ਸਮੱਗਰੀ 'ਤੇ ਜਾਓ

ਪੰਨਾ:Johar khalsa.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੨੦੩) . ਚੱਢਾ ਦੀਨ ਇਸਲਾਮ ਹੈ ਤੰਗ ਹੋਯਾ ਕਾਫਰ ਸਿੰਘ ਇਹ ਬੜਾ ਸਤਾਂਦੇ ਨੇ ਤੇ ਨੂੰ ਬਾਦਸ਼ਾਹ ਦੇ ਤਈਂ ਕਰਤਾਰ ਸਿੰਘ ਜੋਸ਼ ਦੇ ਕੇ ਖੂਬ ਭੜਕਾਂਵਦੇ ਨੇ ਅਹਿਮਦ ਸ਼ਾਹ ਨੇ ਸਿੰਘਾਂ ਦੇ ਪਿਛੇ ਚੜ੍ਹਾਈ ਕਰਨ ਨੂੰ ਸਿੰਘ ਮਾਲਵੇ ਨੂੰ ਏਥੋਂ ਚਲੇ ਗਏ ਲੱਟ ਜ਼ਾਲਮਾਂ ਉੱਤੇ ਮਚਾਈ ਭਾਰੀ : ਸੁਣ ਗੱਲਾਂ ਰਈਸਾਂ ਤੇ ਹਾਕਮਾਂ ਤੋਂ ਬਾਦਸ਼ਾਹ ਤਾਈਂ ਰਿਸ ਆਈ ਭਾਰੀ ਹੈ ਡੇਰਾ ਕੁਚ ਲਾਹੌਰ ਤੋਂ ਤੁਰਤ ਕੀਤਾ ਛਾਉਣੀ ਪਾਸ ਪੱਟੀ ਜਾ ਕੇ ਪਾਈ ਭਾਰੀ ਓਥੇ ਆਣਮਲਵਈ ਰਾਈਸ ਮਿਲੇ ਉਨਾਂ ਬਿਪਤਾ ਆਣ ਸੁਣਾਈ ਭਾਰੀ ਨੂੰ ਸਿੰਘ ਮਾਲਵੇ ਦੇ ਵਿਚ ਪਏ ਫਿਰਦੇ ਖਤਰ ਹੋ ਧੂੜ ਧੁਮਾਈ ਭਾਰੀ ਨੂੰ ਚ ਮੁਸਲਮਾਨ ਅਮੀਰ ਹੈਰਾਨ ਹੋ ਗਏ ਸਿੰਘਾਂ ਗਜ਼ਬ ਦੀ ਤੇਗ ਚਲਾਈ ਭਾਰੀ ਦੇ ਏਵੇਂ ਹਾਕਮਾਂ ਮਸਲੇ ਘੜ ਬਹੁਤੇ ਬਾਦਸ਼ਾਹ ਨੂੰ ਚਿੱਪ ਚੜਾਈ ਭਾਗੇ ਤੇ ਨੂੰ ਕੁਖ ਲਾਲ ਹੋ ਗਿਆ ਕਰਤਾਰ ਸਿੰਘ ਅੱਗ ਵੈਰ ਦੀ ਆਣ ਭੜਕਾਈ ਭਾਰ ਅਹਿਮਦ ਸ਼ਾਹ ਦੀ ਰਾਇ ਵਿੱਚ ਵੀ ਅਹਿਮਦ ਸ਼ਾਹ ਨੇ ਆਖਯਾ ਹਾਕਮਾਂ ਨੂੰਤੁਸੀ ਸਿੰਘਾਂ ਤਾਈਂ ਅਟਕਾਓ ਜਾ ਕੇ ਦੇ ਦਰ ਜੰਗਲੀ ਕਿਤੇ ਨ ਜਾ ਬੈਠਨ ਜੰਗ ਉਨਾਂ ਦੇ ਨਾਲ ਮਚਾਓ ਜਾ ਕੇ ਮੈਂ ਪਵਾਂਗਾ ਚੋਰੀ ਹੀ ਵੇਖ ਵੇਲਾ ਜਾਲ ਲਾ ਕੇ ਪਹਿਲਾਂ ਫਸਾਓ ਜਾ ਕੇ ਤੇ ਮੈਨੂੰ ਪਹੁੰਚਾ ਹੀ ਜਾਣੋ ਕਰਤਾਰ ਸਿੰਘਾ ਤੁਸੀਂ ਰਲ ਕੇ ਛੇੜ ਛਿੜਾਓ ਜਾ ਕੇ | ਹਾਕਮਾਂ ਦੇ ਟਾਕਰੇ ਕਮਾ ਦੇ ਟਾਕਰੇ :

ਹਿੰਗਨ ਖਾਨ ਮਲੇਰੀਆ ਖਾਨ ਹੈਸੀ ਜ਼ੈਨ ਖਾ ਸਹੁੰਦ ਦਾ ਖਾਨ ਭਾਈ ॥ ਹੈ ਤੇ ਵਜ਼ੀਰ ਹੁਸੈਨ ਖਾਂ ਰਾਇ ਕੋਟੀ ਮਿਲੇ ਹੋਰ ਬਹੁਤੇ ਮੁਸਲਮਾਨ ਭਾਈ ॥ ਬਾਦਸ਼ਾਹ ਦੀ ਲੈ ਸਲਾਹ , ਸਾਰੇ ਕੱਠੇ ਕਰਦੇ ਜੰਗ , ਸਮਾਨ ਭਾਈ ਨੂੰ ਲੱਛੀ ਰਾਮ ਫਗਵਾੜੀਆਂ ਨਾਲ ਰਲਯਾ ਹੋਰ ਖਾਨ ਅਮੀਰ ਪਛਾਨ ਭਾਈ ਨੂੰ ਫੌਜ ਲੈ ਕੇ ਸਿੰਘਾਂ ਦੇ ਗਿਰਦ ਹੋਏ ਘੇਰੇ ਪਾਸ ਜਗਰਾਵਾਂ ਦੇ ਆਨ ਭਾਈ : ਮੱਚ ਪਿਆ ਆ ਜੰਗ ਕਰਤਾਰ ਸਿੰਘ ਸਿੰਘ ਕਰਨ ਲਗੇ ਘਮਸਾਨ ਭਾਈ ॥

ਅਹਿਮਦ ਸ਼ਾਹ, ਦਾ ਸਿੰਘਾਂ ਤੇ ਧਾਵਾ ਨੂੰ ਦੋਸੀ ਹਾਕਮਾਂ ਨੇ ਸਿੰਘ ਰੋਕ ਰੱਖੋ ਅਹਿਮਦ ਸ਼ਾਹ ਸੁਣ ਕੂਚ ਬੁਲਾਂਵਦਾ ਏ । ਨੂੰ ਠੰਢ ਲੱਖ ਅਸਵਾਰ ਤੇ ਲੈ ਪੈਦਲ ਤੁਰਤ ਪਾਰ ਸਤਲੁਜ ਹੋ ਜਾਂਵਦਾ ਹੈ ਦਿਨ ਚੜ੍ਹਦੇ ਨਾਲ ਇਹ ਜਾ ਪੁੱਜਾ ਹੱਲਾ ਸਿੰਘਾਂ ਦੇ ਉੱਤੇ ਬੁਲਾਂਵਦਾ ਹੈ ਸਤਲੁ ਪਾਰਲੇ ਮੁਸਲਮਾਨ ਰਾਈਸ ( ' ' ) A੭