________________
{੧੮੮) ਜੌਹਰ ਖਾਲਸਾ ਏਧਰ ਸਿੰਘ ਸਦਾਰ ਲਲਕਾਰ ਰਹੇ ਓਧਰ ਗਿਲਜੋ ਸਿਪਾਹ ਸਾਲਾਰ ਭਾਈ ਨੂੰ ਉਠੀ ਧੂੜ ਤੇ ਮਚਿਆ ਸ਼ੋਰ ਭਾਰਾ ਆਣ ਚੜ੍ਹੇ ਆਕਾਸ਼ ਗੁਰ ਭਾਈ ਨੂੰ ਹੈ ਇਕ ਪਹਿਰ ਹੋਯਾ ਜੰਗ ਖਹਿ ਭਾਰਾ ਚੱਲੀ ਗਜ਼ਬ ਦੀ ਤਦੋਂ ਤਲਵਾਰ ਭਾਈ ॥ ਦੇ ਪੱਲਾ ਕੋਈ ਨਾ ਹਿੱਲਦਾ ਨਜ਼ਰ ਐੱਦਾ ਹੋਯਾ ਮੋਤ ਦਾ ਗਰਮ ਬਾਜ਼ਾਰ ਭਾਈ ਦੇ ਚੰਗੇ ਸੂਰਮੇ ਭਿੜੇ ਕਰਤਾਰ ਸਿੰਘ ਲਹੂ ਮਿੱਝ ਦੀ ਦਿਸਦੀ ਗਾਰ ਭਾਈ ਗਿਲਜਿਆਂ ਦਾ ਜ਼ੋਰ , ਖਾਂ ਜਹਾਨ ਬੁਲੰਦ ਖਾਂ ਨਾਹਰ ਖਾਂ ਨੇ ਫੌਜਾਂ ਇਕੋ ਹੀ ਵਾਰ ਝੁਕਾਈਆਂ ਨੇ ਨੂੰ ਐਲੀ ਐ ਪੁਕਾਰਦੇ ਪਏ ਗਿਲਜੇ ਧੂੜਾਂ ਰਣ ਦੇ ਵਿਚ ਧੁਮਾਈਆਂ ਨੇ ਇਕੋ ਵਾਰ ਪਏ ਗਲ ਖਾਲਸੇ ਦੇ ਤੇਗਾਂ ਵਿਚ ਮੈਦਾਨ ਦੇ ਵਾਹੀਆਂ ਨੇ ਮੈਂ ਲੋਹੇ ਨਾਲ ਮੜੇ ਗਿਲਜੇ ਕੱਦ ਭਾਰੇ ਆ ਦਲੇਰੀਆਂ ਖੂਬ ਦਿਖਾਈਆਂ ਨੇ ਹੈ ਭਾਵੇਂ ਸਿੰਘ ਅਤੇ ਭਾਰੇ ਜ਼ੋਰ ਲਾ ਕੇ ਮਾਰ ਗਿਲਜਿਆਂ ਸਫਾਂ ਧਕਾਈਆਂ ਨੇ ਨੇ ਦੱਬ ਲੈ ਆਏ ਸੁਧਾਸਰ ਵੱਲੇ ਬਾਵਾਂ ਸਿੰਘਾਂ ਦੇ ਪਾਸੋਂ ਛੁਡਾਈਆਂ ਨੇ ਬਹੁਤ ਸਿੰਘ ਸ਼ਹੀਦ ਮੈਦਾਨ ਹੋਏ ਚੱਪੇ ਚੱਪੇ ਸ਼ਹੀਦੀਆਂ ਪਾਈਆਂ ਨੇ ਦੇ ਡਿੱਠਾ ਹਾਲ ਸਦਾਰਾਂ ਕਰਤਾਰ ਸਿੰਘ ਵਿਚ ਰੋਹ ਦੇ ਫਤਹ ਗਜਾਈਆਂ ਨੇ ਸ > ਬਾਬਾ ਗੁਰਬਖਸ਼ ਸਿੰਘ ਜੀ ਦੇ ਵੈਰੀ ਚੁਰੱਸਤੀ ਅਟਾਰੀਓਂ ਲੰਘ ਆਏ ਮਾਰ ਸਿੰਘਾਂ ਦੇ ਤਈਂ ਦਬਾ ਭਾਈ ਦੇ ਡਿੱਠਾ ਹਾਲ ਬਾਬੇ ਗੁਰਬਖਸ਼ ਸਿੰਘ ਨੇ ਦਿਤਾ ਸੁਰਮੇ ਨੇ ਮੁੱਛੀ ਤਾ ਭਾਈ ਨੂੰ ਘੋੜਾ ਫੋਰ ਕੇ ਡੱਕਿਆ ਖਾਲਸੇ ਨੂੰ ਗੱਜ ਸ਼ੇਰ ਦੇ ਵਾਂਗ ਸੁਣਾ ਭਾਈ ਦੇ ਨੂੰ ਤੁਸੀਂ ਮਿਸਲ ਸ਼ਹੀਦਾਂ ਦੀ ਖਾਲਸਾ ਜੀ ਲਵੋ ਅੱਜ ਸ਼ਹੀਦੀਆਂ ਪਾ ਭਾਈ ॥ ਦੇ ਖਤਰੇ ਵਿਚ ਹੈ ਧਰਮ ਅਸਥਾੜ ਪਿਆ ਤੇਗਾਂ ਮਾਰ ਕੇ ਲਵੋ ਛੁਡਾ ਭਾਈ ਨੂੰ ਦੇ ਗਿਲਜੇ ਧਰਨ ਨਾ ਪੈਰ ਦਰਬਾਰ ਅੰਦਰ ਢਾਲ ਹਿੱਕਾਂ ਦੀ ਲਵੋ ਬਣਾ ਭਾਈ ਗੁਰੂ ਧਾਮ ਦੀ ਕਰਨ ਬੇਅਦਬੀ ਇਹ ਲਾਹੁ ਮਾਰ ਕੇ ਇਨ੍ਹਾਂ ਦੇ ਚਾ ਭਾਈ ਦੇ ਗੁਰੂ ਘਰ ਤੇ ਹੋ ਸ਼ਹੀਦ ਜਾਵੋ ਮਾਰ ਵੈਰੀਆਂ ਤਾਈਂ ਖਪਾ ਭਾਈ ਇਹਨੀ ਦੋਹਾਂ ਨੇ ਆਵਣਾਂ ਕੰਮ ਨਾਹੀਂ ਅੱਜ ਗੁਰੁ ਲੇਖੇ ਦੇਵੇ ਲਾ ਭਾਈ ਨੂੰ ਬਾਜਾਂ ਵਾਲਾ ਹੈ ਤੁਸਾਂ ਦੇ ਸਿਰ ਉਤੇ ਰਾਖਾ ਪੰਥ ਦਾ ਸੁਣੋ ਦਾਨਾ ਭਾਈ ॥ ਕੇ ਪਿਛੇ ਹਟਣਾ ਹੈ ਕੰਮ ਪਾਜ਼ੀਆਂ ਦਾ ਮਰਦ ਡਿੱਗਦੇ ਪੈਰ ਵਧਾ ਭਾਈ ਗੁਰੂ ਧਾਮ ਨੂੰ ਛੱਡ ਕੇ ਜਾਓ ਕਿਥੇ ਲੇਖੇ ਦਿਹੋ ਸਰੀਰਾਂ ਨੂੰ ਲਾ ਭਾਈ ਹੋ ਗਏ ਸ਼ਹੀਦ ਤਾਂ ਮੁਕਤ ਹੋਏ ਲੇਖੇ ਜਮਾਂ ਦੇ ਗਏ ਮੁਕਾ ਭਾਈ ॥