ਸਮੱਗਰੀ 'ਤੇ ਜਾਓ

ਪੰਨਾ:Johar khalsa.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੧੯੭) ਨੂੰ ਇਰਦ ਗਿਰਦ ਦੇਲੋਕ ਆ ਹੋਏ ਕੱਠੇ ਮਾਯਾ ਲੁੱਟੀ ਓਹਨਾਂ ਬੇਸ਼ੁਮਾਰ ਓਥੇ ਦਾ ਤੇ ਧਨ ਸਿੰਘ ਦੇ ਭੀ ਹੱਬ ਬਹੁਤ ਆਯਾ ਇਕੋ ਵਾਰ ਹੋ ਗਏ ਮਾਲਦਾਰ ਓਥੇ ਨੂੰ ਹੋ ਗਿਆ ਕਸੂਰ ਕੋਹਤੂਰ ਸਾਰਾ ਫਲ ਪਾਪ ਦਾ ਭੋਗਿਆ ਭਾਰ ਓਥੇ ਨੂੰ ਹੈ ਜ਼ਰ ਨਕਦੀ ਸਿੰਘਾਂ ਨੇ ਬਹੁਤ ਲੁੱਟੀ ਕਈ ਹੱਥ ਆਏ ਹਥਿਆਰ ਓਥੇ ਨੂੰ ਆਇ ਪਰਤ ਪਿਛਾਂਹ ਕਰਤਾਰ ਸਿੰਘ ਸਿੰਘ ਕਰ ਭਾਰਾ ਉਪਕਾਰ ਓਥੇ ? fਸਿੰਘਾਂ ਨੇ ਕੁਝ ਕੁ ਤੱਲਕੇ ਮੱਲਣੇ ਸਿੰਘ ਮਾਰ ਕਸੂਰ ਦੇ ਗੜ੍ਹ ਬਾਰਾਂ ਧਨ ਲੈ ਆਏ ਬੇਸ਼ੁਮਾਰ ਭਾਈ ਨੂੰ ਦੇ ਧਨੀ ਹੋ ਗਏ ਜ਼ੋਰ ਵਧਾਣ ਲੱਗੇ ਮਿਸਲਾਂ ਵਿਚ ਆ ਵਧੇ ਅਸਵਾਰ ਭਾਈ ਨੂੰ ਤਲ ਗਿਆ ਦਲਿੱਦ ਸੀ ਖਾਲਸੇ ਦਾ ਜਮਾਂ ਕੀਤਾ ਬਰੂਦ ਹਥਿਆਰ ਭਾਈ ॥ ਬੇਗ ਜਲੰਧਰੀ ਜਦੋਂ ਮਰਿਆ ਸਿੰਘਾਂ ਓਸਦਾ ਮੁਲਕ ਅਪਾਰ ਭਾਈ ਲਿਆ ਹੈ ਸੀ ਪਾ ਕੇ ਜ਼ੋਰ ਭਾਰਾ ਬੇਠੇ ਤੱਲਕੇ ਮੱਲ ਸਰਦਾਰ ਭਾਈ ਨੂੰ ਮਦ ਸ਼ਾਹ ਕੀਤਾ ਹੱਲਾ ਸਤਵਾਂ ਜਾਂ ਸਿੰਘ ਧੱਕ ਕੱਢੇ ਦੇਸੋਂ ਬਾਹਰ ਭਾਈ ਹੈ। ਟਰ ਬੇਗ ਪੁਤਰ ਦੀਨਾ ਬੇਗ ਦੇ ਨੇ ਲਏ ਪਰਗਣੇ ਫੇਰ ਸੰਭਾਰ ਭਾਈ Sਰ ਖਾਲਸੇ ਮੁੜ ਧਿਆਨ ਕੀਤਾ ਸਿੰਘ ਚੜ੍ਹ ਪਏ ਪੌਸਾ ਮਾਰ ਭਾਈ ਨੂੰ ਲ ਪਰਗਣੇ ਵਿਚ ਦੁਆਬੇ ਦੇ ਜਾ ਤੇ ਰਿਆੜਕੀ ਸਾਰੀ ਵਿਚਾਰ ਭਾਈ , aਵਰ ਬੇਗ ਸੂਬਾ ਕਰਤਾਰ ਸਿੰਘ ਹੋਯਾ ਲੜਨ ਦੇ ਲਈ ਤਿਆਰ ਭਾਈ ਸਾਵਣ ੧੮੧੮ (ਅਠਾਰਾਂ ਸੌ ਅਠਾਰਾਂ) ਨੂੰ ਰਿਆੜਕੀ ਦਾ ਜੰਗ ਨੂੰ ਸੰui ਮੱਲ ਲਿਆ ਕੁਝ ਦੇਸ ਫਿਰਕੇ ਜਾਫਰ ਬੇਗ ਨੇ ਫੌਜ ਚੜਾ ਦਿੱਤੀ ਹੈ * ਸ਼ਿਵਦਿਆਲ ਦੀਵਾਨ ਨੂੰ ਨਾਲ ਲੈਕੇ ਫੌਜ ਸਿੰਘਾਂ ਦੇ ਉਤੇ ਝਕਾ ਦਿੱਤੀ । ਨੂੰ ਰੰਗ ਪਿਆ ਵਟਾਲੇ ਦੇ ਪਾਸ ਭਾਰਾ ਦੋਹਾਂ ਧਿਰਾਂ ਨੇ ਧੂੜ ਧੁੰਮਾ ਦਿੱਤੀ ਜਾਫਰ ਬੇਗ ਦੇ ਮੱਦਦੀ ਕਈ ਆਏ ਬੜੀ ਤਾਕਤ ਆਣ ਵਧਾ ਦਿੱਤੀ ਤੂੰ * ਨਰ ਦੀਨ ਖਾਂ ਜੋ ਕਲਾਨੌਰੀਆ ਸੀ ਮੱਦਦ ਉਸ ਨੇ ਬਹੁਤ ਹੀ ਆ ਦਿੱਤੀ । ਆਯਾ ਖਾਂ ਮੁਹੰਮਦ ਪਸਰੂਰ ਵਾਲਾ ਫੌਜ ਖਾਲਸੇ ਦੇ ਗਲ ਪਾ ਦਿੱਤੀ ਹੈ ਹੈ ਏਧਰ ਸਿੰਘ ਸਦਾਰ ਭੀ ਹੋਏ ਕੱਠੇ ਹੋਲੀ ਮੌਤ ਦੀ ਜਿਨਾਂ ਮਚਾ ਦਿੱਤੀ । * ਚੜਤ ਸਿੰਘ ਜੱਸਾ ਸਿੰਘ ਹਰੀ ਸਿੰਘ ਸੀ ਜੈ ਸਿੰਘ ਨੇ ਤੋਗ ਖੜਕਾ ਦਿੱਤੀ । ਤੇ ਤਾਰਾ ਸਿੰਘ ਗੈਬਾ ਜੋਧ ਸਿੰਘ ਆਹਾ ਸ਼ਾਮ ਸਿੰਘ ਨੇ ਫੌਜ ਖਪਾ ਦਿੱਤੀ ਹੈ

  • ਸੰਮਤ ੧੮੧੬ ਵਿਚ । ਜੂਨ ੧੭੬੩ ਹ ਰ ਗੁ ॥ ਇਹ ਜਾਫਰ ਬੇਗ ਜਲੰਧਰ ਵਾਲੇ ਦਾ ਪੁਤਰ ਸੀ ।