ਪੰਨਾ:Johar khalsa.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੧੯੩} ਅਇ ਪੰਥ ਦੀ ਸ਼ਰਨ ਕਰਤਾਰ ਸਿੰਘ ਹੋਰ ਆਸਰੇ ਸਭ ਚੁਕਾ ਆਏ ਹੋਏ ਤਥਾ ਅਸੀਂ ਖਾਸ ਕਸੁਰ ਦੇ ਰਹਿਣ ਵਾਲੇ ਤੰਗ ਕਰਦੇ ਬਹੁਤ ਪਠਾਨ ਸਾਨੂੰ ਬਾਰਾਂ ਗੜ੍ਹੀਆ ਭਰੇ ਉਹ ਜ਼ੋਰ ਅੰਦਰ ਹੱਦੋਂ ਵਧ ਕੇ ਦੁਖ ਪੁਚਾਨ ਸਾਨੂੰ ਹੈ ਉਹ ਮਾਨ ਮੱਤੇ ਬਘਿਆੜ ਪਾਪੀ ਭੇਡ ਬੱਕਰੀ ਸਮਝ ਕੇ ਖਾਨ ਸਾਨੂੰ ਜਿੱਦ ਕਰਦੇ ਦੀਨ ਇਸਲਾਮ ਦੀ ਉਹ ਜੋਰੀ ਕਰਦੇ ਨੇ ਮੁਸਲਮਾਨ ਸਾਨੂੰ ਚ ਧਰਮ ਕਰਮ ਕੋਈ ਕਰਨ ਦੇਵੰਦੇ ਨਾ ਈਨ ਅਪਣੀ ਜੋੜੀ ਮਨਾਨ ਸਾਨੂੰ ਜ਼ੋਰੀ ਖੋਹ ਲੈਂਦੇ ਬਹੂ ਬੇਟੀਆਂ ਉਹ ਜੇ ਬੋਲੀਏ ਮਾਰ ਮੁਕਾਨ ਸਾਨੂੰ ਹੈ ਅਸੀਂ ਦੁਖੀ ਹਾਂ ਬੜੇ ਕਰਤਾਰ ਸਿੰਘ ਮਿਹਰ ਕਰ ਦੇਵੋ ਜੀਅ ਦਾਨ ਸਾਨੂੰ ਤਥਾ ਨੂੰ ਅਸੀਂ ਖਾਲਸਾ ਜੀ ਚੱਲ ਸ਼ਰਨ ਆਏ ਗਊਆਂ ਫਸੀਆਂ ਤੁਸੀਂ ਡਾ ਦੇਵੋ ਨੇ ਗੁਰੂ ਰਚਿਆ ਪੰਥ ਉਪਕਾਰ ਬਦਲੇ ਮਾਰ ਜ਼ਾਲਮਾਂ ਤਾਈਂ ਸਜਾ ਦੇਵੋ ਦੋ ਬਲੀ ਯੋਧਿਓ , ਪਰ ਉਪਕਾਰ ਕੇ ਸਾਡੇ ਦੁਖੜੇ ਸਾਰੇ ਮਿਟਾ ਦੇਵੋ ਰੁੜੇ ਜਾਂਵਦੇ ਜ਼ੁਲਮ ਦਰਿਆ ਅੰਦਰ ਬਾਂਹ ਫੜ ਸਾਨੂੰ ਬੰਨੇ ਲਾ ਦੇਵੋ ਵੈ ਬਹੁ ਬੇਟੀਆਂ ਨਾਰੀਆਂ ਸਾਡੀਆਂ ਜੋ ਸਾਨੂੰ ਜ਼ਾਲਮਾਂ ਪਾਸੋਂ ਦਿਵਾ ਦੇਵੇ ਨੂੰ ਕਰੋ ਪਰਉਪਕਾਰ ਕਰਤਾਰ ਸਿੰਘ ਝੰਡਾ ਜਸ ਦਾ ਜੱਗ ਭੁਲਾ ਦੇਵੋ עוד עוד ע ਤਥਾ ਨੂੰ ਦੇਵੀ ਦਿਉਤੇ ਤੇ ਆਸ ਹਿੰਦੂਆਂ ਦੀ ਅਸੀਂ ਆਏ ਹਾਂ ਛਡ ਛਡਾ ਸਿੰਘ * ਜੇਕਰ ਤੁਸਾਂ ਭੀ ਬਾਂਹ ਨਾ ਫੜੀ ਸਾਡੀ ਫੇਰ ਦੇਂਦੇ ਸੱਚ ਸੁਣਾ ਸਿੰਘੋ ਏਥੇ ਗੁਰੂ ਦਰਬਾਰ ਦੇ ਸਾਹਮਣੇ ਹੀ ਮਰ ਜਾਂ ਗੇ ਜਿੰਦਾਂ ਗੁਵਾ ਸਿੰਘ ਹੋਈ ਏਥੋਂ ਭੀ ਆਸ ਜੋ ਨਾਹਿੰ ਪੂਰੀ ਫੇਰ ਜਾਣਾ ਅਸੀਂ ਕਿਹੜੇ ਦਾ ਸਿੰਘ ਤੇ ਹੋਰ ਲੱਭਦਾ ਕੋਈ ਨਾ ਆਸਰਾ ਦੇ ਗੁਰੂ ਪੰਥ ਦੀ ਸ਼ਰਨ ਗਏ ਆ ਸਿੰਘੋ ਹੈ ਅਸੀਂ ਅਗੇ ਹੀ ਮੋਏ ਕਰਤਾਰ ਸਿੰਘ ਲਗੇ ਪੰਥ ਨੂੰ ਦਾਗ ਦਾਨਾ ਸਿੰਘ ਨੇ ਸਿੰਘਾਂ ਦਾ ਗੁਰਮਤਾ ਇਸ ਨੂੰ ਦਿਤੀ ਧੀਰਜ ਹਿਮਣਾਂ ਦੁਖੀਆਂ ਨੂੰ ਲਗੇ ਗੁਰਮਤਾ ਫੇਰ ਪਕਾਨ ਭਾਈ : ਨੂੰ ਆਏ ਪੰਥ ਦੀ ਸ਼ਰਨ ਹਨ ਦੁਖੀ ਹੋ ਕੇ ਇਹ ਹਿਮਣ ਸੁਣੋ ਸੁਜਾਨ ਭਾਈ ਨੂੰ ਤੇ ਦੀਨ ਦੁਖੀਆਂ ਦੀ ਕਰਨੀ ਰਖਿਆ ਜੀ ਹੈ ਪੰਥ ਦਾ ਕੰਮ ਮਹਾਨ ਭਾਈ ਤੋਂ ਮੂੰਹ ਮੋੜਨਾ ਪਰਉਪਕਾਰ ਵੱਲੋਂ ਵੱਟਾ ਲੱਗਦਾ ਪੰਥ ਦੀ ਸ਼ਾਨ ਭਾਈ