਖਪਾ ਭਾਈ ਇਹਨੀ ਦੋਹਾਂ ਨੇ ਆਵਣਾਂ ਕੰਮ ਨਾਹੀਂ ਅੱਜ ਗਰ ਲੇਖੇ ਦੇਵੋ ਲਾ ਭਾਈ ਨੂੰ ਬਾਜਾਂ ਵਾਲਾ ਹੈ ਤੁਸਾਂ ਦੇ ਸਿਰ ਉਤੇ ਰਾਖਾ ਪੰਥ ਦਾ ਸੁਣੋ ਦਾਨਾ ਭਾਈ ਤੂੰ fਪਿਛੋਂ ਹਟਣਾ ਹੈ ਕੰਮ ਪਾਜ਼ੀਆਂ ਦਾ ਮਰਦ ਡਿੱਗਦੇ ਪੈਰ ਵਧਾ ਭਾਈ ॥ ਨੂੰ ਗੁਰੂ ਧਾਮ ਨੂੰ ਛੱਡ ਕੇ ਜਾਓ ਕਿਥੇ ਲੇਖੇ ਦਿਹੋ ਸਰੀਰਾਂ ਨੂੰ ਲਾ ਭਾਈ ਨੂੰ ਹੋ ਗਏ ਸ਼ਹੀਦ ਤਾਂ ਮੁਕਤ ਹੋਏ ਲੇਖੇ ਜਮਾਂ ਦੇ ਗਏ ਮੁਕਾ ਭਾਈ ਵੀ ਹੈ ਕਿ Rਕ ਕਿ